ਪਿੱਠ-ਕਹਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਕਿਸੇ ਕਹਾਣੀ ਦੇ ਪ੍ਰਸਤੁਤ ਬਿਰਤਾਂਤ ਤੋਂ ਪਹਿਲਾਂ ਬੀਤੀਆਂ ਗੱਲਾਂ ਦੇ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਕਿਸੇ ਕਹਾਣੀ ਦੇ ਪ੍ਰਸਤੁਤ ਬਿਰਤਾਂਤ ਤੋਂ ਪਹਿਲਾਂ ਬੀਤੀਆਂ ਗੱਲਾਂ ਦੇ ਜ਼ਿਕਰ ਨੂੰ ਪਿੱਠਕਹਾਣੀ, ਪਿੱਠਭੂਮੀ ਜਾਂ ਪਿਛੋਕੜ ਕਿਹਾ ਜਾਂਦਾ ਹੈ। ਪਾਤਰਾਂ ਅਤੇ ਘਟਨਾਵਾਂ ਦੇ ਅਤੀਤ ਬਾਰੇ ਅਜਿਹੇ ਸੰਕੇਤਕ ਵੇਰਵੇ ਹਾਲੀਆ ਘਟਨਾਵਾਂ ਨੂੰ ਅਰਥ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ।
 
ਇਹ ਪਾਤਰਾਂ ਅਤੇ ਹੋਰ ਤੱਤਾਂ ਦਾ ਇਤਿਹਾਸ ਹੁੰਦਾ ਹੈ, ਜੋ ਮੁੱਖ ਵਾਰਤਾ ਦੇ ਸ਼ੁਰੂ ਸਮੇਂ ਮੌਜੂਦਾ ਸਥਿਤੀ ਦਾ ਅਧਾਰ ਹੁੰਦਾ ਹੈ। ਕੋਈ ਨਿਰੋਲ ਇਤਿਹਾਸਕ ਰਚਨਾ ਵੀ ਸਰੋਤਿਆਂ ਨੂੰ ਚੋਣਵੀਂ ਪਿੱਠਕਹਾਣੀ ਦਾ ਪਤਾ ਦਿੰਦੀ ਹੁੰਦੀ ਹੈ।<ref>[http://www.merriam-webster.com/dictionary/backstory Backstory at Merriam Webster online]</ref><ref>[http://dictionary.reference.com/browse/backstory Backstory at Dictionary.com]</ref>
 
==ਹਵਾਲੇ==
{{ਹਵਾਲੇ}}