ਵੱਟੇ-ਸੱਟੇ ਦਾ ਵਿਆਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
ਵਿਆਹ ਦਾ ਇਹ ਰੂਪ ਪੰਜਾਬ ਵਿੱਚ ਪਰਚਲਿਤ ਹੈ। ਇਹ ਰੂਪ ਵਿਆਹ ਲਈ ਕੁੜੀਆਂ ਦੀ ਘਾਟ ਕਾਰਣਕਾਰਨ ਪੈਦਾ ਹੋਇਆ। ਇਹ ਵਿਆਹ ਉਹ ਲੋਕੀਂ ਕਰਦੇ ਹਨ ਜਿਨ੍ਹਾਂਜਿਹਨਾਂ ਦੀ ਆਰਥਿਕ ਹਾਲਤ ਭੈੜੀ ਹੁੰਦੀ ਹੈ।<ref>{{cite book | title=ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ | author=ਪ੍ਰੋ. ਬਲਬੀਰ ਸਿੰਘ ਪੂਨੀ | pages=66}}</ref> ਮਾੜੀ ਆਰਥਿਕ ਹਾਲਤ ਕਾਰਣਕਾਰਨ [[ਪੁੰਨ ਦਾ ਵਿਆਹ]] ਸੰਭਵ ਨਹੀਂ ਹੋ ਸਕਦਾ ਹੁੰਦਾ। ਵੱਟੇ ਦੇ ਵਿਆਹ ਵਿੱਚ ਇੱਕ ਪਰਿਵਾਰ ਆਪਣੀ ਧੀ ਦੂਜੇ ਪਰਿਵਾਰ ਨੂੰ ਦੇ ਦਿੰਦਾ ਹੈ ਅਤੇ ਉਹਨਾਂ ਦੀ ਧੀ ਆਪਣੇ ਮੁੰਡੇ ਲਈ ਲਈ ਲੈਂਦਾ ਹੈ। ਇਸਨੂੰ ਸਿੱਧਾ ਵੱਟਾ ਆਖਦੇ ਹਨ। ਕਈ ਵਾਰ ਵੱਟਾਂ ਅਸਿੱਧੇ ਢੰਗ ਨਾਲ ਕੀਤਾ ਜਾਂਦਾ ਹੈ। ਉਸ ਵਿੱਚ ਤਿੰਨ ਧਿਰਾਂ ਸ਼ਾਮਿਲ ਹੋ ਜਾਂਦੀਆਂ ਹਨ। ਇਸ ਵਿਆਹ ਉੱਪਰ ਘੱਟ ਖਰਚਾ ਕੀਤਾ ਜਾਂਦਾ ਹੈ। ਜੇ ਖਰਚਾ ਨਾ ਵੀ ਕਰਨਾ ਹੋਵੇ ਤਾਂ ਬਿਨਾਂ ਖਰਚਾ ਸਾਰ ਲਿਆ ਜਾਂਦਾ ਹੈ।
 
==ਹੋਰ ਵੇਖੋ==
ਲਾਈਨ 12:
[[ਸ਼੍ਰੇਣੀ:ਸੱਭਿਆਚਾਰ]]
[[ਸ਼੍ਰੇਣੀ:ਪੰਜਾਬੀ ਸੱਭਿਆਚਾਰ]]
[[ਸ਼੍ਰੇਣੀ:ਪੰਜਾਬੀ ਵਿਆਹ]]