ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 2:
 
==ਲੋਕਧਾਰਾ ਸ਼ਾਸਤਰ ਦੀ ਪਰਿਭਾਸ਼ਾ==
ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ [[ਲੋਕਧਾਰਾ]] ਸ਼ਾਸਤਰ,ਲੋਕਧਾਰਾ ਅਧਿਐਨ ਲਈ,ਵਿਧੀਆਂ ਤੇ ਸਿਧਾਂਤਾਂ ਦਾ ਨਿਰੂਪਣ ਕਰਨ ਵਾਲਾ ਵਿਗਿਆਨ ਹੈ।ਅਸਲਹੈ। ਅਸਲ ਵਿੱਚ ਲੋਕਧਾਰਾ ਸ਼ਾਸਤਰ ਲੋਕਧਾਰਾ ਦਾ ਉਹ ਵਿਗਿਆਨਕ ਅਧਿਐਨ ਹੈ ਜਿਸ ਦੁਆਰਾ ਲੋਕਧਾਰਾ ਦੀ ਬਣਤਰ,ਪ੍ਰਕਾਰਜ ਤੇ ਸਾਰਥਿਕਤਾ ਨੂੰ ਸਮਝਣ ਦਾ ਉੱਪਰਾਲਾ ਕੀਤਾ ਜਾਂਦਾ ਹੈ।ਡਾ.ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾ ਸ਼ਾਸਤਰ ਲਈ ਤਿੰਨ ਧਾਰਨਾਵਾਂ ਪੇਸ਼ ਕੀਤੀਆਂ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ।
ਦਾ ਉਹ ਵਿਗਿਆਨਕ ਅਧਿਐਨ ਹੈ ਜਿਸ ਦੁਆਰਾ ਲੋਕਧਾਰਾ ਦੀ ਬਣਤਰ,ਪ੍ਰਕਾਰਜ ਤੇ ਸਾਰਥਿਕਤਾ ਨੂੰ ਸਮਝਣ ਦਾ ਉੱਪਰਾਲਾ ਕੀਤਾ ਜਾਂਦਾ ਹੈ।ਡਾ.ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾ ਸ਼ਾਸਤਰ
ਲਈ ਤਿੰਨ ਧਾਰਨਾਵਾਂ ਪੇਸ਼ ਕੀਤੀਆਂ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ।
*ਬਾਹਰਮੁਖਤਾ (Objectivity)
*ਸਮੁੱਚਤਾ (Totality)
*ਸਾਰਥਿਕਤਾ (Relevance)
 
**ਬਾਹਰਮੁਖਤਾ ਲੋਕਧਾਰਾ ਵਿਗਿਆਨ ਬਾਹਰਮੁਖਤਾ ਦੀ ਧਾਰਨਾਂ ਤੇ ਪੂਰਾ ਉਤਰਨਾ ਚਾਹੀਦਾ ਹੈ।ਲੋਕਧਾਰਾ ਦਾ ਘੋਖੀ ਆਪਣੇ ਹੀ ਸਮਾਜ ਅਤੇ ਸਭਿਆਚਾਰ ਦੀਆਂ ਧਾਰਨਾਵਾਂ ਅਤੇ ਪਰੰਪਰਾਵਾਂ ਦਾ
ਅਧਿਐਨ ਕਰ ਰਿਹਾ ਹੁੰਦਾ ਹੈ।ਇਸ ਲਈ ਉਸ ਦਾ ਆਪਣੇ ਸਭਿਆਚਰ ਅਤੇ ਲੋਕਧਾਰਾ ਵੱਲ ਉਲਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਉਸ ਦੁਆਰਾ ਕੱਢੇ ਗਏ ਸਿੱਟੇ ਉਲਾਰ ਹੋ ਸਕਦੇ ਹਨ।
ਲਾਈਨ 15 ⟶ 10:
ਕੋਈ ਥਾਂ ਨਹੀਂ।ਇਸ ਲਈ ਲੋਕਧਾਰਾ ਵਿਗਿਆਨ ਨੂੰ ਸਾਹਿਤਕ ਰੂਪਾਂ ਦੇ ਅਨੁਰੂਪ ਨਹੀਂ ਰਖਿਆ ਜਾ ਸਕਦਾ।
 
*ਸਮੁੱਚਤਾ (Totality)
**ਸਮੁੱਚਤਾ ਲੋਕਧਾਰਾ ਦੀਆਂ ਸਾਰੀਆਂ ਵੰਨਗੀਆਂ ਸੰਸਾਰ ਨਾਲ ਸਬੰਧਤ ਹਨ।ਇਹਨਾਂ ਵੰਨਗੀਆਂ ਦਾ ਸਿਧਾਂਤ ਨਿਰੂਪਣ ਕਰਨ ਲਈ ਇਹਨਾਂ ਦੀ ਬੁਣਤ ਅਤੇ ਸੰਰਚਨਾ ਤੱਕ ਹੀ ਸੀਮਤ ਨਹੀਂ ਹੋਇਆ ਜਾ
ਸਕਦਾ|ਲੋਕਧਾਰਾ ਦੀਆਂ ਵੰਨਗੀਆਂ ਸਮੁੱਚੇ ਪ੍ਰਸੰਗ ਵਿੱਚ ਹੀ ਪਰਖੀਆਂ ਜਾ ਸਕਦੀਆਂ ਹਨ।ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਨ ਲਈ ਭੋਤਿਕ ਪ੍ਰਸਥਿਤੀਆਂ ਅਤੇ ਮਨੁਖ ਦੀਆਂ
ਲਾਈਨ 20 ⟶ 16:
ਵਿੱਚ ਕੋਈ ਵੀ ਵੰਨਗੀ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਭਾਵਕਿ ਵੰਨਗੀ ਨੂੰ ਲੋਕਧਾਰਾ ਨਾਲ ਜੋੜਕੇ ਦੇਖਣਾ ਅਤੇ ਉਸਨੂੰ ਪੂਰਨ ਸਮੁੱਚਤਾ ਵਿੱਚ ਦੇਖਣ ਤੋਂ ਹੀ ਹੈ।
 
*ਸਾਰਥਿਕਤਾ (Relevance)
**ਸਾਰਥਿਕਤਾ ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਅਗਲਾ ਮੁਖ ਤੱਤ ਸਾਰਥਿਕਤਾ ਹੈ।ਲੋਕਧਾਰਾ ਦੇ ਅਧਿਐਨ ਤੋਂ ਪ੍ਰਾਪਤ ਹੋਏ ਨਤੀਜੇ ਸਾਰਥਕ ਭਾਵ ਅਰਥਪੂਰਨ ਅਤੇ ਸੰਗਠਤ ਹੋਣੇ ਚਾਹੀਦੇ ਹਨ।
ਲੋਕਧਾਰਾ ਲੋਕਮਨ ਦੀ ਉਪਜ ਹੈ।ਇਸ ਦੇ ਸੰਚਾਰ ਦੇ ਮਾਧਿਅਮ ਵਖਰੇ-ਵਖਰੇ ਹੋ ਸਕਦੇ ਹਨ।ਲੋਕਧਾਰਾ ਦੀਆਂ ਵੰਨਗੀਆਂ ਦੇ ਕਿਰਿਆਸ਼ੀਲ ਹੋਣ ਦੇ ਬਾਵਜੂਦ ਸਿੱਟੇ ਸਾਰਥਕ ਹੋਣੇ ਚਾਹੀਦੇ ਹਨ।