ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 39:
 
#ਇਹਨਾਂ ਤੱਤਾਂ ਵਿੱਚ ਸਭ ਤੋਂ ਜਿਆਦਾ ਸਮਸਿਆਂ ਲੋਕ ਸਭਿਆਚਾਰ ਦੀ ਵਿਆਖਿਆ ਕਰਨਾ ਅਤੇ ਇਸ ਦੀਆਂ ਸੀਮਾਵਾਂ ਨਿਧਾਰਿਤ ਕਰਨ ਦੀਆਂ ਹਨ। ਹੁਣ ਤੱਕ ਅਜਿਹੀ ਕੋਈ ਵੀ ਵਿਧੀ ਹੋਂਦ ਵਿੱਚ ਨਹੀਂ ਆਈ ਜਿਸਦੀ ਸਹਾਇਤਾ ਨਾਲ ਲੋਕ ਸਭਿਆਚਾਰ ਦੀ ਪਛਾਣ ਕਰ ਕੇ ਲੋਕਮਨ ਦੀ ਤਹਿ ਤੱਕ ਪਹੁੰਚਿਆ ਜਾ ਸਕੇ।
#ਦੂਸਰੀ ਵੱਡੀ ਸਮਸਿਆ ਵਿਸ਼ੇ ਖੇਤਰ ਦੀ ਹੈ।ਲੋਕਧਾਰਾਹੈ। ਲੋਕਧਾਰਾ ਦੇ ਤਿੰਨ ਤੱਤ ਵੱਖ-ਵੱਖ ਵਿਸ਼ਿਆਂ ਦੇ ਕਾਰਜ ਖੇਤਰਾਂ ਤੱਕ ਪਸਰੇ ਹੋਏ ਹਨ ਜਿਵੇਂ-
*ਲੋਕ ਮਨ ਦਾ ਆਧਿਐਨ ਕਰਨ ਲਈ ਮਾਨਵ ਵਿਗਿਆਨ ਦੇ ਸਿਧਾਂਤਾਂ ਦੀ ਜ਼ਰੂਰਤ ਪੈਂਦੀ ਹੈ।
*ਮਨੁਖੀ ਮਨ ਦੀਆਂ ਤਹਿਆਂ ਤੱਕ ਪਹੁੰਚਣ ਲਈ ਮਨੋ-ਵਿਗਿਆਨ ਦੇ ਨਿਯਮ ਸਹਾਈ ਹੋ ਸਕਦੇ ਹਨ।