ਪਾਰਸੀ ਧਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 29:
 
== ਧਰਮ ਦੇ ਬਾਰੇ 'ਚ ==
ਪ੍ਰਾਚੀਨ ਫ਼ਾਰਸ (ਅੱਜ ਦਾ ਈਰਾਨ) ਜਦੋਂ ਪੂਰਬੀ ਯੂਰਪ ਤੋਂ ਮੱਧ ਏਸ਼ੀਆ ਤੱਕ ਫੈਲਿਆ ਇੱਕ ਵਿਸ਼ਾਲ ਸਾਮਰਾਜ ਸੀ, ਉਸ ਵੇਲੇ ਪੈਗੰਬਰ ਜ਼ਰਾਥੂਸਤਰਾ ਨੇ ਈਸ਼ਵਰਵਾਦ ਦਾ ਸੰਦੇਸ਼ ਦਿੰਦੇ ਹੋਏ ਪਾਰਸੀ ਫ੍ਰਮਧਰਮ ਦੀ ਨੀਂਜਨੀਂਹ ਰੱਖੀ ਸੀ ।
 
ਜ਼ਰਾਥੂਸਤਰ ਅਤੇ ਉਸਦੇ ਅਨੁਯਾਈਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ । ਇਸਦਾ ਕਾਰਨ ਇਹ ਹੈ ਕਿ ਪਹਿਲਾਂ ਸਿਕੰਦਰ ਦੀਆਂ ਫੌਜਾਂ ਨੇ ਅਤੇ ਪਿੱਛੋਂ ਅਰਬ ਹਮਲਾਵਰਾਂ ਨੇ ਪ੍ਰਾਚੀਨ ਫ਼ਾਰਸ ਦਾ ਲਗਭਗ ਸਾਰਾ ਧਾਰਮਿਕ ਅਤੇ ਸੰਸਕ੍ਰਿਤਿਕ ਸਾਹਿਤ ਨਸ਼ਟ ਕਰ ਦਿੱਤਾ ਸੀ । ਅੱਜ ਅਸੀਂ ਇਸਦੇ ਇਤਿਹਾਸ ਦੇ ਬਾਰੇ 'ਚ ਜਿੰਨਾ ਕੁਝ ਵੀ ਜਾਣਦੇ ਹਾਂ, ਉਹ ਈਰਾਨ ਦੇ ਪਹਾੜਾਂ 'ਚ ਉੱਕਰੇ ਸ਼ਿਲਾਲੇਖਾਂ ਅਤੇ ਜ਼ਬਾਨੀ ਪਰੰਪਰਾ ਦੀ ਬਦੌਲਤ ਹੈ ।