T-ਸਮਿੱਟਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 108:
ਦੂਜੇ ਪਾਸੇ, ਵਕਤ ਪਲਟਾਓ ਵਾਸਤੇ, ਮੋਮੈਂਟਮ ਦਾ ਟਾਈਮ-ਕੰਪੋਨੈਂਟ ਊਰਜਾ ਹੁੰਦੀ ਹੈ। ਜੇਕਰ ਵਕਤ ਪਲਟਾਓ ਨੂੰ ਕਿਸੇ ਯੁਨਾਇਟਰੀ ਓਪਰੇਟਰ ਦੇ ਰੂਪ ਵਿੱਚ ਰੱਖਿਆ ਗਿਆ ਹੁੰਦਾ, ਤਾਂ ਇਸਨੇ ਊਰਜਾ ਦਾ ਚਿੰਨ ਪਲਟਾ ਦਿੱਤਾ ਹੁੰਦਾ, ਬਿਲਕੁਲ ਜਿਵੇਂ ਸਪੇਸ-ਪਲਟਾਓ ਮੋਮੈਂਟਮ ਦਾ ਚਿੰਨ ਪਲਟਾ ਦਿੰਦੀ ਹੈ। ਇਹ ਸੰਭਵ ਨਹੀਂ ਹੈ ਕਿਉਂਕਿ ਮੋਮੈਂਟਮ ਤੋਂ ਉਲਟ, ਊਰਜਾ ਹਮੇਸ਼ਾਂ ਪੌਜ਼ੇਟਿਵ ਰਹਿੰਦੀ ਹੈ। ਕਿਉਂਕਿ ਕੁਆਂਟਮ ਮਕੈਨਿਕਸ ਵਿੱਚ ਊਰਜਾ ਨੂੰ ਫੇਜ਼ ਫੈਕਟਰ exp(-iEt) ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਵਕਤ ਵਿੱਚ ਅੱਗੇ ਜਾਣ ਨਾਲ ਪ੍ਰਾਪਤ ਹੁੰਦਾ ਹੈ, ਤਾਂ ਊਰਜਾ ਦੇ ਚਿੰਨ ਨੂੰ ਸੁਰੱਖਿਅਤ ਰੱਖਦੇ ਹੋਏ ਵਕਤ ਪਲਟਣ ਦਾ ਤਰੀਕਾ ''i'' ਪ੍ਰਤਿ ਸਮਝ ਨੂੰ ਉਲਟਾ ਦੇਣਾ ਰਹਿ ਜਾਂਦਾ ਹੈ, ਤਾਂ ਜੋ ਫੇਜ਼ਾਂ ਪ੍ਰਤਿ ਸਮਝ ਉਲਟਾ ਦਿੱਤੀ ਜਾਵੇ ।
 
ਇਸੇਤਰਾਂ, ਫੇਜ਼ ਪ੍ਰਤਿ ਸਮਝ ਨੂੰ ਉਲਟਾਉਣ ਵਾਲਾ ਕੋਈ ਵੀ ਓਪੇਰੇਸ਼ਨ, ਜੋ i ਦੇ ਚਿੰਨ ਨੂੰ ਬਦਲ ਦਿੰਦਾ ਹੋਵੇ, ਪੌਜ਼ੇਟਿਵ ਊਰਜਾਵਾਂ ਨੂੰ ਨੈਗਟਿਵ ਊਰਜਾਵਾਂ ਵਿੱਚ ਉਦੋਂ ਤੱਕ ਨਹੀਂ ਬਦਲੇਗਾ ਜਦੋਂ ਤੱਕ ਇਹ ਵਕਤ ਦੀ ਦਿਸ਼ਾ ਨੂੰ ਵੀ ਨਹੀਂ ਬਦਲਦਾ । ਇਸਲਈ ਕਿਸੇ ਥਿਊਰੀ ਵਿੱਚ ਪੌਜ਼ੇਟਿਵ ਊਰਜਾ ਵਾਲੀ ਹਰੇਕ ਐਂਟੀ-ਯੁਨਾਇਟਰੀ ਸਮਰੂਪਤਾ ਲਾਜ਼ਮੀ ਤੌਰ ਤੇ ਵਕਤ ਦੀ ਦਿਸ਼ਾ ਬਦਲਦੀ ਹੋਣੀ ਚਾਹੀਦੀ ਹੈ। ਵਕਤ ਪਲਟਣ ਲਈ ਇੱਕੋ ਇੱਕ ਐਂਟੀਯੁਨਾਇਟਰੀ ਸਮਰੂਪਤਾ ਹੁੰਦੀ ਹੈ ਜੋ ਕਿਸੇ ਯੁਨਾਇਟਰੀ ਸਮਰੂਪਤਾ ਨਾਲ ਇਕੱਠੀ ਲੈਣ ਤੇ ਹੁੰਦੀ ਹੈ ਜੋ ਵਕਤ ਨਹੀਂ ਪਲਟਦੀ <!—ਇਸ--ਇਸ ਲਾਈਨ ਨੂੰ ਜਰਾ ਸਪੱਸ਼ਟ ਕਰਕੇ ਲਿਖਣ ਦੀ ਜਰੂਰਤ ਹੈ ਕਿ ਐਂਟੀਯੁਨਾਇਟਰੀ ਸਮਰੂਪਤਾ+ਯੂਨਾਇਟਰੀ ਸਮਰੂਪਤਾ ਇਕੱਠੀ ਲੈ ਕੇ ਵਕਤ ਨਹੀਂ ਪਲਟਦੀ ਜਾਂ ਸਿਰਫ ਯੂਨਾਇਟਰੀ ਸਮਰੂਪਤਾ ਹੀ ਵਕਤ ਨਹੀਂ ਪਲਟਦੀ -->
 
ਟਾਈਮ ਰਿਵ੍ਰਸਲ ਓਪਰੇਟਰ T ਦਿੱਤੇ ਹੋਣੇ ਤੇ, ਇਹ x-ਓਪਰੇਟਰ ਨੂੰ ਕੁੱਝ ਨਹੀਂ ਕਰਦਾ, ''TxT<sup>−1</sup>'' = ''x'', ਪਰ ਇਹ p ਦੀ ਦਿਸ਼ਾ ਪਲਟ ਦਿੰਦਾ ਹੈ, ਤਾਂ ਜੋ ''TpT<sup>−1</sup>'' = &minus;''p'' ਹੋ ਜਾਵੇ । ਕਾਨੋਨੀਕਲ ਕਮਿਉਟੇਟਰ ਸਿਰਫ ਤਾਂ ਹੀ ਇਨਵੇਰੀਅੰਟ/ਸਥਿਰ ਰਹਿੰਦਾ ਹੈ ਜੇਕਰ ''T'' ਨੂੰ ਐਂਟੀਯੁਨਾਇਟਰੀ ਚੁਣਿਆ ਜਾਵੇ, ਯਾਨਿ ਕਿ, ''TiT<sup>−1</sup>'' = &minus;''i'' ਚੁਣਿਆ ਗਿਆ ਹੋਵੇ । ''J'' ਸਪਿੱਨ ਵਾਲੇ ਕਿਸੇ ਕਣ ਲਈ, ਇਸ ਪ੍ਰਸਤੁਤੀ ਨੂੰ ਵਰਤਿਆ ਜਾ ਸਕਦਾ ਹੈ