T-ਸਮਿੱਟਰੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Param munde (ਗੱਲ-ਬਾਤ | ਯੋਗਦਾਨ) No edit summary |
Param munde (ਗੱਲ-ਬਾਤ | ਯੋਗਦਾਨ) No edit summary |
||
ਲਾਈਨ 86:
ਭੌਤਿਕ ਵਿਗਿਆਨ ਵਿੱਚ, [[ਕਾਇਨੈਮੈਟਿਕਸ]] ਨਾਮਕ ਗਤੀ ਦੇ ਨਿਯਮਾਂ ਨੂੰ, [[ਡਾਇਨਾਮਿਕਸ]] ਨਾਮਕ ਬਲ ਦੇ ਨਿਯਮਾਂ ਤੋਂ ਵੱਖਰਾ ਕੀਤਾ ਜਾਂਦਾ ਹੈ। ਨਿਊਟਨ ਦੇ ਗਤੀ ਦੇ ਨਿਯਮਾਂ ਦੇ ਕਲਾਸੀਕਲ ਕਾਇਨੈਮੈਟਿਕਸ ਨੂੰ ਅਪਣਾਉਂਦੇ ਹੋਏ, [[ਕੁਆਂਟਮ ਮਕੈਨਿਕਸ]] ਦਾ ਕਾਇਨੈਮੈਟਿਕਸ ਅਜਿਹੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਇਹ ਡਾਇਨਾਮਿਕਸ ਦੀ ਟਾਈਮ ਰਿਵ੍ਰਸਲ ਸਮਿੱਟਰੀ ਬਾਰੇ ਕੋਈ ਪੂਰਵ-ਕਲਪਨਾ ਨਹੀਂ ਕਰਦਾ । ਦੂਜੇ ਸ਼ਬਦਾਂ ਵਿੱਚ, ਜੇਕਰ ਡਾਇਨਾਮਿਕਸ ਸਥਿਰ ਰਹਿੰਦੇ ਹਨ, ਤਾਂ ਕਾਇਨੈਮੈਟਿਕਸ ਇਸਨੂੰ ਸਥਿਰ ਰਹਿਣ ਦੇਣਗੇ; ਜੇਕਰ ਡਾਇਨਾਮਿਕਸ ਸਥਿਰ ਨਹੀਂ ਰਹਿੰਦੇ, ਤਾਂ ਕਾਇਨੈਮੈਟਿਕਸ ਇਸ ਨੂੰ ਵੀ ਦਿਖਾਉਣਗੇ । ਗਤੀ ਦੇ ਕੁਆਂਟਮ ਨਿਯਮਾਂ ਦੀ ਬਣਤਰ ਜਿਆਦਾ ਅਮੀਰ ਹੈ, ਅਤੇ ਅਸੀਂ ਅੱਗੇ ਇਸਦੀ ਜਾਂਚ ਕਰਦੇ ਹਾਂ ।
==ਕੁਆਂਟਮ ਮਕੈਨਿਕਸ ਵਿੱਚ ਵਕਟ ਪਲਟਾਓ==
[[Image:parity 1drep.png|frame|ਕੁਆਂਟਮ ਅਵਸਥਾਵਾਂ ਦੇ ਇੱਕ ਪੇਅਰ/ਜੋੜੇ ਦੁਆਰਾ ਪੇਅਰਟੀ ਦੀਆਂ ਦੋ-ਅਯਾਮੀ ਪ੍ਰਸਤੁਤੀਆਂ ਦਿੱਤੀਆਂ ਗਈਆਂ ਹਨ ਜੋ ਪੇਅਰਟੀ ਅਧੀਨ ਇੱਕ ਦੂਜੇ ਵਿੱਚ ਚਲੇ ਜਾਂਦੀਆਂ ਹਨ। ਫੇਰ ਵੀ, ਇਸ ਪ੍ਰਸਤੁਤੀ ਨੂੰ ਹਮੇਸ਼ਾਂ ਹੀ ਅਵਸਥਾਵਾਂ ਦੇ ਰੇਖਿਕ ਮੇਲ ਤੱਕ ਘਟਾਇਆ ਜਾ ਸਕਦਾ ਹੈ, ਜਿਹਨਾਂ ਵਿੱਚੋਂ ਹਰੇਕ ਪ੍ਰਸਤੁਤੀ ਪੇਅਰਟੀ ਅਧੀਨ ਜਾਂ ਇਵਨ ਰਹਿੰਦੀ ਹੈ ਜਾਂ ਔਡ ਰਹਿੰਦੀ ਹੈ। ਕਿਸ ਜਾਂਦਾ ਹੈ ਕਿ ਸਾਰੀਆਂ ਹੋਰ ਅੱਗੇ ਘਟਾਈਆਂ ਨਾ ਜਾ ਸਕਣ ਵਾਲੀਆਂ ਪੇਅਰਟੀ ਦੀਆਂ ਪ੍ਰਸਤੁਤੀਆਂ ਇੱਕ-ਅਯਾਮੀ ਹੁੰਦੀਆਂ ਹਨ। ਕ੍ਰਾਮਰਜ਼ ਥਿਊਰਮ ਬਿਆਨ ਕਰਦੀ ਹੈ ਕਿ ਵਕਤ ਪਲਟਣ ਨੂੰ ਇਹ ਵਿਸ਼ੇਸ਼ਤਾ ਰੱਖਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਹ ਇੱਕ ਐਂਟੌ-ਯੂਨਾਇਟਰੀ ਓਪਰੇਟਰ ਦੁਆਰਾ ਪ੍ਰਸਤੁਤ ਹੁੰਦਾ ਹੈ]]
ਇਹ ਭਾਗ [[ਕੁਆਂਟਮ ਮਕੈਨਿਕਸ]] ਵਿੱਚ ਵਕਤ ਪਲਟਣ ਦੀਆਂ ਤਿੰਨ ਸਭ ਤੋਂ ਜਿਆਦਾ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੀ ਚਰਚਾ ਰੱਖਦਾ ਹੈ; ਮੁੱਖ ਤੌਰ ਤੇ,
1. ਕਿ ਇਹ ਲਾਜ਼ਮੀ ਤੌਰ ਤੇ ਕਿਸੇ [[ਐਂਟੀ-ਯੁਨਾਇਟਰੀ ਓਪਰੇਟਰ]] ਦੇ ਤੌਰ ਤੇ ਪ੍ਰਸਤੁਤ ਹੋਣਾ ਚਾਹੀਦਾ ਹੈ,
2. ਕਿ ਇਹ [[ਗੈਰ-ਡਿਜਨ੍ਰੇਟ]] ਕੁਆਂਟਮ ਅਵਸਥਾਵਾਂ ਨੂੰ ਇੱਕ ਇਲੈਕਟ੍ਰਿਕ [[ਡਾਈਪੋਲ ਮੋਮੈਂਟ]] ਰੱਖਣ ਤੋਂ ਬਚਾਉਂਦਾ ਹੈ,
3. ਕਿ ਇਹ ਦੋ-ਅਯਾਮੀ ਪ੍ਰਸਤੁਤੀਆਂ ਵਾਲਾ ਹੁੰਦਾ ਹੈ ਜਿਹਨਾਂ ਦੀ ਵਿਸ਼ੇਸ਼ਤਾ T2 = −1 ਹੁੰਦੀ ਹੈ।
[[ਪੇਅਰਟੀ]] ਨਾਲ ਇਸਦੀ ਤੁਲਨਾ ਕਰਨ ਤੇ ਇਸ ਨਤੀਜੇ ਦਾ ਅਨੋਖਾਪਣ ਸਪੱਸ਼ਟ ਹੋ ਜਾਂਦਾ ਹੈ। ਜੇਕਰ ਪੇਅਰਟੀ [[ਕੁਆਂਟਮ]] ਅਵਸਥਾਵਾਂ ਦੇ ਕਿਸੇ ਜੋੜੇ ਨੂੰ ਇੱਕ ਦੂਜੇ ਵਿੱਚ ਬਦਲ ਦਿੰਦੀ ਹੋਵੇ, ਤਾਂ ਇਹਨਾਂ ਦੋਵੇਂ ਬੇਸਿਸ ਅਵਸਥਾਵਾਂ ਦਾ ਜੋੜ ਅਤੇ ਅੰਤਰ ਚੰਗੀ ਪੇਅਰਟੀ ਦੀਆਂ ਅਵਸਥਾਵਾਂ ਹੋਵੇਗਾ । ਟਾਈਮ ਰਿਵ੍ਰਸਲ ਇਸਤਰਾਂ ਵਰਤਾਓ ਨਹੀਂ ਕਰਦੀ । ਇਹ ਓਸ ਥਿਊਰਮ ਦੀ ਉਲੰਘਣਾ ਕਰਦੀ ਲਗਦੀ ਹੈ ਕਿ ਸਾਰੇ ਅਬੇਲੀਅਨ ਗਰੁੱਪਾਂ ਨੂੰ ਇੱਕ-ਅਯਾਮੀ ਇਰਰਿਡਿਊਸਿਬਲ ਪ੍ਰਸਤੁਤੀਆਂ ਰਾਹੀਂ ਪ੍ਰਸਤੁਤ ਕੀਤਾ ਜਾਂਦਾ ਹੈ। ਪ੍ਰਤੀਕ੍ਰਿਆ ਜੋ ਇਹ ਕਰਦੀ ਹੈ ਇਹ ਹੁੰਦੀ ਹੈ ਕਿ ਇਸਨੂੰ ਇੱਕ ਐਂਟੀ-ਯੁਨਾਇਟਰੀ ਓਪਰੇਟਰ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ। ਇਸਤਰਾਂ ਇਹ [[ਕੁਆਂਟਮ ਮਕੈਨਿਕਸ]] ਵਿੱਚ [[ਸਪਿੱਨੌਰ|ਸਪਿੱਨੌਰਾਂ]] ਲਈ ਰਸਤਾ ਖੋਲਦੀ ਹੈ।
|