ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਸਾਫ-ਸਫਾਈ; +ਮੱਤਦਾਨ
ਲਾਈਨ 245:
ਵਿਕੀ 'ਚ ਗੁਰਮੁਖੀ ਅੰਕਾਂ ਦੀ ਜਗ੍ਹਾ ਅਰਬੀ ਅੰਕਾਂ ਨੂੰ ਡਿਫਾਲਟ ਕਰਕੇ ਪੰਜਾਬੀ ਬੋਲੀ ਦਾ ਘਾਣ ਕੀਤਾ ਗਿਆ ਹੈ। ਸਭ ਪੰਜਾਬੀ ਵਰਤੋਂਕਾਰਾਂ ਨੂੰ ਅਪੀਲ ਹੈ ਕਿ ਗੁਰਮੁਖੀ ਅੰਕ ਡਿਫਾਲਟ ਕਰਨ ਲਈ ਸਮਰਥਨ ਕੀਤਾ ਜਾਵੇ ਅਤੇ ਜੇਕਰ ਕਿਸੇ ਨੂੰ ਗੁਰਮੁਖੀ ਅੰਕ ਨਹੀਂ ਪੜ੍ਹਨੇ ਆਉਂਦੇ ਤਾਂ ਉਸਦੇ ਲਈ ਬਦਲਾਵ ਦੇ ਰੂਪ 'ਚ ਵਿਕਲਪ ਰੱਖਿਆ ਜਾਵੇ। ਸਮਰਥਨ ਲੀ {{ਠੀਕ}}(ਠੀਕ) ਅਤੇ ਵਿਰੋਧ ਲਈ {{ਗਲਤ}} (ਗਲਤ) ਸਮੇਤ ਆਪਣੇ ਦਸਤਖ਼ਤ ਕਰੋ। ਧੰਨਵਾਦ।
 
=== ਸਮਰਥਨ ===
* {{ਠੀਕ}} [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ([[ਵਰਤੋਂਕਾਰ ਗੱਲ-ਬਾਤ:ਪ੍ਰਚਾਰਕ|ਗੱਲ-ਬਾਤ]]) 10:36, 6 ਦਸੰਬਰ 2015 (UTC)
* {{ਠੀਕ}} [[ਵਰਤੋਂਕਾਰ:Zarienah|Zarienah]] ([[ਵਰਤੋਂਕਾਰ ਗੱਲ-ਬਾਤ:Zarienah|ਗੱਲ-ਬਾਤ]]) 11:48, 6 ਦਸੰਬਰ 2015 (UTC)
 
=== ਵਿਰੋਧ ===
=== ਟਿੱਪਣੀਆਂ ===
ਮੈਨੂੰ ਪ੍ਰਚਾਰਕ ਸ਼੍ਰੀਮਾਨ ਦਾ ਮੱਤ ਨਾਲ ਸਹਿਮਤ ਹੈ, ਕਿੰਤੂ ਦੂਜੇ ਵਿਕਲਪ ਦੀ ਕੀ ਲੋੜ ਹੈ ਜੀ? ਸਾਦਰ, --[[ਵਰਤੋਂਕਾਰ:Zarienah|Zarienah]] ([[ਵਰਤੋਂਕਾਰ ਗੱਲ-ਬਾਤ:Zarienah|ਗੱਲ-ਬਾਤ]]) 11:48, 6 ਦਸੰਬਰ 2015 (UTC)