ਸਮਾਜਕ ਅੰਦੋਲਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਸਮਾਜਕ ਅੰਦੋਲਨ''' ਇੱਕ ਪ੍ਰਕਾਰ ਦਾ ਸਮੂਹਿਕ ਅੰਦੋਲਨ ਹੁੰਦਾ ਹੈ। ਇਹ ਲੋਕਾਂ ਅਤੇ/ਜਾਂ ਸੰਗਠਨਾਂ ਦੇ ਵਿਸ਼ਾਲ ਗੈਰਰਸਮੀ ਸਮੂਹ ਹੁੰਦੇ ਹਨ ਜਿਨ੍ਹਾਂਜਿਹਨਾਂ ਦਾ ਟੀਚਾ ਕਿਸੇ ਵਿਸ਼ੇਸ਼ ਸਮਾਜਕ ਮੁੱਦੇ ਉੱਤੇ ਕੇਂਦਰਿਤ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਇਹ ਕੋਈ ਸਮਾਜਕ ਤਬਦੀਲੀ ਕਰਨਾ ਚਾਹੁੰਦੇ ਹਨ, ਉਸਦਾਉਸ ਦਾ ਵਿਰੋਧ ਕਰਦੇ ਹਨ ਜਾਂ ਕਿਸੇ ਸਮਾਜਕ ਤਬਦੀਲੀ ਨੂੰ ਖ਼ਤਮ ਕਰਕੇਕਰ ਕੇ ਪੂਰਵਸਥਿਤੀ ਵਿੱਚ ਲਿਆਉਣਾ ਚਾਹੁੰਦੇ ਹਨ।
 
ਆਧੁਨਿਕ ਪੱਛਮੀ ਜਗਤ ਵਿੱਚ ਸਮਾਜਕ ਅੰਦੋਲਨ ਸਿੱਖਿਆ ਦੇ ਪ੍ਰਸਾਰ ਦੇ ਦੁਆਰਾ ਅਤੇ ਉਨੀਵੀਂ ਸ਼ਦੀ ਵਿੱਚ ਉਦਯੋਗੀਕਰਨ ਅਤੇ ਨਗਰੀਕਰਨ ਦੇ ਕਾਰਨ ਮਜਦੂਰਾਂ ਗਤੀਸ਼ੀਲਤਾ ਵਿੱਚ ਵਾਧੇ ਦੇ ਕਾਰਨ ਸੰਭਵ ਹੋਏ।<ref name=w2013>Weinberg, 2013</ref>