T-ਸਮਿੱਟਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 29:
 
ਕਹਿਣ ਲਈ ਇੱਕ ਜਵਾਬ ਇਹ ਹੈ ਕਿ ਸਾਡੇ ਦੁਆਰਾ ਨਿਰੀਖਤ ਕੀਤੀ ਜਾਣ ਵਾਲੀ ਐਨਟ੍ਰੌਪੀ ਦਾ ਸਥਿਰ ਵਾਧਾ ਸਿਰਫ ਇਸਲਈ ਵਾਪਰਦਾ ਹੈ ਕਿਉਂਕਿ ਸਾਡੇ ਬ੍ਰਹਿਮੰਡ ਦੀ ਸ਼ੁਰੂਆਤੀ ਅਵਸਥਾ ਹੀ ਅਜਿਹੀ ਸੀ। ਬ੍ਰਹਿਮੰਡ ਦੀਆਂ ਹੋਰ ਸੰਭਵ ਅਵਸਥਾਵਾਂ (ਉਦਾਹਰਨ ਦੇ ਤੌਰ ਤੇ, ਤਾਪ ਮੌਤ ਸੰਤੁਲਨ ਉੱਤੇ ਇੱਕ ਬ੍ਰਹਿਮੰਡ) ਅਸਲ ਵਿੱਚ ਐਨਟ੍ਰੌਪੀ ਦੇ ਕਿਸੇ ਵਾਧੇ ਦਾ ਨਤੀਜਾ ਨਹੀਂ ਦੇਣਗੀਆਂ । ਇਸ ਨਜ਼ਰੀਏ ਤੋਂ, ਸਾਡੇ ਬ੍ਰਹਿਮੰਡ ਦੀ ਸਪਸ਼ਟ ਦਿਸਦੀ T-ਸਮਰੂਪਤਾ ਬ੍ਰਹਿਮੰਡ ਵਿਗਿਆਨ ਵਿੱਚ ਇੱਕ ਸਮੱਸਿਆ ਹੈ: ਬ੍ਰਹਿਮੰਡ ਇੱਕ ਘੱਟ ਐਨਟ੍ਰੌਪੀ ਨਾਲ ਕਿਉਂ ਸ਼ੁਰੂ ਹੋਇਆ ਸੀ? ਇਹ ਦ੍ਰਿਸ਼ਟੀਕੋਣ, ਜੇਕਰ ਇਹ ਭਵਿੱਖ ਦੇ ਬ੍ਰਹਿਮੰਡੀ ਨਿਰੀਖਣ ਦੀ ਰੋਸ਼ਨੀ ਵਿੱਚ ਸਫਲ ਰਹਿਣ ਦੇ ਯੋਗ ਰਹਿੰਦਾ ਹੈ, ਇਸ ਸਮੱਸਿਆ ਨੂੰ ਅੱਜਕੱਲ ਦੀ ਭੌਤਿਕ ਵਿਗਿਆਨ ਦੀ ਪਹੁੰਚ ਤੋਂ ਪਰੇ ਵੱਡੇ ਖੁੱਲੇ ਸਵਾਲਾਂ ਵਿੱਚੋਂ ਇੱਕ ਸਵਾਲ ਨਾਲ ਜੋੜੇਗਾ – ਜੋ ਬ੍ਰਹਿਮੰਡ ਦੀਆਂ ਸ਼ੁਰੂਆਤੀਂ ਕੰਡੀਸ਼ਨਾਂ ਦਾ ਸਵਾਲ ਹੈ।
 
==ਅਸਥੂਲ ਘਟਨਾ: ਬਲੈਕ ਹੋਲਾਂ==
 
ਕੋਈ ਵਸਤੂ ਕਿਸੇ ਬਲੈਕ ਹੋਲ ਦੇ ਇਵੈਂਟ ਹੌਰਿਜ਼ਨ ਨੂੰ ਬਾਹਰੋਂ ਪਾਰ ਕਰ ਸਕਦੀ ਹੈ, ਅਤੇ ਫੇਰ ਕੇਂਦਰੀ ਖੇਤਰ ਵੱਲ ਤੇਜ਼ੀ ਨਾਲ ਡਿੱਗਦੀ ਹੈ ਜਿੱਥੇ [[ਭੌਤਿਕ ਵਿਗਿਆਨ]] ਪ੍ਰਤਿ ਸਾਡੀ ਸਮਝ ਮੁੱਕ ਜਾਂਦੀ ਹੈ। ਕਿਉਂਕਿ [[ਬਲੈਕ ਹੋਲ]] ਦੇ ਅੰਦਰ ਅੱਗੇ ਵੱਲ ਵਧਦੀ ਦਿਸ਼ਾ (ਭਵਿੱਖ) ਵਾਲੀ [[ਲਾਈਟ ਕੋਨ]] ਕੇਂਦਰ ਵੱਲ ਝੁਕੀ ਹੁੰਦੀ ਹੈ ਅਤੇ ਪਿੱਛੇ ਵੱਲ ਦੀ ਦਿਸ਼ਾ (ਭੂਤਕਾਲ) ਵਾਲੀ ਲਾਈਟ ਕੋਨ ਬਾਹਰ ਵੱਲ ਹੁੰਦੀ ਹੈ, ਇਸ ਕਾਰਨ ਵਕਤ ਪਲਟਣ ਨੂੰ ਆਮ ਅੰਦਾਜ਼ ਵਿੱਚ ਪਰਿਭਾਸ਼ਿਤ ਕਰਨਾ ਸੰਭਵ ਵੀ ਨਹੀਂ ਹੈ। ਕਿਸੇ ਬਲੈਕ ਹੋਲ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹਾਕਿੰਗ ਰੇਡੀਏਸ਼ਨ ਹੈ।
 
ਕਿਸੇ ਬਲੈਕ ਹੋਲ ਦੀ ਟਾਈਮ ਰਿਵਰਸਲ/ਉਲਟਾਓ ਇੱਕ ਕਾਲਪਨਿਕ ਚੀਜ਼ ਹੋ ਸਕਦੀ ਹੈ ਜਿਸਨੂੰ ਇੱਕ ਵਾਈਟ ਹੋਲ ਕਿਹਾ ਜਾਂਦਾ ਹੈ। ਬਾਹਰੋਂ ਇਹ ਮਿਲਦੀਆਂ ਜੁਲਦੀਆਂ ਦਿਸਦੀਆਂ ਹਨ। ਜਦੋਂਕਿ ਇੱਕ ਬਲੈਕ ਹੋਲ ਇੱਕ ਸ਼ੁਰੂਆਤ ਰੱਖਦੀ ਹੈ ਅਤੇ ਇਸਤੋਂ ਬਚਿਆ ਨਹੀਂ ਜਾ ਸਕਦਾ, ਇੱਕ ਵਾਈਟ ਹੋਲ ਦਾ ਇੱਕ ਅੰਤ ਹੁੰਦਾ ਹੈ ਅਤੇ ਇਸ ਵਿੱਚ ਦਾਖਲ ਨਹੀਂ ਹੋਇਆ ਜਾ ਸਕਦਾ । ਕਿਸੇ ਵਾਈਟ ਹੋਲ ਦੀਆਂ ਭਵਿੱਖਤ ਲਾਈਟ ਕੋਨਾਂ ਬਾਹਰ ਵੱਲ ਨੂੰ ਜਾਂਦੀਆਂ ਹਨ; ਅਤੇ ਇਸਦੀਆਂ ਭੂਤਕਾਲ ਲਾਈਟ ਕੋਨਾਂ ਕੇਂਦਰ ਵੱਲ ਜਾਂਦੀਆਂ ਹਨ।
 
ਕਿਸੇ ਬਲੈਕ ਮਹੋਲ ਦਾ ਈਵੈਂਟ [ਹੌਰਿਜ਼ਨ]] ਪ੍ਰਕਾਸ਼ ਦੀ ਸਥਾਨਿਕ ਸਪੀਡ ਉੱਤੇ ਬਾਹਰ ਵੱਲ ਨੂੰ ਗਤੀ ਕਰਦੀ ਇੱਕ ਸਤਹਿ ਦੇ ਰੂਪ ਵਿੱਚ ਹੁੰਦਾ ਸੋਚਿਆ ਜਾ ਸਕਦਾ ਹੈ ਅਤੇ ਇਹ ਬਚਣ ਵਾਲੇ ਪਾਸੇ ਅਤੇ ਪਿੱਛੇ ਡਿੱਗਣ ਵਾਲੇ ਪਾਸੇ ਦਰਮਿਆਨ ਕਿਨਾਰੇ ਉੱਤੇ ਹੁੰਦਾ ਹੈ। ਕਿਸੇ ਵਾਈਟ ਹੋਲ ਦਾ ਈਵੈਂਟ ਹੌਰਿਜ਼ਨ ਪ੍ਰਕਾਸ਼ ਦੀ ਸਥਾਨਿਕ ਸਪੀਡ ਉੱਤੇ ਅੰਦਰ ਵੱਲ ਗਤੀ ਕਰਦੀ ਇੱਕ ਸਤਹਿ ਹੁੰਦੀ ਹੈ ਅਤੇ ਇਹ ਬਾਹਰ ਵੱਲ ਸਾਫ ਹੋ ਜਾਣ ਵਾਲੇ ਪਾਸੇ ਅਤੇ ਕੇਂਦਰ ਵੱਲ ਪਹੁੰਚਣ ਵਾਲੇ ਨਾਲ ਵਾਲੇ ਪਾਸੇ ਦਰਮਿਆਨ ਕਿਨਾਰੇ ਉੱਤੇ ਹੁੰਦਾ ਹੈ। ਇਹ ਦੋਵੇਂ ਵੱਖਰੀ ਕਿਸਮ ਦੇ ਹੌਰਿਜ਼ਨ ਹੁੰਦੇ ਹਨ- ਕਿਸੇ ਵਾਈਟ ਹੋਲ ਦਾ ਹੌਰਿਜ਼ਨ ਕਿਸੇ ਬਲੈਕ ਹੋਲ ਦੇ ਹੌਰਿਜ਼ਨ ਦੇ ਅੰਦਰਲੇ ਪਾਸੇ ਨੂੰ ਬਾਹਰ ਵੱਲ ਪੁੱਠਾ ਕਰਨ ਵਾਂਗ ਹੁੰਦਾ ਹੈ।
 
ਬਲੈਕ ਹੋਲ ਗੈਰ-ਪਲਟਾਓ ਬਾਰੇ ਅਜੋਕਾ ਦ੍ਰਿਸ਼ਟੀਕੋਣ ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਨਾਲ ਇਸਦਾ ਸਬੰਧ ਜੋੜਨਾ ਹੈ, ਕਿਉਂਕਿ ਬਲੈਕ ਹੋਲਾਂ ਨੂੰ ਥਰਮੋਡਾਇਨਾਮਿਕ ਵਸਤੂਆਂ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸੱਚਮੁੱਚ, ਗੇਜ-ਗਰੈਵਿਟੀ ਡਿਊਲਿਟੀ (ਦੋਹਰਾਪਣ) ਅਨੁਮਾਨ ਮੁਤਾਬਿਕ, ਕਿਸੇ ਬਲੈਕ ਹੋਲ ਅੰਦਰ ਸਾਰੀਆਂ ਸੂਖਮ ਪ੍ਰਕ੍ਰਿਆਵਾਂ ਪਲਟਾਉਣਯੋਗ ਹੁੰਦੀਆਂ ਹਨ, ਅਤੇ ਸਿਰਫ ਸਮੂਹਿਕ ਵਰਤਾਓ ਗੈਰ-ਪਲਟਾਓਣਯੋਗ ਰਹਿੰਦਾ ਹੈ, ਜਿਵੇਂ ਕਿਸੇ ਹੋਰ ਅਸਥੂਲ ਥਰਮਲ ਸਿਸਟਮ ਵਿੱਚ ਹੁੰਦਾ ਹੈ।