ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 44:
*ਸਹਿਜ ਸੰਚਾਰ ਦਾ ਅਧਿਐਨ ਭਾਸ਼ਾ-ਵਿਗਿਆਨ ਅਤੇ ਸੰਚਾਰ ਵਿਗਿਆਨ ਦੀਆਂ ਵਿਧੀਆਂ ਦੀ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ।
 
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਧਾਰਾ ਸ਼ਾਸਤਰ ਦੀ ਉਸਾਰੀ ਵਿੱਚ ਅਨੇਕ ਸਮੱਸਿਆਵਾਂ ਖੜੀਆਂ ਹਨ।ਇਸਹਨ। ਇਸ ਦੀ ਉਸਾਰੀ ਦੀਆਂ ਫਿਰ ਵੀ ਸੰਭਾਵਨਾਵਾਂ ਹਨ।
 
==ਪੰਜਾਬੀ ਲੋਕਧਾਰਾ ਸ਼ਾਸਤਰ ਦਾ ਸਰਵੇਖਣ==
ਪੰਜਾਬੀ ਲੋਕਧਾਰਾ ਦਾ ਮੁੱਢਲਾ ਕੰਮ ਅੰਗਰੇਜ਼ੀ ਰਾਜ ਸਮੇਂ ਪੱਛਮੀ ਵਿਦਵਾਨਾਂ ਵਲੋਂ ਸ਼ੁਰੂ ਕੀਤਾ ਗਿਆ। ਇਹ ਕੰਮ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਤੱਕ ਸੀਮਿਤ ਸੀ, ਪਰ ਇਹ ਪੱਛਮੀ ਵਿਦਵਾਨ ਲੋਕਧਾਰਾ ਦੀ ਮਹੱਤਤਾ ਅਤੇ ਵਿਸ਼ੇ ਤੋਂ ਭਲੀ ਪ੍ਰਕਾਰ ਜਾਣੂ ਸਨ। ਕੈਪਟਨ [[ਆਰ.ਸੀ.ਟੈਂਪਲ]] ਪੇਸ਼ੇ ਵਜੋਂ ਫ਼ੋਜੀ ਅਫ਼ਸਰ ਸਨ, ਪਰ ਉਸ ਦੀ ਰੁਚੀ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਵਿੱਚ ਸੀ। ਪੰਜਾਬ ਵਿੱਚ ਨਿਯੁਕਤੀ ਦੋਰਾਨ ਉਸ ਨੇ ਪੰਜਾਬ ਦੀਆਂ ਲੋਕ ਗਥਾਵਾਂ (ਅੰਗਰੇਜ਼ੀ ਵਿੱਚ)1885 ਵਿੱਚ ਤਿੰਨ ਜਿਲਦਾਂ ਵਿੱਚ ਸੰਪੂਰਨ ਕੀਤੀਆਂ। ਉਸ ਤੋਂ ਬਾਅਦ [[ਐਚ.ਏ.ਰੋਜ਼]] ਦੁਆਰਾ 1883 ਅਤੇ 1892 ਈ. ਦੀ ਮਰਦਮਸ਼ੁਮਾਰੀ ਤੇ ਅਧਾਰਤ 6 ਪੰਜਾਬੀ ਜਾਤਾਂ ਤੇ ਕਬੀਲਿਆਂ ਦੀ ਗਲੋਸਰੀ ਤਿਆਰ ਕੀਤੀ ਗਈ। ਇਸ ਵਿੱਚ ਪੰਜਾਬ ਦੇ ਲੋਕ-ਧਰਮ, ਰਸਮਾਂ-ਰਿਵਾਜ, ਰਹਿਣ-ਸਹਿਣ ਬਾਰੇ ਕੀਮਤੀ ਸਮੱਗਰੀ ਪੇਸ਼ ਕੀਤੀ ਗਈ। ਦੂਸਰਾ ਦੌਰ ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਲੋਕਧਾਰਾ ਨਾਲ ਸਬੰਧਤ ਤਿਨ ਪੁਸਤਕਾਂ ਹੀ ਮਿਲਦੀਆਂ ਹਨ ਜਿਵੇਂ-
ਮਹੱਤਤਾ ਅਤੇ ਵਿਸ਼ੇ ਤੋਂ ਭਲੀ ਪ੍ਰਕਾਰ ਜਾਣੂ ਸਨ।
ਕੈਪਟਨ [[ਆਰ.ਸੀ.ਟੈਂਪਲ]] ਪੇਸ਼ੇ ਵਜੋਂ ਫ਼ੋਜੀ ਅਫ਼ਸਰ ਸਨ,ਪਰ ਉਸ ਦੀ ਰੁਚੀ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਵਿੱਚ ਸੀ।ਪੰਜਾਬ ਵਿੱਚ ਨਿਯੁਕਤੀ ਦੋਰਾਨ ਉਸ ਨੇ ਪੰਜਾਬ ਦੀਆਂ ਲੋਕ ਗਥਾਵਾਂ
(ਅੰਗਰੇਜ਼ੀ ਵਿੱਚ)1885 ਵਿੱਚ ਤਿੰਨ ਜਿਲਦਾਂ ਵਿੱਚ ਸੰਪੂਰਨ ਕੀਤੀਆਂ।
ਉਸ ਤੋਂ ਬਾਅਦ [[ਐਚ.ਏ.ਰੋਜ਼]] ਦੁਆਰਾ 1883 ਅਤੇ 1892 ਈ. ਦੀ ਮਰਦਮਸ਼ੁਮਾਰੀ ਤੇ ਅਧਾਰਤ 6 ਪੰਜਾਬੀ ਜਾਤਾਂ ਤੇ ਕਬੀਲਿਆਂ ਦੀ ਗਲੋਸਰੀ ਤਿਆਰ ਕੀਤੀ ਗਈ। ਇਸ ਵਿੱਚ ਪੰਜਾਬ ਦੇ
ਲੋਕ-ਧਰਮ,ਰਸਮਾਂ-ਰਿਵਾਜ,ਰਹਿਣ-ਸਹਿਣ ਬਾਰੇ ਕੀਮਤੀ ਸਮੱਗਰੀ ਪੇਸ਼ ਕੀਤੀ ਗਈ।
ਦੂਸਰਾ ਦੌਰ ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਲੋਕਧਾਰਾ ਨਾਲ ਸਬੰਧਤ ਤਿਨ ਪੁਸਤਕਾਂ ਹੀ ਮਿਲਦੀਆਂ ਹਨ ਜਿਵੇਂ-
*ਪੰਡਤ ਸ਼ਰਧਾ ਰਾਮ ਫਿਲੋਰੀ ਦੀ ‘ਪੰਜਾਬੀ ਬਾਤਚੀਤ’
*ਪੰਡਤ ਸੰਤ ਰਾਮ ਦੀ ‘ਪੰਜਾਬੀ ਦਾ ਗੀਤ’ ([[ਦੇਵਨਾਗਰੀ]])
*ਪੰਡਤ ਰਾਮ ਸ਼ਰਨ ਦਾਸ ਦੀ ‘ਪੰਜਾਬੀ ਦੇ ਗੀਤ’ ([[ਫ਼ਾਰਸੀ]] ਲਿਪੀ)
ਇਹਨਾਂ ਸੰਕਲਨਾ ਵਿੱਚ ਵਿਗਿਆਨਕ ਸੂਝ ਦੀ ਅਣਹੋਂਦ ਹੈ। ਸਮੱਗਰੀ ਨੂ ਕੋਈ ਵਿਗਿਆਨਕ ਵਿਧੀਵਤ ਤਰਤੀਬ ਨਹੀਂ ਦਿਤੀ ਗਈ। ਇਹ ਸੰਗ੍ਰਹਿ ਲੋਕਧਾਰਾ ਦੀ ਕੱਚੀ ਸਮੱਗਰੀ ਵਜੋਂ ਪ੍ਰਵਾਨ ਕੀਤੇ ਗਏ ਹਨ। ਇਸ ਦੌਰ ਵਿੱਚ 1936 ਈ. ਵਿੱਚ [[ਦੇਵਿੰਦਰ ਸਤਿਆਰਥੀ]] ਨੇ [[ਗਿੱਧਾ]] ਪੁਸਤਕ ਪ੍ਰਕਾਸ਼ਿਤ ਕਰਵਾਈ। [[ਡਾ.ਮਹਿੰਦਰ ਸਿੰਘ ਰੰਧਾਵਾਂ]] ਨੇ ‘ਪੰਜਾਬੀ ਦੇ ਲੋਕ ਗੀਤ’ 1955 ਈ. ‘ਪੰਜਾਬੀ ਲੋਕ ਗੀਤ’ 1960 ਈ.ਵਿੱਚ ਪ੍ਰਕਾਸ਼ਿਤ ਕਰਵਾਏ। ਇਸੇ ਸਮੇਂ ਦੋਰਾਨ [[ਗਿਆਨੀ ਗੁਰਦਿੱਤ ਸਿੰਘ]] ਦੀ ‘ਮੇਰਾ ਪਿੰਡ’ 1960 ਈ. ਵਿੱਚ ਲਿਖੀ ਗਈ। ਇਹ ਪੁਸਤਕ ਆਪਣੇ ਆਪ ਵਿੱਚ ਇੱਕ ਵਿਲਖਣ ਤਜਰਬਾ ਹੈ। ਤੀਸਰਾ ਦੌਰ ਲੋਕਧਾਰਾ ਅਧਿਐਨ ਦਾ ਤੀਸਰਾ ਪੜਾਅ ਜਾਂ ਦੌਰ 1970 ਈ. ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਇਸ ਦੌਰ ਵਿੱਚ [[ਡਾ.ਕਰਨੈਲ ਸਿੰਘ ਥਿੰਦ]] ਦੇ ਵਡਮੁਲੇ ਉੱਪਰਾਲੇ ਹਨ,ਇਹਨਾਂ ਨੇ ਨਾ ਸਿਰਫ਼ ਪੰਜਾਬੀ ਲੋਕਧਾਰਾ ਤੇ ਮੁੱਢਲਾ ਵਿਗਿਆਨਕ ਕਾਰਜ ਅਰੰਭ ਕੀਤਾ ਤੇ ਸਮੱਗਰੀ ਤਿਆਰ ਕਰਵਾਈ ਸਗੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਲੋਕਧਾਰਾ ਦਾ ਮਾਸਟਰ ਆਫ਼ ਪੰਜਾਬੀ ਵਿੱਚ ਲੋਕਧਾਰਾ ਦਾ ਪੇਪਰ ਵੀ ਸ਼ੁਰੂ ਕਰਵਾਇਆ। 'ਡਾ.ਹਰਜੀਤ ਸਿੰਘ ਗਿੱਲ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੋਕਧਾਰਾ ਦਾ ਕੰਮ ਆਰੰਭ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵਿੱਚ ‘ਡਾ.ਨਾਹਰ ਸਿੰਘ’ ਨੇ ਸ਼ਲਾਘਾਯੋਗ ਕੰਮ ਕਰਵਾਇਆ। ਇਸ ਤੋਂ ਇਲਾਵਾ ਡਾ.[[ਸੋਹਿੰਦਰ ਸਿੰਘ ਬਣਜਾਰਾ ਬੇਦੀ]] ਨੇ ਵੀ ਇਸ ਖੇਤਰ ਵਿੱਚ ਬਹੁਮੁਲਾ ਕੰਮ ਕੀਤਾ। ਡਾ.ਬੇਦੀ ਦਾ ਕੰਮ ‘ਲੋਕ ਆਖਦੇ ਹਨ’, ‘ਬਾਤਾਂ ਮੁੱਢ ਕਦੀਮ ਦੀਆਂ’ ਅਤੇ ਲੋਕਧਾਰਾ ਨਾਲ ਸਬੰਧਿਤ ਵਿਸ਼ਵ ਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾਏ ਗਏ ਹਨ।
ਇਹਨਾਂ ਸੰਕਲਨਾ ਵਿੱਚ ਵਿਗਿਆਨਕ ਸੂਝ ਦੀ ਅਣਹੋਂਦ ਹੈ। ਸਮੱਗਰੀ ਨੂ ਕੋਈ ਵਿਗਿਆਨਕ ਵਿਧੀਵਤ ਤਰਤੀਬ ਨਹੀਂ ਦਿਤੀ ਗਈ।ਇਹ ਸੰਗ੍ਰਹਿ ਲੋਕਧਾਰਾ ਦੀ ਕੱਚੀ ਸਮੱਗਰੀ ਵਜੋਂ ਪ੍ਰਵਾਨ ਕੀਤੇ ਗਏ ਹਨ।
ਇਸ ਦੌਰ ਵਿੱਚ 1936 ਈ. ਵਿੱਚ [[ਦੇਵਿੰਦਰ ਸਤਿਆਰਥੀ]] ਨੇ [[ਗਿੱਧਾ]] ਪੁਸਤਕ ਪ੍ਰਕਾਸ਼ਿਤ ਕਰਵਾਈ।
[[ਡਾ.ਮਹਿੰਦਰ ਸਿੰਘ ਰੰਧਾਵਾਂ]] ਨੇ ‘ਪੰਜਾਬੀ ਦੇ ਲੋਕ ਗੀਤ’ 1955 ਈ. ‘ਪੰਜਾਬੀ ਲੋਕ ਗੀਤ’1960 ਈ.ਵਿੱਚ ਪ੍ਰਕਾਸ਼ਿਤ ਕਰਵਾਏ
ਇਸੇ ਸਮੇਂ ਦੋਰਾਨ [[ਗਿਆਨੀ ਗੁਰਦਿੱਤ ਸਿੰਘ]] ਦੀ ‘ਮੇਰਾ ਪਿੰਡ’ 1960 ਈ. ਵਿੱਚ ਲਿਖੀ ਗਈ।ਇਹ ਪੁਸਤਕ ਆਪਣੇ ਆਪ ਵਿੱਚ ਇੱਕ ਵਿਲਖਣ ਤਜਰਬਾ ਹੈ।
ਤੀਸਰਾ ਦੌਰ
ਲੋਕਧਾਰਾ ਅਧਿਐਨ ਦਾ ਤੀਸਰਾ ਪੜਾਅ ਜਾਂ ਦੌਰ 1970 ਈ. ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ।ਇਸ ਦੌਰ ਵਿੱਚ [[ਡਾ.ਕਰਨੈਲ ਸਿੰਘ ਥਿੰਦ]] ਦੇ ਵਡਮੁਲੇ ਉੱਪਰਾਲੇ ਹਨ,ਇਹਨਾਂ ਨੇ ਨਾ ਸਿਰਫ਼ ਪੰਜਾਬੀ ਲੋਕਧਾਰਾ ਤੇ ਮੁੱਢਲਾ ਵਿਗਿਆਨਕ ਕਾਰਜ ਅਰੰਭ ਕੀਤਾ ਤੇ ਸਮੱਗਰੀ ਤਿਆਰ ਕਰਵਾਈ ਸਗੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਲੋਕਧਾਰਾ ਦਾ ਮਾਸਟਰ ਆਫ਼ ਪੰਜਾਬੀ ਵਿੱਚ ਲੋਕਧਾਰਾ ਦਾ ਪੇਪਰ ਵੀ ਸ਼ੁਰੂ ਕਰਵਾਇਆ।
‘ਡਾ.ਹਰਜੀਤ ਸਿੰਘ ਗਿੱਲ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੋਕਧਾਰਾ ਦਾ ਕੰਮ ਆਰੰਭ ਕਰਵਾਇਆ।
ਪੰਜਾਬੀ ਯੂਨੀਵਰਸਿਟੀ ਵਿੱਚ ‘ਡਾ.ਨਾਹਰ ਸਿੰਘ’ ਨੇ ਸ਼ਲਾਘਾਯੋਗ ਕੰਮ ਕਰਵਾਇਆ।ਇਸ ਤੋਂ ਇਲਾਵਾ ਡਾ.[[ਸੋਹਿੰਦਰ ਸਿੰਘ ਬਣਜਾਰਾ ਬੇਦੀ]] ਨੇ ਵੀ ਇਸ ਖੇਤਰ ਵਿੱਚ ਬਹੁਮੁਲਾ ਕੰਮ ਕੀਤਾ।ਡਾ.ਬੇਦੀ ਦਾ ਕੰਮ ‘ਲੋਕ ਆਖਦੇ ਹਨ’, ‘ਬਾਤਾਂ ਮੁੱਢ ਕਦੀਮ ਦੀਆਂ’ ਅਤੇ ਲੋਕਧਾਰਾ ਨਾਲ ਸਬੰਧਿਤ ਵਿਸ਼ਵ ਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾਏ ਗਏ ਹਨ।
==ਲੋਕਧਾਰਾ ਸ਼ਾਸਤਰ ਅਧਿਐਨ ਨਾਲ ਸਬੰਧਿਤ ਪੁਸਤਕਾਂ==
*ਸ.ਸ.ਵਣਜਾਰਾ ਬੇਦੀ,ਮੱਧਕਲੀਨ ਪੰਜਾਬੀ ਕਥਾ:ਰੂਪ ਤੇ ਪਰੰਪਰਾ.ਪਰੰਪਰਾ ਪ੍ਰਕਾਸ਼ਨ,ਨਵੀ ਦਿਲੀ.