ਇੰਗ੍ਰਿਡ ਯੋਂਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸਾਫ-ਸਫਾਈ
ਛੋ →‎ਬਚਪਨ ਅਤੇ ਕਿੱਤਾ: ਛੋਟੀ ਜਿਹੀ ਸੋਧ
ਲਾਈਨ 39:
 
==ਬਚਪਨ ਅਤੇ ਕਿੱਤਾ==
ਯੋਂਕਰ ਦਾ ਜਨਮ ਅਬ੍ਰਾਹਮ ਜੋਂਕਰਯੋਂਕਰ ਅਤੇ ਬੀਟ੍ਰਿਸ ਸਿੱਲੀਅਰਸ ਦੀ ਧੀ ਵਜੋਂ [[ਡਗਲਸ, ਨਾਰਥ ਕੇਪ]] ਦੇ ਖੇਤਾਂ ਵਿੱਚ ਹੋਇਆ। ਇਸਦੇ ਮਾਪੇ ਇਸਦੇ ਜਨਮ ਤੋਂ ਪਹਿਲਾਂ ਹਿਨ ਵੱਖ ਹੋ ਗਏ ਅਤੇ ਇਸਦੀ ਮਾਂ ਆਪਣੀਆਂ ਦੋ ਧੀਆਂ ਨਾਲ ਵਾਪਸ ਘਰ ਆ ਗਈ ਸੀ। ਯੋਂਕਰ ਦੇ ਨਾਨਾ-ਨਾਨੀ [[ਕੇਪ ਟਾਊਨ, ਦੱਖਣ ਅਫ਼ਰੀਕਾ]] ਨਜ਼ਦੀਕ ਇੱਕ ਖੇਤ ਵਿੱਚ ਆ ਵਸੇ। ਪੰਜ ਵਰ੍ਹੇ ਬਾਅਦ ਇਹਨਾਂ ਚਾਰਾਂ ਨੂੰ ਨਿਆਸਰਾ ਛੱਡ ਕੇ ਇਸਦਾ ਨਾਨਾ ਚਲਾਣਾ ਕਰ ਗਿਆ।
 
1943 ਵਿੱਚ ਯੋਂਕਰ ਦੀ ਮਾਂ ਦੀ ਮੌਤ ਹੋ ਗਈ। ਇਸਤੋਂ ਬਾਅਦ ਯੋਂਕਰ ਅਤੇ ਇਸਦੀ ਵੱਡੀ ਭੈਣ ਐਨਾ ਨੂੰ ਕੇਪ ਟਾਊਨ ਦੇ [[ਵਿਨਬਰਗ ਗਰਲਜ਼ ਹਾਈ ਸਕੂਲ]] ਵਿੱਚ ਭੇਜਿਆ ਗਿਆ ਜਿੱਥੇ ਇਸਨੇ ਸਕੂਲ ਦੇ ਰਸਾਲੇ ਵਾਸਤੇ ਕਵਿਤਾ ਲਿਖਣੀ ਸ਼ੁਰੂ ਕੀਤੀ।<ref>{{cite web | title = Ingrid Jonker: Poet of pain and freedom. | url =http://heritage.thetimes.co.za/MultimediaContent/IngridJonker/Jonker_p1.pdf | publisher= ਦ ਸੰਡੇ ਟਾਇਮਸ| accessdate = 2009-06-06| format=PDF}}</ref><ref name="Jonker1946">{{Cite journal| last = Jonker | first = Ingrid | title= Die baba | journal = The Wynberg Girls' High School Magazine | volume = 31 | year = 1946 }}</ref> ਬਾਅਦ ਵਿੱਚ ਇਹ ਆਪਣੇ ਪਿਤਾ ਅਤੇ ਉਸਦੀ ਤੀਜੀ ਪਤਨੀ ਅਤੇ ਬੱਚਿਆਂ ਨਾਲ਼ ਆ ਕੇ ਰਹਿਣ ਲੱਗੇ। ਇੱਥੇ ਇਹਨਾਂ ਦੋਵਾਂ ਭੈਣਾਂ ਨਾਲ਼ ਬਿਗਾਨਿਆਂ ਵਾਲਾਂ ਸਲੂਕ ਹੋਇਆ ਜਿਸ ਕਾਰਨ ਯੋਂਕਰ ਅਤੇ ਇਸਦੇ ਪਿਤਾ ਵਿਚਕਾਰ ਪੱਕੀ ਤਰੇੜ ਆ ਗਈ।