T-ਸਮਿੱਟਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 39:
 
ਬਲੈਕ ਹੋਲ ਗੈਰ-ਪਲਟਾਓ ਬਾਰੇ ਅਜੋਕਾ ਦ੍ਰਿਸ਼ਟੀਕੋਣ ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਨਾਲ ਇਸਦਾ ਸਬੰਧ ਜੋੜਨਾ ਹੈ, ਕਿਉਂਕਿ ਬਲੈਕ ਹੋਲਾਂ ਨੂੰ ਥਰਮੋਡਾਇਨਾਮਿਕ ਵਸਤੂਆਂ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸੱਚਮੁੱਚ, ਗੇਜ-ਗਰੈਵਿਟੀ ਡਿਊਲਿਟੀ (ਦੋਹਰਾਪਣ) ਅਨੁਮਾਨ ਮੁਤਾਬਿਕ, ਕਿਸੇ ਬਲੈਕ ਹੋਲ ਅੰਦਰ ਸਾਰੀਆਂ ਸੂਖਮ ਪ੍ਰਕ੍ਰਿਆਵਾਂ ਪਲਟਾਉਣਯੋਗ ਹੁੰਦੀਆਂ ਹਨ, ਅਤੇ ਸਿਰਫ ਸਮੂਹਿਕ ਵਰਤਾਓ ਗੈਰ-ਪਲਟਾਓਣਯੋਗ ਰਹਿੰਦਾ ਹੈ, ਜਿਵੇਂ ਕਿਸੇ ਹੋਰ ਅਸਥੂਲ ਥਰਮਲ ਸਿਸਟਮ ਵਿੱਚ ਹੁੰਦਾ ਹੈ।
 
==ਗਤਿਜ ਨਤੀਜੇ: ਵਿਸਤ੍ਰਿਤ ਸੰਤੁਲਨ ਅਤੇ ਅੰਸਾਗਰ ਰੈਸੀਪ੍ਰੋਕਲ ਸਬੰਧ==
 
[[ਭੌਤਿਕ ਵਿਗਿਆਨ]] ਅਤੇ [[ਰਸਾਇਣਕ ਕਾਇਨੈਟਿਕਸ]] (ਯੰਤ੍ਰਾਵਲੀ) ਵਿੱਚ, ਮਕੈਨਿਕਲ ਸੂਖਮ ਸਮੀਕਰਨਾਂ ਦੀ T-ਸਮਰੂਪਤਾ ਤੋਂ ਭਾਵ ਹੈ ਦੋ ਮਹੱਤਵਪੂਰਨ ਨਿਯਮ: [[ਵਿਸਤ੍ਰਿਤ ਸੰਤੁਲਨ ਦਾ ਸਿਧਾਂਤ]] ਅਤੇ [[ਅੰਸਾਗਰ ਰੈਸੀਪ੍ਰੋਕਲ ਸਬੰਧ]] । ਸੂਖਮ ਵਿਵਰਣਾਂ ਦੀ T-ਸਮਰੂਪਤਾ ਇਸਦੇ ਗਤਿਜ ਨਤੀਜਿਆਂ ਨਾਲ ਇਕੱਠਾ ਲੈ ਕੇ [[ਸੂਖਮ ਪਲਟਯੋਗਤਾ]] (ਮਾਈਕ੍ਰੋਸਕੋਪਿਕ ਰਿਵ੍ਰਸੀਬਿਲਟੀ) ਕਹੀ ਜਾਂਦੀ ਹੈ।
 
==ਕਲਾਸੀਕਲ ਭੌਤਿਕ ਵਿਗਿਆਨ ਦੇ ਕੁੱਝ ਚੱਲਾਂ (ਵੇਰੀਏਬਲਾਂ) ਉੱਤੇ ਵਕਤ ਪਲਟਣ ਦਾ ਪ੍ਰਭਾਵ==
===ਇਵਨ===
 
ਵਕਟ ਪਲਟਣ ਉੱਤੇ ਜਿਹੜੇ ਕਲਾਸੀਕਲ ਚੱਲ ਨਹੀਂ ਬਦਲਦੇ, ਉਹਨਾਂ ਵਿੱਚ ਇਹ ਸ਼ਾਮਲ ਹਨ:
 
:<math>\vec x\!</math>, ਤਿੰਨ-ਅਯਾਮੀ ਸਪੇਸ ਵਿੱਚ ਕਿਸੇ ਕਣ ਦੀ ਪੁਜੀਸ਼ਨ
:<math>\vec a\!</math>, ਕਣ ਦਾ ਪ੍ਰਵੇਗ
:<math>\vec F\!</math>, ਕਣ ਉੱਤੇ ਬਲ
:<math>E\!</math>, ਕਣ ਦੀ ਊਰਜਾ
:<math>\phi\!</math>, ਇਲੈਕਟ੍ਰਿਕ ਪੁਟੈਸ਼ਲ (ਵੋਲਟੇਜ)
:<math>\vec E\!</math>, ਇਲੈਕਟ੍ਰਿਕ ਫੀਲਡ
:<math>\vec D\!</math>, ਇਲੈਕਟ੍ਰਿਕ ਵਿਸਥਾਪਨ
:<math>\rho\!</math>, ਇਲੈਕਟ੍ਰਿਕ ਚਾਰਜ ਦੀ ਘਣਤਾ (ਡੈੱਨਸਟੀ)
:<math>\vec P\!</math>, ਇਲੈਕਟ੍ਰਿਕ ਪੋਲਰਾਇਜ਼ੇਸ਼ਨ
:ਇਲੈਕਟ੍ਰੋਮੈਗਨੈਟਿਕ ਫੀਲਡ ਦੀ [[ਐਨਰਜੀ-ਡੈੱਨਸਟੀ]]
:[[ਮੈਕਸਬਵੈੱਲ ਸਟ੍ਰੈੱਸ ਟੈਂਸਰ]]
: ਸਾਰੇ ਪੁੰਜ, ਚਾਰਜ, ਕਪਲਿੰਗ ਸਥਿਰਾਂਕ, ਅਤੇ ਕਮਜੋਰ ਬਲ ਨਾਲ ਜੁੜੇ ਸਥਿਰਾਂਕਾਂ ਤੋਂ ਇਲਾਵਾ ਹੋਰ ਭੌਤਿਕੀ ਸਥਿਰਾਂਕ|
 
===ਔਡ===
 
ਕਲਾਸੀਕਲ ਚੱਲ (ਵੇਰੀਏਬਲ) ਜੋ ਵਕਤ ਪਲਟਣ ਤੇ ਬਦਲ ਜਾਂਦੇ ਹਨ, ਉਹਨਾਂ ਵਿੱਚ ਇਹ ਸ਼ਾਮਲ ਹਨ:
 
:<math>t\!</math>, ਕਿਸੇ ਘਟਨਾ ਵਾਪਰਨ ਦਾ ਵਕਤ
:<math>\vec v\!</math>, ਕਿਸੇ ਕਣ ਦੀ ਵਿਲੌਸਿਟੀ
:<math>\vec p\!</math>, ਕਿਸੇ ਕਣ ਦਾ ਰੇਖਿਕ ਮੋਮੈਂਟਮ
:<math>\vec l\!</math>, ਕਿਸੇ ਕਣ ਦਾ ਐਂਗੁਲਰ ਮੋਮੈਂਟਮ (ਔਰਬਿਟਲ ਅਤੇ ਸਪਿੱਨ ਦੋਵੇਂ ਤਰਾਂ ਦਾ)
:<math>\vec A\!</math>, ਇਲੈਕਟ੍ਰੋਮੈਗਨੈਟਿਕ ਵੈਕਟਰ ਪੁਟੈਂਸ਼ਲ
:<math>\vec B\!</math>, ਮੈਗਨੈਟਿਕ ਇੰਡਕਸ਼ਨ
:<math>\vec H\!</math>, ਮੈਗਨੈਟਿਕ ਫੀਲਡ
:<math>\vec j\!</math>, ਇਲੈਕਟ੍ਰਿਕ ਕਰੰਟ ਦੀ ਡੈੱਨਸਟੀ
:<math>\vec M\!</math>, ਮੈਗਨੈਟੀਜ਼ੇਸ਼ਨ
:<math>\vec S\!</math>, [[ਪੋਆਇਨਟਿੰਗ ਵੈਕਟਰ]]
:ਪਾਵਰ (ਕੀਤੇ ਗਏ ਕੰਮ ਦੀ ਦਰ).