ਲਿਉ ਤਾਲਸਤਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 25:
}}
 
'''ਲਿਓ ਤਾਲਸਤਾਏ''' (ਰੂਸੀ: Лев Никола́евич Толсто́й;{{OldStyleDate|9 ਸਤੰਬਰ |1828|28 ਅਗਸਤ}} – {{OldStyleDate|20 ਨਵੰਬਰ|1910|7 ਨਵੰਬਰ}})<ref>[[Old Style and New Style dates|Old Style date]] August 28, 1828 &ndash; November 7, 1910.</ref> ਉਨੀਂਵੀਂ ਸਦੀ ਦੇ [[ਰੂਸੀ ਲੇਖਕ]] ਸਨ ਜਿਨ੍ਹਾਂ ਆਮ ਕਰਕੇ [[ਨਾਵਲ]] ਅਤੇ [[ਕਹਾਣੀਆ]] ਲਿਖੀਆਂ। ਉਨ੍ਹਾਂ ਨੇ ਰੂਸੀ ਫ਼ੌਜ ਵਿੱਚ ਭਰਤੀ ਹੋਕੇ ਕਰੀਮਿਆਈ ਲੜਾਈ (1855) ਵਿੱਚ ਵੀ ਹਿੱਸਾ ਲਿਆ ਪਰ ਅਗਲੇ ਹੀ ਸਾਲ ਫ਼ੌਜ ਛੱਡ ਦਿੱਤੀ। ਓਹਨਾਂ ਦੇ ਨਾਵਲ [[ਜੰਗ ਤੇ ਅਮਨ]] (1865-69) ਅਤੇ [[ਅੰਨਾ ਕਰੇਨਿਨਾ]] (1875-77) ਸਾਹਿਤਕ ਜਗਤ ਵਿੱਚ [[ਕਲਾਸਿਕ]] ਰਚਨਾਵਾਂ ਮੰਨੀਆਂ ਜਾਂਦੀਆਂ ਹਨ।
 
ਧਨ-ਦੌਲਤ ਅਤੇ ਸਾਹਿਤਕ ਪ੍ਰਤਿਭਾ ਦੇ ਬਾਵਜੂਦ ਓਹ ਮਨ ਦੀ ਸ਼ਾਂਤੀ ਲਈ ਤਰਸਦੇ ਰਹੇ ਅਤੇ ਓੜਕ ੧੮੯੦ ਵਿੱਚ ਉਨ੍ਹਾਂ ਨੇ ਆਪਣੀ ਜਾਇਦਾਦ ਤਿਆਗ ਦਿੱਤੀ। ਆਪਣੇ ਪਰਵਾਰ ਨੂੰ ਛੱਡ ਕੇ ਉਹ ਰੱਬ ਅਤੇ ਗ਼ਰੀਬਾਂ ਦੀ ਸੇਵਾ ਕਰਨ ਨਿਕਲ ਪਏ। ਉਨ੍ਹਾਂ ਦੇ ਸਿਹਤ ਨੇ ਜ਼ਿਆਦਾ ਦਿਨਾਂ ਤੱਕ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਆਖ਼ਰਕਾਰ 20 ਨਵੰਬਰ 1910 ਨੂੰ ਅਸਤਾਪਵਾ ਨਾਮਕ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ਉੱਤੇ ਓਹਨਾਂ ਇੱਕ ਗ਼ਰੀਬ, ਨਿਰਾਸ਼ਰੇ ਅਤੇ ਬਿਮਾਰ ਬਜ਼ੁਰਗ ਦੇ ਰੂਪ ਵਿੱਚ ਮੌਤ ਕਬੂਲ ਕਰ ਲਈ।