ਵੈੱਬ ਬਰਾਊਜ਼ਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Removing "Google_Chrome_def.jpg", it has been deleted from Commons by Yann because: Per c:Commons:Deletion requests/Files in Category:Screenshots of Google Chrome.
ਲਾਈਨ 1:
[[File:Google Chrome def.jpg|thumb|[[ਗੂਗਲ]] ਕਰੋਮ ਵੈੱਬ ਬਰਾਊਜ਼ਰ ਵਿੱਚ ਖੁੱਲੀ ਹੋਈ ਇੱਕ ਵਿੰਡੋ]]
'''ਵੈੱਬ ਬਰਾਊਜ਼ਰ''' ([[ਅੰਗਰੇਜ਼ੀ]]: Web browser) ਇੱਕ ਤਰਾਂ ਦਾ ਸਾਫਟਵੇਅਰ ਹੁੰਦਾ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਇੰਟਰਨੈੱਟ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। [[ਗੂਗਲ ਕਰੋਮ]], [[ਮੋਜ਼ੀਲਾ ਫਾਇਰਫੌਕਸ]], [[ਇੰਟਰਨੈੱਟ ਅੈਕਸਪਲੋਰਰ]], [[ਸਫ਼ਾਰੀ]] ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।