ਵਿਕਸ਼ਨਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 2:
|screenshot =[[File:Www.wiktionary.org screenshot.png|border|250px|thumb|ਵਿਕਸ਼ਨਰੀ ਦਾ ਪਹਿਲਾ ਸਫ਼ਾ, ਸਾਰੀਆਂ ਵਿਕਸ਼ਨਰੀਆਂ ਦੀ ਇੰਦਰਾਜਾਂ ਮੁਤਾਬਕ ਲਿਸਟ]]| ਸਮੇਟਣਯੋਗ =| ਸਮੇਟਲਿਖਤ =
| caption =
| url = [http://www.wiktionary.org wiktionary.org]| slogan = ਇੱਕ ਅਜ਼ਾਦ ਸ਼ਬਦਕੋਸ਼| | commercial = ਨਹੀਂ
| type =ਇੰਟਰਨੈੱਟ ਸ਼ਬਦਕੋਸ਼
| registration =ਮਰਜ਼ੀ ਮੁਤਾਬਕ| language =ਬਹੁ-ਜ਼ਬਾਨੀ| ਮੈਂਬਰ_ਗਿਣਤੀ =
| ਸਮੱਗਰੀ_ਲਾਈਸੈਂਸ =| owner =[http://wikimedia.org ਵਿਕੀਮੀਡੀਆ ਫ਼ਾਊਂਡੇਸ਼ਨ]| author =[[ਜਿੰਮੀ ਵੇਲਸ]] ਅਤੇ ਵਿਕੀਮੀਡੀਆ ਭਾਈਚਾਰਾ| ਸੰਪਾਦਕ =| ਤਾਰੀਖ਼_ਸ਼ੁਰੂਆਤ =ਦਸੰਬਰ ੧੨12, ੨੦੦੨2002
| |alexa = {{Decrease}} 756 ({{as of|2015|08|01|alt=August 2015}})<ref name="alexa">{{cite web|url= http://www.alexa.com/siteinfo/wiktionary.org |title= Wiktionary.org Site Info | publisher= [[Alexa Internet]] |accessdate= 2015-08-01 }}</ref><!--Updated monthly by OKBot.-->
| revenue =
| slogan = The Free Dictionary
}}
 
'''ਵਿਕਸ਼ਨਰੀ''' [[ਇੰਟਰਨੈੱਟ]] ’ਤੇ ਅਜ਼ਾਦ ਸਮੱਗਰੀ ਵਾਲ਼ਾ ਬਹੁ-ਜ਼ਬਾਨੀ ਸ਼ਬਦਕੋਸ਼ ਤਿਆਰ ਕਰਨ ਦੀ ਇੱਕ ਸਾਂਝੀ ਵਿਓਂਤ ਹੈ ਜੋ ਹਾਲ ਦੀ ਘੜੀ ੧੫੮158 ਤੋਂ ਵੱਧ ਬੋਲੀਆਂ ਵਿੱਚ ਮੌਜੂਦ ਹੈ। ਇਸ ਵਿੱਚ ਹਰ ਕੋਈ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ।
 
ਵਿਕਸ਼ਨਰੀ ਦਾ ਨਿਸ਼ਾਨਾ "ਸਾਰੇ ਲਫ਼ਜ਼ਾਂ ਦੇ ਮਤਲਬ ਸਾਰੀਆਂ ਬੋਲੀਆਂ ਵਿੱਚ ਦੱਸਣਾ" ਹੈ। ਅਕਤੂਬਰ ੨੦੧੨2012 ਨੂੰ ਅਲੈਕਸਾ ਦੇ ਮੁਤਾਬਕ ਵਿਕਸ਼ਨਰੀ ਦਾ ੬੭੧ਵੀਂ671ਵੀਂ ਥਾਂ ਹੈ।<ref name=a/>
 
ਜਿਵੇਂ [[ਵਿਕੀਪੀਡੀਆ]] ਇੱਕ ਸ਼ਬਦਕੋਸ਼ (ਜਾਂ ਡਿਕਸ਼ਨਰੀ) ਨਹੀਂ ਓਸੇ ਤਰ੍ਹਾਂ ਵਿਕਸ਼ਨਰੀ ਗਿਆਨਕੋਸ਼ (ਜਾਂ ਐੱਨਸਾਈਕਲੋਪੀਡੀਆ) ਨਹੀਂ ਹੈ।
ਲਾਈਨ 19:
==ਇਤਿਹਾਸ==
 
ਵਿਕਸ਼ਨਰੀ ਨੂੰ ਲੈਰੀ ਸੈਂਗਰ ਅਤੇ ਡੇਨੀਅਲ ਐਲਸਟਨ ਦੀ ਤਜਵੀਜ਼ ’ਤੇ ੧੨12 ਦਸੰਬਰ ੨੦੦੨2002 ਨੂੰ ਔਨਲਾਈਨ ਲਿਆਂਦਾ ਗਿਆ।<ref name="wm">{{cite web | url=http://lists.wikimedia.org/pipermail/wikipedia-l/2002-December/008311.html | title=<nowiki>[Wikipedia-l] Wiktionary project launched</nowiki> | publisher=[http://wikimedia.org ਵਿਕੀਮੀਡੀਆ] | accessdate=ਅਕਤੂਬਰ 8, ੨੦੧੨2012}}</ref> ਮਾਰਚ ੨੮28, ੨੦੦੪2004 ਨੂੰ ਫ਼੍ਰੈਂਚ ਅਤੇ ਪੌਲਿਸ਼ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਵਿਕਸ਼ਨਰੀ ਪਹਿਲਾਂ ਆਰਜ਼ੀ ਡੋਮੇਨ (wiktionary.wikipedia.org) ’ਤੇ ਸ਼ੁਰੂ ਕੀਤੀ ਗਈ ਸੀ ਅਤੇ ਇਸ ਬਾਅਦ ਵਿੱਚ ਇਸਦਾਇਸ ਦਾ ਮੌਜੂਦਾ ਡੋਮੇਨ<ref>ਵਿਕਸ਼ਨਰੀ ਦਾ ਮੌਜੂਦਾ ਡੋਮੇਨ [http://wiktionary.org wiktionary.org] ਹੈ</ref> ਹੋਂਦ ਵਿੱਚ ਆਇਆ। ਬਾਅਦ ਵਿੱਚ ਹੋਰ ਕਈ ਬੋਲੀਆਂ ਦੀਆਂ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ।
 
੨੦੦੫2005 ਵਿੱਚ ਪੰਜਾਬੀ ਵਿਕਸ਼ਨਰੀ ਸ਼ੁਰੂ ਕੀਤੀ ਗਈ।
 
==ਹਵਾਲੇ==