ਵਾਸ਼ਿੰਗਟਨ, ਡੀ.ਸੀ.: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 62:
}}
 
'''ਵਾਸ਼ਿੰਗਟਨ, ਡੀ.ਸੀ.''', ਰਸਮੀ ਤਰੀਕੇ ਨਾਲ਼ '''ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ''' ਅਤੇ ਆਮ ਤੌਰ ਉੱਤੇ '''ਵਾਸ਼ਿੰਗਟਨ''' ਜਾਂ '''ਡੀ.ਸੀ.''', [[ਸੰਯੁਕਤ ਰਾਜ ਅਮਰੀਕਾ]] ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਇਲਾਕਾਹੇਠਲਾ ਹੇਠਇਲਾਕਾ ਹੈ ਅਤੇ ਇਸ ਕਰਕਰਕੇ ਕੇਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ।
 
==ਹਵਾਲੇ==