ਸ਼ਰੀਅਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill moved page ਸ਼ਰੀਆ to ਸ਼ਰੀਅਤ over redirect
No edit summary
ਲਾਈਨ 1:
[[ਅਰਬੀ ਭਾਸ਼ਾ|ਅਰਬੀ ਬੋਲਣ]] ਵਾਲ਼ਿਆਂ ਲਈ '''ਸ਼ਰੀਆ''' (''ਸ਼ਰੀਆਹ'', ''ਸ਼ਰੀ'ਆ'', ''ਸ਼ਰੀʿਅਹ''; {{lang-ar|{{large|شريعة}}}}, {{IPA-ar|ʃaˈriːʕa|IPA}}, "[[wikt:legislation|ਵਿਧਾਨ]]"),<ref>Ritter, R.M. (editor) (2005). ''New Oxford Dictionary for Writers and Editors&nbsp;– The Essential A-Z Guide to the Written Word''. Oxford: [[Oxford University Press]]. p.&nbsp;349.</ref> ਜਿਸਨੂੰ ''{{transl|ar|DIN|ਇਸਲਾਮੀ ਕ਼ਾਨੂੰਨ}}'' ({{lang|ar|{{large|اسلامی قانون}}}}) ਵੀ ਕਿਹਾ ਜਾਂਦਾ ਹੈ, ਦਾ ਮਤਲਬ ਕਿਸੇ ਅਗੰਮੀ ਜਾਂ ਪੈਗ਼ੰਬਰੀ ਧਰਮ ਦਾ ਨੈਤਿਕ ਜ਼ਾਬਤਾ ਅਤੇ ਧਾਰਮਿਕ ਕਨੂੰਨ ਹੈ।<ref>Rehman, J. (2007), The sharia, Islamic family laws and international human rights law: Examining the theory and practice of polygamy and talaq, International Journal of Law, Policy and the Family, 21(1), pp 108-127</ref> ਆਮ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ "ਸ਼ਰੀਆ" ਇਸਤਲਾਹ ਨੂੰ ਮੁੱਖ ਤੌਰ 'ਤੇ [[ਇਸਲਾਮ]] ਨਾਲ਼ ਇੱਕਮਿੱਕ ਮੰਨਿਆ ਗਿਆ ਹੈ।
 
ਹਜ਼ਰਤ ਮੁਹੰਮਦ ਦੀ ‘ਸ਼ਰੀਅਤ’ ਦੇ ਸਿੱਧਾਂਤ ਅਤੇ ਆਦੇਸ਼ ਪਤਾ ਕਰਨ ਲਈ ਸਾਡੇ ਕੋਲ ਦੋ ਮੁੱਢਲੇ ਸਰੋਤ ਹਨ<ref name="Esposito, John 2001">Esposito, John (2001), Women in Muslim family law, Syracuse University Press, ISBN 978-0815629085</ref>: [[ਕੁਰਆਨ]] ਅਤੇ ਦੂਜਾ [[ਹਦੀਸ]]। ਕੁਰਆਨ ਅੱਲ੍ਹਾ ਦਾ
‘ਕਲਾਮ’ (ਰੱਬੀ ਬਾਣੀ) ਹੈ ਅਤੇ ਹਦੀਸ ਦਾ ਮਤਲੱਬ ਹੈ, ਉਹ ਗੱਲਾਂ ਜੋ ਰੱਬ ਦੇ ਰਸੂਲ ਰਾਹੀਂ ਸਾਡੇ ਤੱਕ ਪਹੁੰਚੀਆਂ ਹਨ।
 
==ਹਵਾਲੇ==