ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 30:
*ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ (Analyse and Eveluation)
ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪ‌‍ੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ। ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-
*#*ਸਰੰਚਨਾਤਮਕ ਅਧਿਐਨ ਵਿਧੀ
*#*ਚਿੰਨ੍ਹ ਵਿਗਿਆਨ ਵਿਧੀ
*#*ਸ਼ੈਲੀ ਵਿਗਿਆਨ ਵਿਧੀ
*#*ਮਾਰਕਸਵਾਦੀ ਵਿਧੀ
ਇਸ ਵਿੱਚ ਤੁਲਨਾਤਮਕ ਅਧਿਐਨ ਵਿਧੀ ਦੁਆਰਾ ਦੂਸਰੇ ਇਲਾਕੇ ਦੀ ਲੋਕਧਾਰਾ ਨਾਲ ਤੁਲਨਾ ਕੇ ਦੋਹਾਂ ਵਿੱਚ ਅੰਤਰ ਵੀ ਪਹਿਚਾਣੇ ਜਾ ਸਕਦੇ ਹਨ।