ਕਾਰਲੋਸ ਫਿਊਨਤੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 36:
| website = http://www.carlos-fuentes.net
}}
'''ਕਾਰਲੋਸ ਫਿਊਨਤੇਸ ਮਾਸੀਆਸ''' (11 ਨਵੰਬਰ 1928 – 15 ਮਈ 2012) ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਸੀ। ਅਖ਼ਬਾਰ [[ਦ ਗਾਰਜ਼ੀਅਨ]] ਦੇ ਮੁਤਾਬਿਕ ਉਹ "ਮੈਕਸੀਕੋ ਦਾ ਮਸ਼ਹੂਰਤਰੀਨ ਨਾਵਲਕਾਰ ਹੈ"।
==ਜ਼ਿੰਦਗੀ==
ਕਾਰਲੋਸ ਫਿਊਨਤੇਸ 11 ਨਵੰਬਰ 1928 ਨੂੰ ਲਾਤੀਨੀ ਅਮਰੀਕਾ ਦੇ ਪਾਨਾਮਾ ਸ਼ਹਿਰ, ਪਾਨਾਮਾ ਵਿੱਚ ਪੈਦਾ ਹੋਇਆ ਜਿਥੇ ਇਸਦਾ ਪਿਤਾ ਸਫ਼ਾਰਤ ਕਾਰ ਸੀ। ਇਸ ਦਾ ਬਚਪਨ ਸਾਂਤਿਆਗੋ, ਬਿਊਨਸ ਆਇਰਸ ਅਤੇ ਵਾਸ਼ਿੰਗਟਨ ਵਿੱਚ ਗੁਜ਼ਰਿਆ। ਵਾਸ਼ਿੰਗਟਨ ਵਿੱਚ ਉਸੇ ਆਪਣੇ ਮੁਲਕ ਦੀ ਤਕਦੀਰ ਅਤੇ ਇਸ ਵਾਬਸਤਗੀ ਦਾ ਅਹਿਸਾਸ ਜਿਸ ਤਰੀਕੇ ਨਾਲ ਹੋਇਆ, ਉਸ ਦਾ ਲੁਤਫ਼ ਭਰਪੂਰ ਹਾਲ ਉਸ ਨੇ ਇਕ ਮਜ਼ਮੂਨ ਵਿੱਚ ਲਿਖਿਆ ਹੈ ਕਿ ਸਿਨੇਮਾ ਵਿੱਚ ਇਕ ਫ਼ਿਲਮ ਦੇਖਦੇ ਹੋਏ ਜਦ ਨਵ ਉਮਰ ਕਾਰਲੋਸ ਨੇ ਮੈਕਸਿਕੋ ਦੇ ਕੌਮੀ ਹੀਰੋ ਨੂੰ ਪਰਦੇਸ਼ਾਂ ਵਿੱਚ ਅਮਰੀਕੀਆਂ ਹਥੋਂ ਜ਼ਿੱਚ ਹੁੰਦੇ ਹੋਏ ਦੇਖਿਆ ਤਾਂ ਉਹ ਆਪਣੀ ਸੀਟ ਤੇ ਖੜ੍ਹਾ ਹੋ ਕੇ ਨਾਅਰੇ ਲਗਾਉਣ ਲੱਗਿਆ। ਇਸ ਨੂੰ ਫ਼ੌਰਨ ਸਿਨੇਮਾ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। ਫਿਊਨਤੇਸ ਨੇ ਜਨੇਵਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।
 
{{ਅਧਾਰ}}