ਜੌਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 15:
|binomial = ''ਹੋਰਦੀਅਮ ਵੁਲਗਾਰੇ''
|binomial_authority = ਕੇਰੋਲਸ ਲਿਨਾਈਅਸ}}
[[File:Hordeum vulgare MHNT.BOT.2015.2.39.jpg|thumb|''Hordeum vulgare'']]
 
'''ਜੌ''' ਘਾਹ ਦੀ ਕਿਸਮ ਦਾ ਪੌਦਾ ਹੈ ਜੋ ਮੁੱਖ ਅਨਾਜ ਹੈ। ਇਸ ਦੀ ਵਰਤੋਂ ਜਾਨਵਰਾਂ ਦੇ ਭੋਜਨ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਬੀਅਰ, ਬਰੈਡ, ਸਿਹਤ ਵਾਲੇ ਭੋਜਨ ਪਦਾਰਥ, ਸੂਪ ਬਣਾਏ ਜਾਂਦੇ ਹੈ। ਦੁਨੀਆਂ ਵਿੱਚ ਇਸ ਦੀ ਖੇਤੀ ਲਗਭਗ 566,000 km² ਖੇਤਰ ਵਿੱਚ ਕੀਤੀ ਜਾਂਦੀ ਹੈ ਅਤੇ 136 ਮਿਲੀਅਨ ਟਨ ਜੌ ਪੈਦਾ ਹੁੰਦਾ ਹੈ