T-ਸਮਿੱਟਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 87:
ਭੌਤਿਕ ਵਿਗਿਆਨ ਵਿੱਚ, [[ਕਾਇਨੈਮੈਟਿਕਸ]] ਨਾਮਕ ਗਤੀ ਦੇ ਨਿਯਮਾਂ ਨੂੰ, [[ਡਾਇਨਾਮਿਕਸ]] ਨਾਮਕ ਬਲ ਦੇ ਨਿਯਮਾਂ ਤੋਂ ਵੱਖਰਾ ਕੀਤਾ ਜਾਂਦਾ ਹੈ। ਨਿਊਟਨ ਦੇ ਗਤੀ ਦੇ ਨਿਯਮਾਂ ਦੇ ਕਲਾਸੀਕਲ ਕਾਇਨੈਮੈਟਿਕਸ ਨੂੰ ਅਪਣਾਉਂਦੇ ਹੋਏ, [[ਕੁਆਂਟਮ ਮਕੈਨਿਕਸ]] ਦਾ ਕਾਇਨੈਮੈਟਿਕਸ ਅਜਿਹੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਇਹ ਡਾਇਨਾਮਿਕਸ ਦੀ ਟਾਈਮ ਰਿਵ੍ਰਸਲ ਸਮਿੱਟਰੀ ਬਾਰੇ ਕੋਈ ਪੂਰਵ-ਕਲਪਨਾ ਨਹੀਂ ਕਰਦਾ । ਦੂਜੇ ਸ਼ਬਦਾਂ ਵਿੱਚ, ਜੇਕਰ ਡਾਇਨਾਮਿਕਸ ਸਥਿਰ ਰਹਿੰਦੇ ਹਨ, ਤਾਂ ਕਾਇਨੈਮੈਟਿਕਸ ਇਸਨੂੰ ਸਥਿਰ ਰਹਿਣ ਦੇਣਗੇ; ਜੇਕਰ ਡਾਇਨਾਮਿਕਸ ਸਥਿਰ ਨਹੀਂ ਰਹਿੰਦੇ, ਤਾਂ ਕਾਇਨੈਮੈਟਿਕਸ ਇਸ ਨੂੰ ਵੀ ਦਿਖਾਉਣਗੇ । ਗਤੀ ਦੇ ਕੁਆਂਟਮ ਨਿਯਮਾਂ ਦੀ ਬਣਤਰ ਜਿਆਦਾ ਅਮੀਰ ਹੈ, ਅਤੇ ਅਸੀਂ ਅੱਗੇ ਇਸਦੀ ਜਾਂਚ ਕਰਦੇ ਹਾਂ ।
 
===ਕੁਆਂਟਮ ਮਕੈਨਿਕਸ ਵਿੱਚ ਵਕਟ ਪਲਟਾਓ===
 
[[Image:parity 1drep.png|frame|ਕੁਆਂਟਮ ਅਵਸਥਾਵਾਂ ਦੇ ਇੱਕ ਪੇਅਰ/ਜੋੜੇ ਦੁਆਰਾ ਪੇਅਰਟੀ ਦੀਆਂ ਦੋ-ਅਯਾਮੀ ਪ੍ਰਸਤੁਤੀਆਂ ਦਿੱਤੀਆਂ ਗਈਆਂ ਹਨ ਜੋ ਪੇਅਰਟੀ ਅਧੀਨ ਇੱਕ ਦੂਜੇ ਵਿੱਚ ਚਲੇ ਜਾਂਦੀਆਂ ਹਨ। ਫੇਰ ਵੀ, ਇਸ ਪ੍ਰਸਤੁਤੀ ਨੂੰ ਹਮੇਸ਼ਾਂ ਹੀ ਅਵਸਥਾਵਾਂ ਦੇ ਰੇਖਿਕ ਮੇਲ ਤੱਕ ਘਟਾਇਆ ਜਾ ਸਕਦਾ ਹੈ, ਜਿਹਨਾਂ ਵਿੱਚੋਂ ਹਰੇਕ ਪ੍ਰਸਤੁਤੀ ਪੇਅਰਟੀ ਅਧੀਨ ਜਾਂ ਇਵਨ ਰਹਿੰਦੀ ਹੈ ਜਾਂ ਔਡ ਰਹਿੰਦੀ ਹੈ। ਕਿਸ ਜਾਂਦਾ ਹੈ ਕਿ ਸਾਰੀਆਂ ਹੋਰ ਅੱਗੇ ਘਟਾਈਆਂ ਨਾ ਜਾ ਸਕਣ ਵਾਲੀਆਂ ਪੇਅਰਟੀ ਦੀਆਂ ਪ੍ਰਸਤੁਤੀਆਂ ਇੱਕ-ਅਯਾਮੀ ਹੁੰਦੀਆਂ ਹਨ। ਕ੍ਰਾਮਰਜ਼ ਥਿਊਰਮ ਬਿਆਨ ਕਰਦੀ ਹੈ ਕਿ ਵਕਤ ਪਲਟਣ ਨੂੰ ਇਹ ਵਿਸ਼ੇਸ਼ਤਾ ਰੱਖਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਹ ਇੱਕ ਐਂਟੌ-ਯੂਨਾਇਟਰੀ ਓਪਰੇਟਰ ਦੁਆਰਾ ਪ੍ਰਸਤੁਤ ਹੁੰਦਾ ਹੈ]]