ਮਹਿੰਦਾ ਰਾਜਪਕਸ਼ੇ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"'''ਪਰਸੇ ਮਹਿੰਦਰਾ "ਮਹਿੰਦਾ" ਰਾਜਪਕਸ਼ੇ''' ਸ਼੍ਰੀ ਲੰਕਾ ਦਾ ਇੱਕ ਸਿਆਸ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

18:25, 25 ਨਵੰਬਰ 2015 ਦਾ ਦੁਹਰਾਅ

ਪਰਸੇ ਮਹਿੰਦਰਾ "ਮਹਿੰਦਾ" ਰਾਜਪਕਸ਼ੇ ਸ਼੍ਰੀ ਲੰਕਾ ਦਾ ਇੱਕ ਸਿਆਸਤਦਾਨ ਹੈ। ਉਹ 19 ਨਵੰਬਰ 2005 ਤੋਂ 9 ਜਨਵਰੀ 2015 ਤੱਕ ਸ਼੍ਰੀ ਲੰਕਾ ਦਾ ਛੇਵਾਂ ਰਾਸ਼ਟਰਪਤੀ ਸੀ। ਰਾਜਪਕਸ਼ੇ ਪਹਿਲਾ ਇੱਕ ਵਕੀਲ ਸੀ। ਉਹ ਪਹਿਲੀ ਵਾਰ 1970 ਵਿੱਚ ਚੋਣਾਂ ਜਿੱਤ ਕੇ ਸ਼੍ਰੀ ਲੰਕਾ ਅਸੈਂਬਲੀ ਵਿੱਚ ਆਇਆ ਸੀ। ਉਹ 6 ਅਪ੍ਰੈਲ 2004 ਤੋਂ ਸ਼੍ਰੀ ਲੰਕਾ ਦਾ ਪ੍ਰਧਾਨ ਮੰਤਰੀ ਵੀ ਰਿਹਾ ਪਰ ਉਸ ਤੋਂ ਬਾਅਦ ਉਹ ਨਵੰਬਰ 2005 ਵਿੱਚ ਰਾਸ਼ਟਰਪਤੀ ਬਣ ਗਇਆ।

ਹਵਾਲੇ