"ਕਾਰਲੋਸ ਫਿਊਨਤੇਸ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਕਾਰਲੋਸ ਫਿਊਨਤੇਸ 11 ਨਵੰਬਰ 1928 ਨੂੰ ਲਾਤੀਨੀ ਅਮਰੀਕਾ ਦੇ ਪਾਨਾਮਾ ਸ਼ਹਿਰ, ਪਾਨਾਮਾ ਵਿੱਚ ਪੈਦਾ ਹੋਇਆ ਜਿਥੇ ਇਸਦਾ ਪਿਤਾ ਰਾਜਦੂਤ ਸੀ।<ref name=NYT /><ref name=LAT /> ਪਿਤਾ ਦੀਆਂ ਬਦਲੀਆਂ ਦੇ ਅਨੁਸਾਰ ਇਸ ਦਾ ਬਚਪਨ ਸਾਂਤਿਆਗੋ, ਬਿਊਨਸ ਆਇਰਸ ਅਤੇ ਵਾਸ਼ਿੰਗਟਨ ਜਿਹੇ ਵੱਖ ਵੱਖ ਲਾਤੀਨੀ ਅਮਰੀਕੀ ਸ਼ਹਿਰਾਂ ਵਿੱਚ ਗੁਜ਼ਰਿਆ।<ref name=G/> ਇਹ ਇੱਕ ਐਸਾ ਅਨੁਭਵ ਸੀ ਜਿਸਨੂੰ ਉਸ ਨੇ ਬਾਅਦ ਵਿਚ ਇਕ ਆਲੋਚਕੀ ਅਜਨਬੀ ਦੇ ਤੌਰ ਤੇ ਲਾਤੀਨੀ ਅਮਰੀਕਾ ਨੂੰ ਵੇਖਣ ਪਰਖਣ ਦੀ ਯੋਗਤਾ ਦੇ ਤੌਰ ਤੇ ਬਿਆਨ ਕੀਤਾ।<ref name=BBC/> 1934 ਤੋਂ 1940 ਤੱਕ ਫਿਊਨਤੇਸ ਦਾ ਪਿਤਾ [[ਵਾਸ਼ਿੰਗਟਨ, ਡੀ.ਸੀ.]] ਵਿਖੇ ਮੈਕਸੀਕੀ ਅੰਬੈਸੀ ਵਿੱਚ ਨਿਯੁਕਤ ਸੀ,<ref name=WP>{{cite news |url=http://www.washingtonpost.com/entertainment/books/carlos-fuentes-mexican-novelist-dies-at-83/2012/05/15/gIQAx7dxRU_story.html |title=Carlos Fuentes, Mexican novelist, dies at 83 |author=Marcela Valdes |date=May 16, 2012 |work=The Washington Post |accessdate=May 16, 2012}}</ref>ਜਿਥੇ ਕਾਰਲੋਸ ਅੰਗਰੇਜ਼ੀ-ਭਾਸ਼ਾ ਸਕੂਲ ਵਿਚ ਪੜ੍ਹਿਆ ਅਤੇ ਰਵਾਂ ਹੋਇਆ।<ref name=G/><ref name=WP/> ਉਸ ਨੇ ਇਸ ਦੌਰਾਨ ਲਿਖਣ ਦਾ ਕੰਮ ਵੀ ਸ਼ੁਰੂ ਕੀਤਾ, ਆਪਣਾ ਰਸਾਲਾ
ਕਢਣਾ ਸ਼ੁਰੂ ਕੀਤਾ ਜਿਸਨੂੰ ਉਹ ਆਪਣੇ ਬਲਾਕ ਦੇ ਅਪਾਰਟਮੈਂਟਾਂ ਵਿੱਚ ਵੰਡਿਆ ਕਰਦਾ ਸੀ।<ref name=G/>
ਵਾਸ਼ਿੰਗਟਨ ਵਿੱਚ ਉਸੇ ਆਪਣੇ ਮੁਲਕ ਦੀ ਤਕਦੀਰ ਅਤੇ ਇਸ ਵਾਬਸਤਗੀ ਦਾ ਅਹਿਸਾਸ ਜਿਸ ਤਰੀਕੇ ਨਾਲ ਹੋਇਆ, ਉਸ ਦਾ ਲੁਤਫ਼ ਭਰਪੂਰ ਹਾਲ ਉਸ ਨੇ ਇਕ ਮਜ਼ਮੂਨ ਵਿੱਚ ਲਿਖਿਆ ਹੈ ਕਿ ਸਿਨੇਮਾ ਵਿੱਚ ਇਕ ਫ਼ਿਲਮ ਦੇਖਦੇ ਹੋਏ ਜਦ ਨਵ ਉਮਰ ਕਾਰਲੋਸ ਨੇ ਮੈਕਸਿਕੋਮੈਕਸੀਕੋ ਦੇ ਕੌਮੀ ਹੀਰੋ ਨੂੰ ਪਰਦੇਸ਼ਾਂ ਵਿੱਚ ਅਮਰੀਕੀਆਂ ਹਥੋਂ ਜ਼ਿੱਚ ਹੁੰਦੇ ਹੋਏ ਦੇਖਿਆ ਤਾਂ ਉਹ ਆਪਣੀ ਸੀਟ ਤੇ ਖੜ੍ਹਾ ਹੋ ਕੇ ਨਾਅਰੇ ਲਗਾਉਣ ਲੱਗਿਆ। ਇਸ ਨੂੰ ਫ਼ੌਰਨ ਸਿਨੇਮਾ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। ਫਿਊਨਤੇਸ ਨੇ ਜਨੇਵਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।
1938 ਵਿੱਚ ਮੈਕਸੀਕੋ ਨੇ ਤੇਲ ਸਰੋਤਾਂ ਦਾ ਕੌਮੀਕਰਨ ਕੀਤਾ, ਤਾਂ ਅਮਰੀਕਾ ਵਿੱਚ ਦੁਹਾਈ ਮਚ ਗਈ ਅਤੇ ਫਿਊਨਤੇਸ ਦਾ ਉਸਦੇ ਅਮਰੀਕੀ ਜਮਾਤੀਆਂ ਨੇ ਹੁੱਕਾ ਪਾਣੀ ਬੰਦ ਕਰ ਦਿੱਤਾ; ਉਸ ਨੇ ਬਾਅਦ ਵਿਚ ਉਸ ਨੇ ਇਸ ਘਟਨਾ ਨੂੰ ਉਸ ਵਿੱਚ ਪਲ ਦੇ ਤੌਰ ਤੇ ਦੱਸਿਆ ਜਿਸ ਤੋਂ ਉਸਨੇ ਆਪਣੇ ਆਪ ਨੂੰ ਮੈਕਸੀਕਨ ਸਮਝਣਾ ਸ਼ੁਰੂ ਕੀਤਾ।<ref name=WP/>1940 ਵਿੱਚ ਪਿਤਾ ਦੀ ਬਦਲੀ ਸਾਂਤਿਆਗੋ, ਚਿਲੇ ਦੀ ਹੋ ਗਈ ਜਿਥੇ ਕਾਰਲੋਸ ਦੀ ਪਹਿਲੀ ਵਾਰ [[ਸਮਾਜਵਾਦ]] ਵਿੱਚ ਦਿਲਚਸਪੀ ਬਣੀ, [[ਪਾਬਲੋ ਨੈਰੂਦਾ]] ਦੀ ਕਵਿਤਾ ਵਿਚ ਉਸ ਦੀ ਦਿਲਚਸਪੀ ਦੁਆਰਾ, ਸਮਾਜਵਾਦ ਉਸ ਦੀ ਜ਼ਿੰਦਗੀ ਭਰ ਦੀ ਪ੍ਰੇਰਨਾ ਬਣ ਗਿਆ। <ref name=CSLF/> ਉਹ 16 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਮੈਕਸੀਕੋ ਵਿੱਚ ਰਹਿਣ ਲੱਗਿਆ ਜਦੋਂ ਉਸ ਨੇ ਇੱਕ ਕੂਟਨੀਤਕ ਵਜੋਂ ਆਪਣੇ ਕੈਰੀਅਰ ਤੇ ਨਿਗਾਹ ਰੱਖ ਕੇ ਮੈਕਸੀਕੋ ਸਿਟੀ ਵਿਚ [[ਮੈਕਸੀਕੋ ਦੀ[ਨੈਸ਼ਨਲ ਆਟੋਨੋਮਸ ਯੂਨੀਵਰਸਿਟੀ]] ਵਿਖੇ ਕਾਨੂੰਨ ਦਾ ਅਧਿਐਨ ਕਰਨ ਲਈ ਗਿਆ।<ref name=G/> ਇਸ ਸਮੇਂ ਦੌਰਾਨ, ਉਸ ਨੇ ਰੋਜ਼ਾਨਾ ਅਖਬਾਰ ''[[ਹਾਏ (ਮੈਕਸੀਕਨ ਅਖ਼ਬਾਰ)| ਹਾਏ]]'' ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਿੱਕੀਆਂ ਕਹਾਣੀਆਂ ਵੀ ਲਿਖਣ ਲੱਗਿਆ।<ref name=G>{{cite news |url=http://www.guardian.co.uk/books/2012/may/15/carlos-fuentes |title=Carlos Fuentes obituary |author=Nick Caistor |date=May 15, 2012 |work=The Guardian |accessdate=May 17, 2012 |location=London}}</ref>
 
==ਹਵਾਲੇ==