ਮੈਕਸਵੈੱਲ ਦਾ ਦਾਨਵ: ਰੀਵਿਜ਼ਨਾਂ ਵਿਚ ਫ਼ਰਕ

Content deleted Content added
 
No edit summary
ਲਾਈਨ 2:
 
ਤਾਪ ਅਤੇ ਆਂਕੜਾ ਭੌਤਿਕ ਵਿਗਿਆਨ ਦੀ ਫਿਲਾਸਫੀ ਵਿੱਚ, [[ਮੈਕਸਵੈੱਲ ਦਾ ਦਾਨਵ]], ਭੌਤਿਕ ਵਿਗਿਆਨੀ [[ਜੇਮਜ਼ ਕਲ੍ਰਕ ਮੈਕਸਵੈੱਲ]] ਦੁਆਰਾ ਪੈਦਾ ਕੀਤਾ ਸੋਚ-ਪ੍ਰਯੋਗ ਹੈ ਜਿਸ ਵਿੱਚ ਉਸਨੇ ਸੁਝਾਇਆ ਕਿ ਥਰਮੋਡਾਇਨਾਮਿਕਸ ਦਾ ਦੂਜਾ ਨਿਯਮ ਕਾਲਪਨਿਕ ਤੌਰ ਤੇ ਕਿਵੇਂ ਉਲੰਘਿਆ ਜਾ ਸਕਦਾ ਹੈ। ਸੋਚ-ਪ੍ਰਯੋਗ ਵਿੱਚ, ਇੱਕ ਦਾਨਵ ਗੈਸਾਂ ਦੇ ਦੋ ਚੈਂਬਰਾਂ ਦਰਮਿਆਨ ਇੱਕ ਛੋਟੇ ਢੱਕਣ ਨੂੰ ਨਿਯੰਤ੍ਰਿਤ ਕਰਦਾ ਹੈ। ਜਿਵੇਂ ਹੀ ਵਿਅਕਤੀਗਤ ਗੈਸ ਅਣੂ ਦਰਵਾਜੇ ਕੋਲ ਪਹੁੰਚਦੇ ਹਨ, ਦਾਨਵ ਤੇਜ਼ੀ ਨਾਲ ਢੱਕਣ ਨੂੰ ਖੋਲ ਕੇ ਬੰਦ ਕਰ ਦਿੰਦਾ ਹੈ ਤਾਂ ਜੋ ਉਹ ਧੀਮੇ ਅਣੂ ਇੱਕ ਚੈਂਬਰ ਵਿੱਚ ਦਾਖਲ ਹੋ ਜਾਣ ਅਤੇ ਤੇਜ਼ ਅਣੂ ਦੂਜੇ ਚੈਂਬਰ ਵਿੱਚ ਲੰਘ ਜਾਣ । ਕਿਉਂਕਿ ਤੇਜ਼ ਅਣੂ ਜਿਆਦਾ ਗਰਮ ਹੁੰਦੇ ਹਨ, ਇਸਲਈ ਦਾਨਵ ਦਾ ਵਰਤਾਓ ਇੱਕ ਚੈਂਬਰ ਨੂੰ ਗਰਮ ਕਰ ਦਿੰਦਾ ਹੈ ਅਤੇ ਦੂਜੇ ਨੂੰ ਠੰਡਾ, ਜਿਸ ਕਾਰਨ [[ਐਨਟ੍ਰੌਪੀ]] ਘਟਦੀ ਹੈ ਅਤੇ ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਦੀ ਉਲੰਘਣਾ ਹੁੰਦੀ ਹੈ।
[[Category:ਭੌਤਿਕ ਵਿਗਿਆਨ]]