ਸਕੈਂਡੀਨੇਵੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Scandinavia M2002074 lrg.jpg|thumb|right|[[ਸਕੈਂਡੀਨੇਵੀਆਈ ਪਰਾਇਦੀਪ]] ਦੀ ਮਾਰਚ ੨੦੦੨2002 ਦੀ ਉਪਗ੍ਰਿਹੀ ਤਸਵੀਰ]]
[[File:Map of Scandinavia.png|thumb|left|250px||{{legend|#ff0000|outline=#aaaaaa|ਤਿੰਨ ਬਾਦਸ਼ਾਹੀਆਂ ([[ਡੈੱਨਮਾਰਕ]], [[ਨਾਰਵੇ]] ਅਤੇ [[ਸਵੀਡਨ]]) ਜੋ ਸਭ ਤੋਂ ਕਰੜੀ ਪਰਿਭਾਸ਼ਾ ਮੁਤਾਬਕ ਸਕੈਂਡੀਨੇਵੀਆ ਹਨ}}
{{legend|#ff8811|outline=#aaaaaa|ਸੰਭਵ ਮੋਕਲੀ ਵਰਤੋਂ: [[ਆਈਸਲੈਂਡ]] ਅਤੇ [[ਫ਼ਰੋ ਟਾਪੂ]] ਕਿਉਂਕਿ ਇੱਥੋਂ ਦੇ ਲੋਕ ਜ਼ਿਆਦਾਤਰ ਸਕੈਂਡੀਨੇਵੀਆਈ ਲੋਕਾਂ ਦੇ ਵੰਸ਼ 'ਚੋਂ ਹਨ; [[ਅਲਾਂਡ ਟਾਪੂ]] ਆਪਣੀ ਨਸਲੀ ਸਵੀਡਨੀ ਅਬਾਦੀ ਕਰਕੇਕਰ ਕੇ; [[ਫ਼ਿਨਲੈਂਡ]] ਸਵੀਡਨ ਨਾਲ਼ ਇਤਿਹਾਸਕ ਸਬੰਧਾਂ ਅਤੇ ਘੱਟ-ਗਿਣਤੀ ਸਵੀਡਨੀ ਅਬਾਦੀ ਕਰਕੇ।ਕਰ ਕੇ।}}]]
 
'''ਸਕੈਂਡੀਨੇਵੀਆ'''{{efn|[[ਡੈਨਿਸ਼ ਭਾਸ਼ਾ|ਡੈਨਿਸ਼]], [[ਸਵੀਡਨੀ ਭਾਸ਼ਾ|ਸਵੀਡਨੀ]] ਅਤੇ ਪ੍ਰਾਚੀਨ (ਡੈਨੋ-)ਨਾਰਵੇਈ: ''Skandinavien'', [[ਨਾਰਵੇਈ ਭਾਸ਼ਾ|ਨਾਰਵੇਈ]], [[ਫ਼ਰੋਈ ਭਾਸ਼ਾ|ਫ਼ਰੋਈ]] ਅਤੇ [[ਫ਼ਿਨਲੈਂਡੀ ਭਾਸ਼ਾ|ਫ਼ਿਨਲੈਂਡੀ]]: ''Skandinavia'', {{lang-is|Skandinavía}}, [[ਸਾਮੀ ਬੋਲੀਆਂ|ਸਾਮੀ]]: ''Skadesi-suolu / Skađsuâl''.}} ਉੱਤਰੀ [[ਯੂਰਪ]] ਵਿੱਚ ਇੱਕ ਇਤਿਹਾਸਕ ਸੱਭਿਆਚਾਰਕ ਅਤੇ ਭਾਸ਼ਾਈ ਖੇਤਰ ਜਿਸਦੀ ਪਛਾਣ ਸਾਂਝੇ ਨਸਲੀ-ਸੱਭਿਆਚਾਰਕ ਜਰਮੇਨੀਆਈ ਵਿਰਸੇ ਅਤੇ ਸਬੰਧਤ ਭਾਸ਼ਾਵਾਂ ਤੋਂ ਹੁੰਦੀ ਹੈ ਅਤੇ ਜਿਸ ਵਿੱਚ [[ਡੈੱਨਮਾਰਕ]], [[ਨਾਰਵੇ]] ਅਤੇ [[ਸਵੀਡਨ]] ਦੀਆਂ ਤਿੰਨ ਬਾਦਸ਼ਾਹੀਆਂ ਸ਼ਾਮਲ ਹਨ। ਆਧੁਨਿਕ ਢੁਕਵੇਂ ਨਾਰਵੇ ਅਤੇ ਸਵੀਡਨ{{efn|ਨਾਰਵੇ ਦੀ ਬਾਦਸ਼ਾਹੀ ਵਿੱਚ ਕੁਝ ਅਜਿਹੇ ਟਾਪੂ ਹਨ ਜੋ ਢੁਕਵੇਂ ਨਾਰਵੇ ਦਾ ਹਿੱਸਾ ਨਹੀਂ ਹਨ, ਜਿਵੇਂ ਕਿ [[ਸਵਾਲਬਾਰਡ]] ਅਤੇ [[ਜਾਨ ਮੇਅਨ]]।}} [[ਸਕੈਂਡੀਨੇਵੀਆਈ ਪਰਾਇਦੀਪ]] ਉੱਤੇ ਸਥਿੱਤ ਹਨ ਜਦਕਿ ਅਜੋਕਾ ਡੈੱਨਮਾਰਕ [[ਡੈਨਿਸ਼ ਟਾਪੂ|ਡੈਨਿਸ਼ ਟਾਪੂਆਂ]] ਅਤੇ [[ਜੂਤਲਾਂਡ]] ਉੱਤੇ ਪੈਂਦਾ ਹੈ। ਸਕੈਂਡੀਨੇਵੀਆ ਸ਼ਬਦ ਆਮ ਤੌਰ 'ਤੇਉੱਤੇ ਇੱਕ ਸੱਭਿਆਚਾਰਕ ਸ਼ਬਦ ਵਜੋਂ ਵਰਤਿਆ ਜਾਂਦਾ ਹੈ ਪਰ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ ਕਈ ਵਾਰ ਇਸਨੂੰ ਗਲਤੀ ਨਾਲ਼ ਸਰਾਸਰ ਭੂਗੋਲਕ ਪਦ ''[[ਸਕੈਂਡੀਨੇਵੀਆਈ ਪਰਾਇਦੀਪ]]'' ਦੀ ਥਾਂ ਮੰਨ ਲਿਆ ਜਾਂਦਾ ਹੈ ਜਿਸਦਾ ਨਾਂ ਸੱਭਿਆਚਾਰਕ-ਭਾਸ਼ਾਈ ਧਾਰਨਾ ਤੋਂ ਆਇਆ ਹੈ।<ref name="Ostergard">Østergård, Uffe (1997). "The Geopolitics of Nordic Identity – From Composite States to Nation States". ''The Cultural Construction of Norden''. Øystein Sørensen and Bo Stråth (eds.), Oslo: Scandinavian University Press 1997, 25–71. Also published online at [http://diis.dk/sw13149.asp Danish Institute for International Studies]. For the history of cultural Scandinavism, see Oresundstid's articles [http://www.oresundstid.dk/dansk/engelsk/oresundstid/1800/side03-02-tekst.htm The Literary Scandinavism] and [http://www.oresundstid.dk/dansk/engelsk/oresundstid/1800/side03-01-tekst.htm The Roots of Scandinavism]. Retrieved 19 January 2007. {{dead link|date=September 2011}}</ref> ਕਈ ਵਾਰ ਸਕੈਂਡੀਨੇਵੀਆਈ ਦੇਸ਼ਾਂ ਨਾਲ਼ ਇਤਿਹਾਸਕ ਸਬੰਧ ਹੋਣ ਕਰਕੇਕਰ ਕੇ [[ਆਈਸਲੈਂਡ]], [[ਫ਼ਰੋ ਟਾਪੂ]] ਅਤੇ [[ਫ਼ਿਨਲੈਂਡ]] ਨੂੰ ਵੀ ਸਕੈਂਡੀਨੇਵੀਆ ਵਿੱਚ ਹੀ ਮੰਨ ਲਿਆ ਜਾਂਦਾ ਹੈ।<ref name="eb">{{cite web|url=http://www.britannica.com/EBchecked/topic/526461/Scandinavia|title=Scandinavia|year=2009|work=[[Encyclopædia Britannica]]|accessdate=28 October 2009 | quote=Scandinavia, historically Scandia, part of northern Europe, generally held to consist of the two countries of the Scandinavian Peninsula, Norway and Sweden, with the addition of Denmark. Some authorities argue for the inclusion of Finland on geologic and economic grounds and of Iceland and the Faroe Islands on the grounds that their inhabitants speak North Germanic (or Scandinavian) languages related to those of Norway and Sweden.}}</ref> ਪਰ ਅਜਿਹੀ ਵਰਤੋਂ ਇਸ ਖੇਤਰ ਵਿੱਚ ਗਲਤ ਮੰਨੀ ਜਾਂਦੀ ਹੈ ਜਦਕਿ ਇੱਕ ਹੋਰ ਮੋਕਲਾ ਪਦ [[ਨਾਰਡਿਕ ਦੇਸ਼]] ਇਸ ਵਡੇਰੇ ਸਮੂਹ ਲਈ ਢੁਕਵਾਂ ਹੈ।<ref name="Nordic Council">{{cite web | url=http://www.norden.org/en/about-nordic-co-operation | title=About Nordic co-operation | publisher=Nordic Council of Ministers & Nordic Council | date=1 October 2007 | accessdate=9 January 2008 | first=Elvind | last=Saetre | quote=The Nordic countries consist of Denmark, the Faroe Islands, Greenland, Finland, Åland, Iceland, Norway and Sweden. }}</ref>
 
==ਬਾਹਰੀ ਕੜੀਆਂ==