CPT ਸਮਰੂਪਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22:
 
 
==ਨਤੀਜੇ ਅਤੇ ਪ੍ਰਭਾਵ==
 
ਇਸ ਵਿਊਂਤਬੰਦੀ ਦਾ ਇੱਕ ਨਤੀਜਾ ਇਹ ਹੈ ਕਿ CPT ਦੀ ਉਲੰਘਣਾ ਆਟੋਮੈਟਿਕ ਤਰੀਕੇ ਨਾਲ (ਅਪਣੇ ਆਪ ਹੀ) ਇੱਕ ਲੌਰੰਟਜ਼ ਉਲੰਘਣਾ ਵੱਲ ਇਸ਼ਾਰਾ ਕਰਦੀ ਹੈ।
 
[[CPT ਸਮਰੂਪਤਾ]] ਦਾ ਪ੍ਰਭਾਵ ਇਹ ਹੈ ਕਿ ਸਾਡੇ ਬ੍ਰਹਿਮੰਡ ਦੀ “ਮਿਰੱਰ-ਈਮੇਜ” (ਅਕਸ)- ਜਿਸ ਵਿੱਚ ਸਾਰੀਆਂ ਚੀਜ਼ਾਂ ਦੀਆਂ ਪੁਜੀਸ਼ਨਾਂ ਕਿਸੇ ਮਨਚਾਹੇ ਪਲੇਨ (ਸਤਹਿ) ਰਾਹੀਂ ਪਰਿਵਰਤਿਤ ਕੀਤੀਆਂ ਗਈਆਂ ਹੋਣ, ਸਾਰੇ ਮੋਮੈਂਟਾਵਾਂ ਨੂੰ ਉਲਟਾ ਦਿੱਤਾ ਗਿਆ ਹੋਵੇ (ਜੋ ਇੱਕ ਟਾਈਮ ਇਨਵਰਸ਼ਨ ਨਾਲ ਸਬੰਧਤ ਹੈ) ਅਤੇ ਸਾਰੇ ਪਦਾਰਥ ਨੂੰ [[ਐਂਟੀਮੈਟਰ]] ਨਾਲ ਬਦਲ ਦਿੱਤਾ ਜਾਵੇ (ਜੋ ਇੱਕ ਚਾਰਜ ਇਨਵਰਸ਼ਨ ਨਾਲ ਸਬੰਧਤ ਹੈ)- ਸਾਡੇ ਇੰਨਬਿੰਨ ਭੌਤਿਕੀ ਨਿਯਮਾਂ ਮੁਤਾਬਿਕ ਉਤਪੰਨ ਹੋਵੇਗੀ । ਸਾਡੇ [[ਬ੍ਰਹਿਮੰਡ]] ਨੂੰ CPT ਪਰਿਵਰਤਨ ਇਸਦੇ ਅਕਸ ਵਿੱਚ ਬਦਲ ਦਿੰਦਾ ਹੇ ਅਤੇ ਇਸਦੇ ਅਕਸ ਨੂੰ ਵਾਸਤਵਿਕ ਬ੍ਰਹਿਮੰਡ ਵਿੱਚ । CPT ਸਮਰੂਪਤਾ ਨੂੰ ਭੌਤਿਕੀ ਨਿਯਮਾਂ ਦੀ ਇੱਕ ਮੁਢਲੀ ਵਿਸ਼ੇਸ਼ਤਾ ਹੋਣ ਦੇ ਤੌਰ ਤੇ ਪਛਾਣੀ ਜਾਂਦੀ ਹੈ। ਇਸ ਸਮਰੂਪਤਾ ਨੂੰ ਸੁਰੱਖਿਅਤ ਰੱਖਣ ਲਈ, ਇਸਦੇ ਕੰਪੋਨੈੰਟਾਂ ਵਿੱਚੋਂ ਦੋ ਕੰਪੋਨੈਂਟਾਂ (ਜਿਵੇਂ CP) ਦੀ ਸੰਯੁਕਤ ਸਮਰੂਪਤਾ ਦਾ ਹਰੇਕ ਉਲੰਘਣ ਤੀਜੇ ਕੰਪੋਨੈਂਟ (ਜਿਵੇਂ T) ਵਿੱਚ ਵੀ ਸਬੰਧਤ ਉਲੰਘਣਾ ਰੱਖਦਾ ਹੋਣਾ ਚਾਹੀਦਾ ਹੈ; ਅਸਲ ਵਿੱਚ, ਗਣਿਤਿਕ ਤੌਰ ਤੇ, ਇਹ ਇੱਕੋ ਚੀਜ਼ ਹਨ। ਇਸਲਈ T ਵਿੱਚ ਉਲੰਘਣਾ ਨੂੰ ਅਕਸਰ CP ਉਲੰਘਣਾਵਾਂ ਵੱਲ ਇਸ਼ਾਰਾ ਕਰਦਾ ਕਿਹਾ ਜਾਂਦਾ ਹੈ।
 
[[CPT ਥਿਊਰਮ]] ਨੂੰ ਪਿੱਨ ਗਰੁੱਪਾਂ ਨੂੰ ਲੈਣ ਲਈ ਸਰਵ ਸਧਾਰਨ ਬਣਾਇਆ ਜਾ ਸਕਦਾ ਹੈ।
 
2002 ਵਿੱਚ [[ਔਸਕਰ ਗਰੀਨਬਰਗ]] ਨੇ ਸਾਬਤ ਕੀਤਾ ਕਿ [[CPT ਉਲੰਘਣਾ]] ਤੋਂ ਭਾਵ ਹੈ [[ਲੌਰੰਟਜ਼ ਸਮਰੂਪਤਾ]] ਦਾ ਟੁੱਟਣਾ । ਇਸਤੋਂ ਪਤਾ ਚਲਦਾ ਹੈ ਕਿ CPT ਉਲੰਘਣਾ ਦੇ ਕਿਸੇ ਵੀ ਅਧਿਐਨ ਵਿੱਚ [[ਲੌਰੰਟਜ਼ ਉਲੰਘਣਾ]] ਵੀ ਸ਼ਾਮਲ ਹੈ। ਫੇਰ ਵੀ, [[ਚੇਚੀਅਨ ਏਟ ਅਲ]] ਨੇ ਬਾਦ ਵਿੱਚ ਗਰੀਨਬਰਗ ਦੇ ਨਤੀਜੇ ਦੀ ਪ੍ਰਮਾਣਿਕਤਾ ਉੱਤੇ ਵਿਵਾਦ ਖੜਾ ਕੀਤਾ । ਲੌਰੰਟਜ਼ ਉਲੰਘਣਾ ਲਈ ਪ੍ਰਯੋਗਿਕ ਖੋਜਾਂ ਦੀ ਨਾ ਰੋਕੀ ਜਾ ਸਕਣ ਵਾਲੀ ਬਹੁਤਾਤ ਨੇ ਨੈਗੈਟਿਵ ਨਤੀਜੇ ਪੈਦਾ ਕੀਤੇ ਹਨ। ਇਹਨਾਂ ਨਤੀਜਿਆਂ ਦੀ ਇੱਕ ਵਿਸਥ੍ਰਿਤ ਸਾਰਣੀ [[ਕੋਸਟੈਲਕੀ]] ਅਤੇ [[ਰੱਸ਼ਲ]] ਦੁਆਰਾ ਦਿੱਤੀ ਗਈ ਹੈ।
 
==ਇਹ ਵੀ ਦੇਖੋ==
 
 
* [[ਪੋਆਇਨਕੇਅਰ ਸਮਰੂਪਤਾ]] ਅਤੇ [[ਕੁਆਂਟਮ ਫੀਲਡ ਥਿਊਰੀ]]
* [[ਪੇਅਰਟੀ]], [[ਚਾਰਜ ਕੰਜਗਸ਼ਨ]] ਅਤੇ [[T-ਸਮਰੂਪਤਾ]]
* [[CP-ਉਲੰਘਣਾ]] ਅਤੇ [[ਕਾਔਨ]]
* [[ਐਂਟੀਮੈਟਰ ਦੀਆਂ ਗਰੈਵੀਟੇਸ਼ਨਲ ਇੰਟ੍ਰੈਕਸ਼ਨਾਂ]] # [[CPT ਥਿਊਰਮ]]
 
[[Category:ਭੌਤਿਕ ਵਿਗਿਆਨ]]