1956: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Redirected page to ੧੯੫੬
 
No edit summary
ਲਾਈਨ 1:
{{Year nav|1956}}
#REDIRECT [[੧੯੫੬]]
'''1956 95''' [[20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[23 ਜੂਨ]] – [[ਜਮਾਲ ਅਬਦਲ ਨਾਸਿਰ]] [[ਮਿਸਰ]] ਦਾ ਰਾਸ਼ਟਰਪਤੀ ਬਣਿਆ।
*[[30 ਜੁਲਾਈ]]–'''ਅਸੀ ਰੱਬ ਵਿੱਚ ਯਕੀਨ ਰਖਦੇ ਹਾਂ''' ਨੂੰ [[ਅਮਰੀਕਾ]] ਨੇ [[ਕੌਮੀ ਮਾਟੋ]] (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
*[[31 ਅਕਤੂਬਰ]]– ਰੀਅਰ ਐਡਮਿਰਲ [[ਜੀ.ਜੇ. ਡੁਫ਼ਕ]] [[ਦੱਖਣੀ ਧਰੁਵ]] ਉੱਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ|
*[[1 ਨਵੰਬਰ]]– [[ਪੰਜਾਬ]] ਤੇ [[ਪੈਪਸੂ]] ਇਕੱਠੇ ਹੋਏ।
*[[4 ਨਵੰਬਰ]]– [[ਰੂਸ]] ਨੇ [[ਹੰਗਰੀ]] ਵਿੱਚ ਅਪਣੇ ਵਿਰੁਧ ਬਗ਼ਾਵਤ ਨੂੰ ਕੁਚਲਣ ਵਾਸਤੇ ਫ਼ੌਜ ਭੇਜ ਦਿਤੀ।
*[[14 ਨਵੰਬਰ]]– [[ਰੂਸ]] ਨੇ [[ਹੰਗਰੀ]] ਦਾ ਇਨਕਲਾਬ ਫ਼ੌਜਾਂ ਭੇਜ ਕੇ ਦਬਾ ਦਿਤਾ।
*[[24 ਨਵੰਬਰ]]– [[ਅਕਾਲੀ ਦਲ]] ਦੇ [[ਕਾਂਗਰਸ]] ਵਿਚ ਸ਼ਾਮਲ ਕੀਤੇ ਜਾਣ ਦਾ ਮਤਾ ਪਾਸ ਹੋਇਆ।
 
== ਜਨਮ==
== ਮਰਨ ==
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]