ਅਫ਼ਲਾਤੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਅਫਲਾਤੂਨ ਨੂੰ ਅਫ਼ਲਾਤੂਨ ’ਤੇ ਭੇਜਿਆ
No edit summary
ਲਾਈਨ 4:
|color = #B0C4DE
|image = Plato Silanion Musei Capitolini MC1377.jpg
|caption = ਅਫਲਾਤੂਨਅਫ਼ਲਾਤੂਨ
|name = ਅਫਲਾਤੂਨਅਫ਼ਲਾਤੂਨ (Πλάτων)
|birth_date = 428 ਈ. ਪੂ.<ref>[http://www-history.mcs.st-andrews.ac.uk/Biographies/Plato.html St-Andrews.ac.uk], [[St. Andrews University]]</ref>
|birth_place =ਏਥਨਜ਼
ਲਾਈਨ 13:
}}
 
'''ਅਫਲਾਤੂਨਅਫ਼ਲਾਤੂਨ''' (Plato, pleɪtoʊ/; Greek: Πλάτων, Plátōn, "broad";<ref>[[Diogenes Laertius]] 3.4; p. 21, David Sedley, [http://assets.cambridge.org/052158/4922/sample/0521584922ws.pdf ''Plato's Cratylus''], Cambridge University Press 2003</ref> 424/423 BC – 348/347 BC), ਜਿਸ ਦਾ ਅਸਲ ਨਾਮ ਅਰਿਸਟੋਕਲੀਜ਼ ਦੱਸਿਆ ਜਾਂਦਾ ਹੈ ਯੂਨਾਨ ਦੇ ਪ੍ਰਮੁੱਖ ਫ਼ਲਸਫ਼ੀਆਂ ਵਿੱਚੋਂ ਇੱਕ ਹੈ।
 
== ਖਾਨਦਾਨ ==
ਉਸ ਦਾ ਜਨਮ ਯੂਨਾਨ ਦੀ ਰਾਜਧਾਨੀ ਏਥਨਜ ਵਿੱਚ ਹੋਇਆ ਸੀ। ਇਸਦਾ ਕਾਲਖੰਡ ੪੨੪ ਈ ਪੂ ਤੋਂ ੩੪੭ ਈ ਪੂ ਮੰਨਿਆ ਜਾਂਦਾ ਹੈ। ਉਸ ਦੇ ਪਿਤਾ ਐਰਿਸਟੋਨ ਏਥਨਜ ਦੇ ਸਮਰਾਟ ਕੋਡਰਸ ਦੇ ਵੰਸ਼ਜ ਸਨ। ਉਸਦੀ ਮਾਂ ਦਾ ਨਾਮ ਪੇਰਿਕਟਿਓਨ ਸੀ। ਤਿੰਨ ਭਰਾਵਾਂ ਵਿੱਚ ਸਭ ਤੋਂ ਛੋਟੇ ਅਫਲਾਤੂਨਅਫ਼ਲਾਤੂਨ ਦੇ ਇੱਕ ਭੈਣ ਵੀ ਸੀ, ਨਾਮ ਸੀ—ਪੋਟੋਨ। ਬਾਕੀ ਦੋ ਭਰਾਵਾਂ ਦਾ ਨਾਮ ਗਲੁਕੋਨ ਅਤੇ ਏਡੀਮੇਂਟਸ ਸੀ। ਉਸਦੇ ਮਾਮਾ ਚਾਰਮਿੰਡਸ ਦਾ ਸੰਬੰਧ ਵੀ ਅਭਿਜਾਤ ਕੁਲ ਨਾਲ ਸੀ। ਮਾਂ ਦਾ ਸੰਬੰਧ ਵੀ ਏਥਨਜ ਦੇ ਇੱਕ ਅਹਿਮ ਪਰਵਾਰ ਨਾਲ ਸੀ। ਉਸ ਦਾ ਇੱਕ ਚਾਚਾ ਏਥਨਜ ਦੀ ਤੀਹ ਮੈਂਬਰੀ ਪਰਿਸ਼ਦ ਦਾ ਮੈਂਬਰ ਸੀ। ਅਫਲਾਤੂਨਅਫ਼ਲਾਤੂਨ ਗਰੀਕ ਚਿੰਤਕ ਅਤੇ ਦਾਰਸ਼ਨਕ ‘ਸੁਕਰਾਤ’ ਦਾ ਚੇਲਾ ਸੀ ਅਤੇ ਉਸ ਦਾ ਪਰਵਾਰ ਰਾਜਨੀਤੀ ਨਾਲ ਜੁੜਿਆ ਰਿਹਾ ਸੀ। ਉਹ ਖੁਦ ਵੀ ਰਾਜਨੀਤੀ ਵਿੱਚ ਭਾਗ ਲੈਣ ਦਾ ਇੱਛੁਕ ਸੀ। ਉਹ ਏਥਨਜ਼ ਵਿੱਚ ਅਕੈਡਮੀ ਨਾਮੀ ਸੰਸਥਾ ਦਾ ਬਾਨੀ ਸੀ ਜਿਸ ਵਿੱਚ ਬਾਦ ਵਿੱਚ ਅਰਸਤੂ ਨੇ ਗਿਆਨ ਹਾਸਲ ਕੀਤਾ। ਉਸ ਨੇ ਅਕੈਡਮੀ ਵਿੱਚ ਵੱਡੇ ਪੈਮਾਨੇ ਉੱਤੇ ਗਿਆਨ ਦਿੱਤਾ ਅਤੇ ਬਹੁਤ ਸਾਰੇ ਫ਼ਲਸਫ਼ਿਆਨਾ ਵਿਸ਼ੇ, ਜਿਨ੍ਹਾਂ ਵਿੱਚ ਸਿਆਸਤ, ਨੈਤਿਕਤਾ, ਪਰਾਭੌਤਿਕੀ, ਕਾਵਿ ਸ਼ਾਸਤਰ, ਸੁਹਜ ਸ਼ਾਸਤਰ ਅਤੇ ਸੂਚਨਾ ਵਿਗਿਆਨ ਸ਼ਾਮਿਲ ਹਨ, ਉੱਪਰ ਲਿਖਿਆ। ਉਸ ਦੇ ਸੰਵਾਦ ਉਸਦੀਆਂ ਸਭ ਤੋਂ ਅਹਿਮ ਰਚਨਾਵਾਂ ਹਨ। ਯਕ਼ੀਨ ਕੀਤਾ ਜਾਂਦਾ ਹੈ ਕਿ ਅਫਲਾਤੂਨਅਫ਼ਲਾਤੂਨ ਦੇ ਸਾਰੇ ਪ੍ਰਮਾਣਿਕ ਸੰਵਾਦ ਸਹੀ ਸਲਾਮਤ ਸਾਡੇ ਤੱਕ ਆਏ ਹਨ।
 
== ਡਾਇਲਾਗ==
ਕੁਝ ਮਾਹਿਰਾਂ ਨੇ ਅਫਲਾਤੂਨਅਫ਼ਲਾਤੂਨ ਦੇ ਰਚਿਤ ਡਾਇਲਾਗਾਂ ਨੂੰ (First Alcibiades, Clitophon) ਨੂੰ ਸ਼ੱਕੀ ਕ਼ਰਾਰ ਦਿੱਤਾ ਹੈ ਜਾਂ ਉਨ੍ਹਾਂ ਦੇ ਮੁਤਾਬਕ ਕੁਝ ਸਰਾਸਰ ਗ਼ਲਤ ਤੌਰ ਉੱਤੇ ਉਸ ਨਾਲ ਜੋੜ ਦਿੱਤੇ ਗਏ (Demodocus, Second Alcibiades)। ਜਦੋਂ ਕਿ ਅਫਲਾਤੂਨਅਫ਼ਲਾਤੂਨ ਨਾਲ ਜੁੜੇ ਤਮਾਮ ਖਤਾਂ ਨੂੰ ਵੀ ਝੂਠਾ ਕ਼ਰਾਰ ਦਿੱਤਾ ਗਿਆ ਹੈ, ਐਪਰ ਸੱਤਵੇਂ ਖ਼ਤ ਨੂੰ ਇਨ੍ਹਾਂ ਦਾਹਵਿਆਂ ਤੋਂ ਨਿਰਲੇਪ ਕ਼ਰਾਰ ਦਿੱਤਾ ਗਿਆ ਹੈ।
ਸੁਕਰਾਤ, ਅਫਲਾਤੂਨਅਫ਼ਲਾਤੂਨ ਦੇ ਸੰਵਾਦਾਂ ਦਾ ਕੇਂਦਰੀ ਕਿਰਦਾਰ ਹੈ। ਮਗਰ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਜ਼ ਕੀਤੀਆਂ ਦਲੀਲਾਂ ਵਿੱਚੋਂ ਕਿਹੜੀਆਂ ਅਫਲਾਤੂਨਅਫ਼ਲਾਤੂਨ ਦੀਆਂ ਅਤੇ ਕਿਹੜੀਆਂ ਸੁਕਰਾਤ ਦੀਆਂ ਹਨ। ਕਿਉਂਕਿ ਸੁਕਰਾਤ ਨੇ ਬਜਾਤ-ਏ-ਖ਼ੁਦ ਕੁੱਝ ਨਹੀਂ ਲਿਖਿਆ। ਇਸ ਮਸਲੇ ਨੂੰ ਆਮ ਤੌਰ ਤੇ ਸੁਕਰਾਤੀ ਮਸਲਾ ਕਿਹਾ ਜਾਂਦਾ ਹੈ। ਐਪਰ ਇਸ ਵਿੱਚ ਕੋਈ ਸ਼ਕ ਨਹੀਂ ਕਿ ਅਫਲਾਤੂਨਅਫ਼ਲਾਤੂਨ ਆਪਣੇ ਉਸਤਾਦ ਸੁਕਰਾਤ ਦੇ ਖ਼ਿਆਲਾਂ ਤੋਂ ਬੇਹੱਦ ਪ੍ਰਭਾਵਿਤ ਸੀ, ਅਤੇ ਉਸਦੀਆਂ ਮੁਢਲੀਆਂ ਤਹਰੀਰਾਂ ਵਿੱਚ ਬਿਆਨ ਕੀਤੇ ਸਾਰੇ ਖ਼ਿਆਲ ਅਤੇ ਨਜ਼ਰੀਏ ਵਿਉਤਪਤ ਹਨ।
[[Image:Sanzio 01 Plato Aristotle.jpg|thumb|right|ਖੱਬੇ [[ਪਲੈਟੋ]] ਅਤੇ ਸੱਜੇ [[ਅਰਸਤੂ]], [[ਰਾਫ਼ੇਲ]] ਦੀ ਕ੍ਰਿਤੀ [['ਦ ਸਕੂਲ ਆਫ਼ ਏਥਨਜ']] ਦੇ ਵੇਰਵੇ ਵਿੱਚੋਂ]]
== ਕਲਾ ਸਬੰਧੀ ਦ੍ਰਿਸ਼ਟੀਕੋਣ ==
 
ਅਫਲਾਤੂਨਅਫ਼ਲਾਤੂਨ ਨੇ ‘ਰਿਪਬਲਿਕ’ ਵਿੱਚ ਸਪੱਸ਼ਟ ਕਿਹਾ ਕਿ ਭਾਵ ਅਤੇ ਵਿਚਾਰ ਹੀ ਆਧਾਰਭੂਤ ਸੱਚ ਹਨ। ਅਫਲਾਤੂਨਅਫ਼ਲਾਤੂਨ ਨਕਲ ਨੂੰ ਕੁਲ ਕਲਾਵਾਂ ਦੀ ਮੌਲਕ ਵਿਸ਼ੇਸ਼ਤਾ ਮੰਨਦੇ ਹਨ। ਇਸ ਨਜ਼ਰ ਤੋਂ ਅਫਲਾਤੂਨਅਫ਼ਲਾਤੂਨ ਅਨੁਸਾਰ ਕੁਲ ਕਵੀ ਅਤੇ ਕਲਾਕਰ ਅਨੁਕਰਣਕਰਤਾ ਮਾਤਰ ਹਨ ਅਤੇ ਨਕਲ ਉਹ ਪ੍ਰਕਿਰਿਆ ਹੈ ਜੋ ਵਸਤਾਂ ਨੂੰ ਉਨ੍ਹਾਂ ਦੇ ਯਥਾਰਥ ਰੂਪ ਵਿੱਚ ਪੇਸ਼ ਨਾ ਕਰਕੇ ਆਦਰਸ਼ ਰੂਪ ਵਿੱਚ ਪੇਸ਼ ਕਰਦੀ ਹੈ।
ਅਫਲਾਤੂਨਅਫ਼ਲਾਤੂਨ ਕਲਾ ਵਿੱਚ ਇੰਦਰੀਮੂਲਕ ਏਕਤਾ ਲਾਜ਼ਮੀ ਮੰਨਦਾ ਸੀ। ਅਰਥਾਤ ਕਲਾਕਾਰ ਨੂੰ ਆਪਣੀ ਕਿਰਿਆ ਦੇ ਕੁਲ ਅੰਗਾਂ ਦਾ ਵਿਨਿਆਸ ਇੱਕ ਨਿਸ਼ਚਿਤ ਕ੍ਰਮ ਅਤੇ ਪੂਰੀ ਅਨੁਸਾਰਤਾ ਨਾਲ ਕਰਨਾ ਚਾਹੀਦਾ ਹੈ। ਅਫਲਾਤੂਨਅਫ਼ਲਾਤੂਨ ਦੀ ਮਾਨਤਾ ਹੈ ਕਿ ‘ਚੰਗੀ ਕਵਿਤਾ-ਕਿਰਿਆ ਦੇ ਉਸਾਰੀ ਲਈ ਕਵੀ ਨੂੰ ਆਪਣੇ ਵਿਸ਼ਾ ਦਾ ਪੂਰਨ ਅਤੇ ਸਪੱਸ਼ਟ ਬੋਧ ਹੋਣਾ ਚਾਹੀਦਾ ਹੈ ਅਤੇ ਉਸਦੇ ਪਰਕਾਸ਼ਨ ਵਿੱਚ ਗਤੀਪੂਰਣ ਯੋਜਨਾ ਹੋਣੀ ਚਾਹੀਦੀ ਹੈ। ‘ਇਸ ਆਧਾਰ ਉੱਤੇ ਉਸਨੇ ਸੰਗੀਤਕਲਾ, ਚਿਤਰਕਲਾ ਆਦਿ ਨੂੰ ਲਲਿਤ ਕਲਾਵਾਂ ਦੇ ਵਰਗ ਵਿੱਚ ਰੱਖਿਆ ਅਤੇ ਉਨ੍ਹਾਂ ਦਾ ਉਦੇਸ਼ ਮਨੋਰੰਜਨ ਦੱਸਿਆ ਹੈ। ਦੂਜਾ ਵਰਗ ਲਾਭਦਾਇਕ ਕਲਾ ਮੰਨਿਆ ਹੈ, ਜਿਸਦਾ ਉਦੇਸ਼ ਵਿਵਹਾਰਕ ਵਰਤੋਂ ਹੈ।

==ਅਫ਼ਲਾਤੂਨ ਅਤੇ ਸੁਕਰਾਤ==