|
|
==ਸਦਾਚਾਰ==
ਦਾਰਸ਼ਨਿਕ ਪੱਖ ਤੋਂ ਸਦਾਚਾਰ ਸਬਦ ਦੀ ਥਾਂ [[ਨੈਤਿਕਤਾ]] ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ,ਜੋ ਸੰਸਕਿ੍ਤ ਦੇ ਨੀਤਿ ਸ਼ਬਦ ਦਾ ਵਿਕਸਿਤ ਰੂਪ ਹੈ ।ਹੈ। [['ਨੀ']] ਧਾਤੂ ਤੋਂ ਬਣੇ ਇਸ ਸਬਦ ਦੇ ਅਰਥ ਹਨ - ਲੈ ਜਾਣਾ, ਅਗਵਾਈ ਕਰਨਾ ।ਅਰਥਾਤ ਕਰਨਾ।ਅਰਥਾਤ, ਜੋ ਮਨੁੱਖ ਦੀ ਜੀਵਨ ਵਿੱਚ ਅਗਵਾਈ ਕਰੇ , ਆਦਰਸ ਦੀ ਪ੍ਰਾਪਤੀ ਵੱੱਲ ਲੈ ਕੇ ਜਾਵੇ ,ਉਹ ਨੈਤਿਕਤਾ ਆਖੀ ਜਾ ਸਕਦੀ ਹੈ ,ਹਾਲਾਂਕਿ ਸਾਰੇ ਰੀਤੀ ਰਿਵਾਜਾਂ ਨੂੰ ਨੈਤਿਕਤਾ ਨਹੀਨਹੀਂ ਕਿਹਾ ਜਾ ਸਕਦਾ ।ਨੈਤਿਕਤਾਸਕਦਾ।ਨੈਤਿਕਤਾ ਅੰਗਰੇਜੀ ਦੇ ਸਬਦ 'ਮੋਰੈਲਟੀ' ਦਾ ਅਨੁਵਾਦ "ਮੋਰਲ" ਹੈ , ਜੋ
ਲਾਤੀਨੀ ਮੂਲਕ ਸ਼ਬਦ [['ਮੋਰਜ']] ਤੋ ਲਿਆ ਗਿਆ ਹੈ ,ਜਿਸਦੇ ਅਰਥ ਰਿਵਾਜ , ਸੁਭਾਅ ਆਦਿ ਹਨਹਨ। ।ਇਸ ਇਸਦੇਦੇ ਸਮਾਨਰਥੀ ਸਬਦ [['ਐਥਿਕਸ']] ਜੋ ਯੂਨਾਨੀ ਸ਼ਬਦ [['ਈਥੋਸ']] ਤੋ ਨਿਕਲਿਆਂ ਦੇ ਅਰਥ ਵੀ ਰਿਵਾਜ ,ਵਰਤੋਂ ਜਾਂ ਸੁਭਾਅ ਆਦਿ ਹਨਹਨ।ਇਸ ।ਇਸਦੇਦੇ ਨਾਂ 'ਵਿਵਹਾਰ ਦਰਸਨ ,ਨੀਤੀ ਦਰਸਨ ਨੀਤੀ ਵਿਗਿਆਨ ,ਨੀਤੀ ਸ਼ਾਸਤਰ ਆਦਿ ਵੀ ਹਨ ।ਹਨ। ਇਸੇ ਨੂੰ ਪੰਜਾਬੀ ਵਿੱਚ [['ਸਦਾਚਾਰ']] ਆਖਦੇ ਹਨ ,ਜਿਸਦਾ ਸਬੰਧ ਮੂ਼ਲ ਰੂਪ ਵਿੱਚ 'ਚੱਜ ਆਚਾਰ' ਜਾ 'ਆਚਰਣ ' ਨਾਲ ਹੈ ।ਸਦਾਚਾਰਹੈ।ਸਦਾਚਾਰ ਵਿੱਚ ਕੀਤੇ ਗਏ ਨਿਯਮਾ ਦੀ ਉੁਲਘਣਾ ਦੀ ਨਿਸਚਿਤ ਸਜਾ ਵੀ ਦਿੱਤੀ ਜਾ ਸਕਦੀ ਹੈ ।ਹੈ। ਸਦਾਚਾਰ ਦੇ ਨਿਯਮ ਸਮਾਜ ਦਾ ਅਧਾਰ ਹੁੰਦੇ ਹਨ ਅਤੇ ਇਹਨਾ ਨਿਯਮਾ ਦੀ ਉਲੰਘਣਾ ਨਾਲ ਸਮਾਜ ਦੇ ਅਧਾਰ ਨੂੰ ਸੱਟ ਵੱਜਦੀ ਹੈ
==ਹਵਾਲੇ==
{{ਹਵਾਲੇ}}
# ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - [[ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ]]
#ਆਰਟੀਕਲ - [[ਡਾ. ਜਗਮੇਲ ਸਿੰਘ ਭਾਠੂਆਂ ਕੋਆਰਡੀਨੇਟਰ ਹਰੀ ਬਿ੍ਜੇਸ਼ ਕਲਚਰਲ ,ਫਾਉਂਡੇਸਨ ਦਿੱਲੀ]] ।
|