ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 15:
==ਲੋਕਧਾਰਾ ਸ਼ਾਸਤਰ ਦੇ ਅਧਿਐਨ ਕਰਨ ਦੇ ਪ੍ਰਮੁਖ ਪ‌‍ੜਾਅ==
ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਲੋਕਧਾਰਾ ਸ਼ਾਸਤਰੀਆਂ ਨੇ ਕੁਝ ਪ‌‍ੜਾਅ ਨਿਰਧਾਰਿਤ ਕੀਤੇ ਹਨ।ਜਿਹਨਾਂ ਦੀ ਵਰਤੋਂ ਵਿਧੀਵੱਤ ਰੂਪ ਨਾਲ ਲੋਕਧਾਰਾ ਸ਼ਾਸਤਰ ਦਾ ਵਿਗਿਆਨਕ ਤਰੀਕੇ ਨਾਲ ਅਧਿਐਨ ਕਰਨ
ਲਈ ਵਰਤਿਆ ਜਾਂਦਾ ਹੈ।ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਹੇਠਾਂ ਲਿਖੇ ਪ‌‍ੜਾਅ ਮਿਥੇ ਜਾਂਦੇ ਹਨ<ref>{{cite book|tiltle=ਪੰਜਾਬੀ ਲੋਕ-ਸਾਹਿਤ ਸ਼ਾਸਤਰ|author=ਜਸਵਿੰਦਰ ਸਿੰਘ|publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ}}</ref><ref>{{cite book|tiltle=ਲੋਕਯਾਨ ਅਧਿਐਨ|author=ਕਰਨੈਲ ਸਿੰਘ ਥਿੰਦ(ਸੰਪਾ.)|publisher=ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ}}</ref><ref>{{cite book|tiltle=ਪੰਜਾਬੀ ਲੋਕਧਾਰਾ ਵਿਸ਼ਵਕੋਸ਼|author= ਸ.ਸ.ਵਣਜਾਰਾ ਬੇਦੀ|publisher=ਨੈਸ਼ਨਲ ਬੁੱਕ ਸ਼ਾਪ, ਦਿੱਲੀ}}</ref><ref>{{cite book|tiltle=ਲੋਕਧਾਰਾ ਤੇ ਪੰਜਾਬੀ ਲੋਕਧਾਰਾ|author=ਜੀਤ ਸਿੰਘ ਜੋਸ਼ੀ|publisher=ਵਾਰਿਸ ਸ਼ਾਹ ਫਾਉਂਡੇਸ਼ਨ,ਅੰਮ੍ਰਿਤਸਰ}}</ref><ref>{{cite book|tiltle=ਲੋਕਯਾਨ,ਭਾਸ਼ਾ ਤੇ ਸਭਿਆਚਾਰ|author=ਭੁਪਿੰਦਰ ਸਿੰਘ ਖਹਿਰਾ|publisher=ਪੈਪਸੂ ਬੁੱਕ ਡਿਪੂ,ਪਟਿਆਲਾ}}</ref> :
 
*'''ਲੋਕਧਾਰਾ ਦੀ ਸਮੱਗਰੀ ਦਾ ਇਕਤਰੀਕਰਨ ਕਰਨਾ''' (Martial Collectivity)
ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਪਹਿਲਾ ਪ‌‍ੜਾਅ ਸਮਗਰੀ ਦਾ ਇਕਤਰੀਕਰਨ ਕਰਨਾ ਹੁੰਦਾ ਹੈ। ਇਸ ਪ‌‍ੜਾਅ ਦੀ ਵਿਧੀ ਵਿੱਚ ਲੋਕਧਾਰਾ ਦਾ ਖੋਜੀ ਕਿਸੇ ਇੱਕ ਲੋਕਧਾਰਾ ਦਾ ਖੇਤਰ ਚੁਣਦਾ ਹੈ ਫਿਰ ਉਹ ਬਹੁਤ ਹੀ ਸਹਿਜਤਾ ਨਾਲ ਉਥੋਂ ਦੇ ਲੋਕਾਂ ਨਾਲ ਨੇੜੇ ਦੇ ਸਬੰਧ ਅਤੇ ਰਾਬਤਾ ਕਾਇਮ ਕਰਦਾ ਹੈ ਫਿਰ ਉਹ ਉਥੋਂ ਦੀ ਲੋਕਧਾਰਾ ਦੀ ਸਮਗਰੀ ਨੂੰ ਇੱਕਠਾ ਕਰਦਾ ਹੈ।<ref>{{cite book|tiltle=ਪੰਜਾਬੀ ਲੋਕਧਾਰਾ ਵਿਸ਼ਵਕੋਸ਼|author= ਸ.ਸ.ਵਣਜਾਰਾ ਬੇਦੀ|publisher=ਨੈਸ਼ਨਲ ਬੁੱਕ ਸ਼ਾਪ, ਦਿੱਲੀ}}</ref> ਇਸ ਵਿੱਚ ਖੋਜੀ ‘ਟੇਪ ਰਿਕਾਰਡ,ਡੀਟਾ ਫ਼ੋਨ ਜਾਂ ਰੀਕਾਰਡ ਕਰਨ ਵਾਲੇ ਕਿਸੇ ਹੋਰ ਜੰਤਰ ਦੀ ਵਰਤੋਂ ਕਰਦਾ ਹੈ। ਇਸ ਤੋਂ ਬਾਅਦ ਉਹ ਸਾਰੀ ਸਮਗਰੀ ਇੱਕਠੀ ਕਰ ਕੇ ਉਸ ਉੱਪਰ ਲਿਖਤੀ ਭਾਸ਼ਾ ਰਾਹੀ ਉਸ ਨੂ ਆਪਣੀ ਲਿਖਤ ਦਾ ਮੁੱਢਲਾ ਕੰਮ ਸਮਝ ਕੇ ਲਿਖਦਾ ਹੈ।
 
*'''ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਕਰਨਾ''' (Classification)
ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪ‌‍ੜਾਅ ਇੱਕਠੀ ਕੀਤੀ ਗਈ ਸਮਗਰੀ ਦਾ ਵਰਗੀਕਰਨ ਕਰਨਾ ਹੈ। ਇਸ ਪ‌‍ੜਾਅ ਦੋਰਾਨ ਖੋਜੀ ਸਾਰੀ ਇੱਕਠੀ ਕੀਤੀ ਸਮਗਰੀ ਦਾ ਵਰਗੀਕਰਨ ਕਰਦਾ ਹੈ। ਉਸ ਸਮਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮਗਰੀ ਜਿਵੇਂ ਲੋਕ-ਧੰਦੇ, ਲੋਕ-ਕਵਿ,ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ ਵਰਗੀਕਰਨ ਕਰਦਾ ਹੈ।<ref>{{cite book|tiltle=ਲੋਕਧਾਰਾ ਤੇ ਪੰਜਾਬੀ ਲੋਕਧਾਰਾ|author=ਜੀਤ ਸਿੰਘ ਜੋਸ਼ੀ|publisher=ਵਾਰਿਸ ਸ਼ਾਹ ਫਾਉਂਡੇਸ਼ਨ,ਅੰਮ੍ਰਿਤਸਰ}}</ref>
 
*'''ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ''' (Analise and Evaluation)
ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪ‌‍ੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ।<ref>{{cite book|tiltle=ਲੋਕਯਾਨ,ਭਾਸ਼ਾ ਤੇ ਸਭਿਆਚਾਰ|author=ਭੁਪਿੰਦਰ ਸਿੰਘ ਖਹਿਰਾ|publisher=ਪੈਪਸੂ ਬੁੱਕ ਡਿਪੂ,ਪਟਿਆਲਾ}}</ref> ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-
#ਸਰੰਚਨਾਤਮਕ ਅਧਿਐਨ ਵਿਧੀ
#ਚਿੰਨ੍ਹ ਵਿਗਿਆਨ ਵਿਧੀ