1962: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{Year nav|1962}}
'''1962 96''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[27 ਅਕਤੂਬਰ]]– ਰੂਸੀ ਮੁਖੀ [[ਖਰੁਸ਼ਚੇਫ਼]] ਨੇ ਐਲਾਨ ਕੀਤਾ ਕਿ ਜੇ [[ਅਮਰੀਕਾ]] [[ਟਰਕੀ]] ਵਿੱਚੋਂ ਅਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ [[ਰੂਸ]] ਵੀ [[ਕਿਊਬਾ]] ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ।
ਲਾਈਨ 6:
*[[4 ਨਵੰਬਰ]]– [[ਅੱਛਰ ਸਿੰਘ ਜਥੇਦਾਰ]] [[ਅਕਾਲੀ ਦਲ]] ਦੇ ਪ੍ਰਧਾਨ ਬਣੇ।
*[[6 ਨਵੰਬਰ]]– [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਨੇ [[ਸਾਊਥ ਅਫ਼ਰੀਕਾ]] ਦੀਆਂ 'ਐਪਾਰਥਾਈਡ' ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ।
*[[29 ਨਵੰਬਰ]]– [[ਅਲਜ਼ੀਰੀਆ]] ਨੇ ਕਮਿਊਨਿਸਟ ਪਾਰਟੀ ਤੇ ਪ੍ਰਤੀਬੰਧ ਕੀਤੀ |
*[[14 ਦਸੰਬਰ]] – [[ਨਾਸਾ]] ਦਾ [[ਮੈਰੀਨਰ-2]] [[ਸ਼ੁਕਰ]] [[ਗ੍ਰਹਿ]] ਦੇ ਨੇੜੇ ਪਹੁੰਚਣ ਵਾਲਾ ਪਹਿਲਾ [[ਉਪਗ੍ਰਹਿ]] ਬਣਿਆ।
== ਜਨਮ==