ਸਵਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
[[File:Tata Marcopolo Green Chandigarh Ind.jpg|thumb|upright=1.3|[[ਬੱਸ]] ਪਬਲਿਕ ਢੋਆ-ਢੁਆਈ ਦੇ ਖੇਤਰ ਦੀ ਇੱਕ ਆਮ ਸਵਾਰੀ ਹੈ।]]
 
'''ਸਵਾਰੀ''' ਜਾਂ '''ਗੱਡੀ''' ਜਾਂ '''ਵਾਹਨ''' ਇੱਕ ਚੱਲ [[ਮਸ਼ੀਨ]] ਹੁੰਦੀ ਹੈ ਜੋ ਲੋਕਾਂ ਅਤੇ ਮਾਲ-ਅਸਬਾਬ ਦੀ ਢੋਆ-ਢੁਆਈ ਦੇ ਕੰਮ ਆਉਂਦੀ ਹੈ। ਬਹੁਤਾ ਕਰਕੇਕਰ ਕੇ ਅਜਿਹੀਆਂ ਗੱਡੀਆਂ ਨੂੰ ਕਾਰਖ਼ਾਨਿਆਂ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਿ [[ਮਾਲ ਗੱਡੀ]]ਆਂ, [[ਸਾਈਕਲ|ਸਾਈਕਲਾਂ]], [[ਮੋਟਰ ਗੱਡੀ|ਮੋਟਰ ਗੱਡੀਆਂ]] ([[ਕਾਰ|ਕਾਰਾਂ]], [[ਟਰੱਕ]], [[ਬੱਸ|ਬੱਸਾਂ]]), ਲੀਹਦਾਰ ਗੱਡੀਆਂ ([[ਰੇਲਗੱਡੀ]]ਆਂ, [[ਟਰੈਮ|ਟਰੈਮਾਂ]]), [[ਪਣਗੱਡੀ]]ਆਂ ([[ਸਮੁੰਦਰੀ ਜਹਾਜ਼]], [[ਬੇੜਾ|ਬੇੜੇ]]), [[ਹਵਾਈ ਜਹਾਜ਼]] ਅਤੇ [[ਪੁਲਾੜੀ ਜਹਾਜ਼]]।<ref name="MacMillian">Halsey, William D. (Editorial Director): ''MacMillan Contemporary Dictionary'', page 1106. MacMillan Publishing, 1979. ISBN 0-02-080780-5</ref>
==ਹਵਾਲੇ==
{{ਹਵਾਲੇ}}