1995: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Redirected page to ੧੯੯੫
No edit summary
ਲਾਈਨ 1:
{{Year nav|1995}}
#REDIRECT [[੧੯੯੫]]
'''1995''' [[20ਵੀਂ ਸਦੀ]] ਅਤੇ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[1 ਜਨਵਰੀ]]–[[ਯੂਰਪੀ ਸੰਘ]] ਵਿੱਚ [[ਆਸਟਰਿਆ]], [[ਸਵੀਡਨ]] ਅਤੇ [[ਫਿਨਲੈਂਡ]] ਵੀ ਆ ਜੁਡ਼ੇ।
*[[26 ਮਾਰਚ]]– [[ਯੂਰਪ]] ਦੇ 15 ਵਿੱਚੋਂ 7 ਦੇਸ਼ਾਂ ਨੇ ਅਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ [[ਸ਼ੈਨੇਗਨ ਸਮਝੋਤਾ]] ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
*[[23 ਦਸੰਬਰ]]– [[ਡੱਬਵਾਲੀ]] ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
*[[30 ਜੁਲਾਈ]]– [[ਸਿੱਖ ਸਟੂਡੈਂਟਸ ਫ਼ੈਡਰੇਸ਼ਨ]] ਦੀ ਨੀਂਹ ਰੱਖਣ ਵਾਲੇ ਸ. [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
*[[4 ਨਵੰਬਰ]]– [[ਇਜ਼ਰਾਈਲ]] ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
*[[24 ਨਵੰਬਰ]]– [[ਆਇਰਲੈਂਡ]] ਵਿਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
 
== ਜਨਮ==
== ਮਰਨ ==
*[[31 ਜੁਲਾਈ]]– [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]