ਸਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
 
ਲਾਈਨ 1:
'''ਸਜ਼ਾ''' ਕਿਸੇ ਵਿਅਕਤੀ ਵਿਰੁੱਧ [[ਕਾਨੂੰਨ]] ਜਾਂ ਸਮਾਜਿਕ ਆਦਰਸ਼ ਨੂੰ ਭੰਗ ਕਰਨ ਵਿਰੁੱਧ ਕੀਤੀ ਕਾਰਵਾਈ ਨੂੰ ਕਿਹਾ ਜਾਂਦਾ ਹੈ। ਇਹ [[ਰਾਜ]] ਦੁਆਰਾ ਲਾਗੂ ਕਨੂੰਨ ਅਨੁਸਾਰ ਦਿਤੀ ਜਾਂਦੀ ਹੈ। ਸਜ਼ਾ [[ਜਰਮਾਨਾ|ਜਰਮਾਨੇ]], [[ਦੰਡ]] ਅਤੇ [[ਕੈਦ]] ਦੇ ਰੂਪ ਵਿਚਵਿੱਚ ਹੋ ਸਕਦੀ ਹੈ। ਕਈ ਵਾਰ [[ਪਰਿਵਾਰ]] ਵਿਚਵਿੱਚ ਵੀ ਬੱਚਿਆਂ ਨੂੰ ਕਿਸੇ ਗਲਤੀ ਲਈ ਸਜ਼ਾ ਦਿੱਤੀ ਜਾਂਦੀ ਹੈ ਜੋ ਕਿ ਸਮਾਜਿਕ ਕਦਰਾਂ ਅਨੁਸਾਰ ਹੁੰਦੀ ਹੈ। ਕਿਸੇ [[ਜੁਰਮ]] ਦੀ ਸਜ਼ਾ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ [[ਦੰਡ ਵਿਗਿਆਨ|ਦੰਡ ਸ਼ਾਸਤਰ]] ਕਿਹਾ ਜਾਂਦਾ ਹੈ।
 
[[ਸ਼੍ਰੇਣੀ:ਕਾਨੂੰਨ]]