ਵਿਲੀਅਮ ਪੈੱਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox person
| image = William Penn.png
| caption = ''ਵਿਲੀਅਮ ਪੈੱਨ ਦਾ ਪੋਰਟਰੇਟ''
| birth_date = {{birth date|1644|10|14|df=y}}
| birth_place = ਲੰਡਨ, ਇੰਗਲੈਡ
| death_date = {{death date and age|1718|7|30|1644|10|14|df=y}}
| death_place = [[ਬਰਕਸ਼ਿਰ]], ਇੰਗਲੈਡ
| occupation =
| spouse = Gulielma Maria Springett, [[Hannah Callowhill Penn|Hannah Margaret Callowhill]]
| parents = [[ਅਡਮਿਰਲ ਸਰ ਵਿਲੀਅਮ ਪੇਨ]] ਅਤੇ ਮਾਰਗਰੇਟ ਜਾਸਪਰ
| children = [[ਵਿਲੀਅਮ ਪੈੱਨ, ਜੂਨੀਅਰ]], [[John Penn ("the American")]], [[Thomas Penn]], [[Richard Penn, Sr.]], Letitia Penn, Margaret Penn, Dennis Penn, Hannah Penn
| religion = [[Quakerism|Quakerism (Religious society of Friends)]]
| signature = William Penn signature.svg
}}
'''ਵਿਲੀਅਮ ਪੇਨ''' (1644–1718) ਅਮਰੀਕਾ ਦੇ [[ਪੈੱਨਸਿਲਵੇਨੀਆ]] ਰਾਜ ਦਾ ਇੱਕ ਅੰਗਰੇਜ਼ ਸੰਸਥਾਪਕ ਸੀ।
 
1681 ਵਿੱਚ ਰਾਜਾ ਚਾਰਲਸ II ਨੇ ਪੈੱਨ ਦੇ ਪਿਤਾ ਦਾ ਬਕਾਇਆ ਰਿਣ ਸੰਤੁਸ਼ਟ ਕਰਨ ਲਈ ਆਪਣੀ ਅਮਰੀਕੀ ਜ਼ਮੀਨ ਦਾ ਇੱਕ ਵੱਡਾ ਟੁਕੜਾ ਵਿਲੀਅਮ ਪੈੱਨ ਦੇ ਨਾਮ ਲਿਖ ਦਿੱਤਾ। ਇਸ ਜ਼ਮੀਨ ਵਿਚਵਿੱਚ ਅੱਜ ਦੇ ਦਿਨ ਦਾ ਪੈਨਸਿਲਵੇਨੀਆ ਅਤੇ ਦੇਲਾਵੇਅਰ ਸ਼ਾਮਲ ਹਨ। ਪੈੱਨ ਤੁਰੰਤ ਅਮਰੀਕਾ ਨੂੰ ਰਵਾਨਾ ਹੋ ਗਿਆ ਅਤੇ ਅਮਰੀਕੀ ਧਰਤੀ ਤੇ ਉਸ ਨੇ ਨਿਊ ਕੈਸਲ ਵਿੱਚ 1682 ਵਿਚਵਿੱਚ ਆਪਣਾ ਪਹਿਲਾ ਕਦਮ ਰੱਖਿਆ।<ref>[http://www.newcastlecrier.com/History.html New Castle Crier]</ref>
==ਹਵਾਲੇ==
{{ਹਵਾਲੇ}}