ਲਾਤੀਨੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Replacing Caslon-schriftmusterblatt.jpeg with File:A_Specimen_by_William_Caslon.jpg (by CommonsDelinker because: File renamed: File renaming criterion #2: Änderung kompl
ਲਾਈਨ 1:
[[ਤਸਵੀਰ:A Specimen by William Caslon-schriftmusterblatt.jpegjpg|200px|thumbnail|right|ਲੈਟੀਨੀ ਲਿਪੀ ਦਾ ਨਮੂਨਾ]]
'''ਲਾਤੀਨੀ ਲਿਪੀ''' (Latin script) ਜਾਂ '''ਰੋਮਨ ਲਿੱਪੀ''', ਕਲਾਸਕੀ [[ਲਾਤੀਨੀ ਵਰਣਮਾਲਾ]] ਅਤੇ ਉਸ ਦੇ ਵਿਸਤਾਰ ਉੱਤੇ ਆਧਾਰਿਤ ਸੰਸਾਰ ਦੀ ਇੱਕ ਲਿਖਣ ਪ੍ਰਣਾਲੀ ਹੈ। ਇਹ ਪੱਛਮੀ ਅਤੇ ਮਧ ਯੂਰਪੀ ਭਾਸ਼ਾਵਾਂ ਵਿੱਚੋਂ ਬਹੁਤੀਆਂ ਨੂੰ ਅਤੇ ਦੁਨੀਆ ਦੇ ਕਈ ਹੋਰ ਭਾਗਾਂ ਦੀਆਂ ਵੀ ਕਈ ਭਾਸ਼ਾਵਾਂ ਨੂੰ ਲਿਖਣ ਦੇ ਮਾਣਕ ਤਰੀਕੇ ਦੇ ਰੂਪ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਲੈਟਿਨ ਲਿਪੀ ਕਿਸੇ ਵੀ ਲਿਖਤੀ ਪ੍ਰਣਾਲੀ ਲਈ ਅੱਖਰਮਾਲਾਵਾਂ ਦੀ ਸਭ ਤੋਂ ਵੱਡੀ ਗਿਣਤੀ ਲਈ ਆਧਾਰ ਹੈ। ਇਹ ਅੰਤਰਰਾਸ਼ਟਰੀ ਧੁਨੀਆਤਮਕ ਵਰਣਮਾਲਾ (International Phonetic Alphabet) ਲਈ ਵੀ ਅਧਾਰ ਹੈ। ਸਭ ਤੋਂ ਵਧ ਪ੍ਰਚਲਿਤ 26 ਅੱਖਰ ISO (International Organization for Standardization) ਦੀ ਮੂਲ ਲੈਟਿਨ ਵਰਣਮਾਲਾ ਵਿੱਚ ਮੌਜੂਦ ਅੱਖਰ ਹਨ।