ਵੀਰ ਸੰਘਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox person
| name = ਵੀਰ ਸੰਘਵੀ
| birth_name =
| image =
| birth_date = {{Birth date and age|1956|7|5|df=y}}
| birth_place = ਲੰਦਨ<ref>http://virsanghvi.com/About-Vir.aspx</ref>
| death_date =
| death_place =
| other_names =
| known_for =
| occupation =ਪੱਤਰਕਾਰ, ਕਾਲਮਨਵੀਸ
| relatives =
| spouse =
| website = http://www.virsanghvi.com/
}}
 
ਲਾਈਨ 19:
==ਮੁਢਲੇ ਜੀਵਨ ਅਤੇ ਸਿੱਖਿਆ==
 
ਵੀਰ ਸੰਘਵੀ ਭਾਰਤੀ ਸੰਪਾਦਕ ਤੇ ਟੈਲੀਵਿਯਨ ਦੀ ਸ਼ਖ਼ਸੀਅਤ ਹਨı ਵਰਤਮਾਨ ਵਿੱਚ [[ਹਿੰਦੁਸਤਾਨ ਟਾਈਮਜ਼]] ਦੇ ਸੰਪਾਦਕੀ ਡਾਇਰੈਕਟਰ ਹਨı ਸੰਘਵੀ ਮੁੰਬਈ ਤੇ [[ਲੰਡਨ]] ਵਿੱਚ ਪਲ਼ੇ ਤੇ ਮਯੋ ਕਾਲਜ ,ਅਜਮੇਰ, ਤੇ ਮਿਲ ਹਿੱਲ ਸਕੂਲ ([[:en:Mill Hill School|Mill Hill School]]) ਲੰਡਨ ਵਿੱਚ ਉਸ ਦੀ ਪੜ੍ਹਾਈ ਹੋਈ। ਉਹ ਰਾਜਨੀਤੀ, ਫ਼ਿਲਾਸਫ਼ੀ ਅਤੇ ਅਰਥਸ਼ਾਸਤਰ ਪੜ੍ਹਨ ਲਈ ਬ੍ਰਾਸਿਨੋਸ ਕਾਲਜ,ਆਕਸਫਰਡ ਗਿਆ। <ref>[http://www.hindustantimes.com/news/specials/leadership2005/vir_sanghvi.shtml Vir Sangvi profile – HT Leadership Summit] [[Hindustan Times]].</ref> ਉਸਦਾਉਸ ਦਾ ਸ਼ੋਅ ''ਕਸਟਮ ਮੇਡ ਫੋਰ ਵੀਰ ਸੰਘਵੀ'' ([[:en:Custom Made for Vir Sanghvi|Custom Made for Vir Sanghvi]]) <ref>[http://goodtimes.ndtv.com/Ndtv-Show-Special.aspx?ID=245&cp].</ref> ਐਨ.ਡੀ.ਟੀਵੀ ਗੁਡਟਾਇਮਸ ਤੇ ਆਉਂਦਾ ਹੈ, ਜਿਸ ਵਿੱਚ ਇਹ ਭਾਰਤ ਭਰ ਵਿੱਚ ਸਭ ਤੋਂ ਅਨੰਦਪੂਰਨ ਯਾਤਰਾ ਕਰਦਾ ਹੈ। ਉਸ ਦੀਆਂ ਪ੍ਰਕਾਸ਼ਿਤ ਕਤਾਬਾਂ ''ਰੂਡ ਫੂਡ'', ''ਇੰਡੀਆ ਦੈੱਨ ਐਂਡ ਨਾਓ'' ਅਤੇ ''ਮੈੱਨ ਆਫ਼ ਸਟੀਲ'' ਦਸ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਵੀਰ ਸੰਘਵੀ ਨੇ ਮਾਧਵ ਰਾਓ ਸਿੰਧੀਆ ([[:en:Madhavrao Scindia|Madhavrao Scindia]]) ਦੀ ਜੀਵਨੀ ਲਿਖੀ ਹੈ, ਜਿਸਨੂੰਜਿਸ ਨੂੰ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਜਾਰੀ ਕੀਤਾ।<ref>[http://connect.in.com/vir-sanghvi/biography-281107.html].</ref><ref>[http://www.indianexpress.com/news/sonias-tribute-to-scindia-he-shared-a-great-deal-of-my-burden/433431/0].</ref>
 
==ਵੀਰ ਸੰਘਵੀ ਦੀਆਂ ਲਿਖੀਆਂ ਕਿਤਾਬਾਂ==
ਲਾਈਨ 25:
* ''Men of Steel – India's business leaders in candid conversation with Vir Sanghvi'', Roli Books Pvt Ltd, India (Jan 2007) ISBN 81-7436-474-9
* ''Rude Food: The Collected Food Writings of Vir Sanghvi'', Penguin Putnam (2004) ISBN 0-14-303139-2
* ''India Then and Now : Now/Vir Sanghvi. New Delhi, Roli, 2006, 274 p., $120. ISBN 81-7436-397-1.
* ''26/11:The Attack on Mumbai'', Penguin, 2009, ISBN 978-0-14-306705-4
* ''Madhavrao Scindia: A life'', Penguin, 2009, ISBN 978-0-670-08254-4