ਹਰਭਜਨ ਸਿੰਘ (ਕ੍ਰਿਕਟ ਖਿਡਾਰੀ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 109:
}}
'''ਹਰਭਜਨ ਸਿੰਘ ਪਲਾਹਾ''' (<span class="unicode haudio" contenteditable="false"><span class="fn">[[File:Loudspeaker.svg|link=File:Harbhajan_Singh.ogg|11x11px|About this sound]] pronunciation</span> <small class="metadata audiolinkinfo" style="cursor:help;">(help·info)</small></span>; born 3 July 1980 in [[ਜਲੰਧਰ|ਜਾਲੰਧਰ]], [[ਪੰਜਾਬ, ਭਾਰਤ|ਪੰਜਾਬ]],
2013 ਵਿੱਚ ਉਂਗਲੀ ਦੀ ਸੱਟ ਕਾਰਨ ਹਰਭਜਨ ਨੂੰ ਕਈ ਵਰੇ ਕ੍ਰਿਕਟ ਤੋਂ ਬਾਹਰ ਬੈਠਣਾ ਪਿਆ। ਇਸ ਘਟਨਾ ਨੇ ਮੁੱਖ ਗੇਂਦਬਾਜ ਅਨਿਲ ਕੁੰਬਲੇ ਦੀ ਟੇਸਟ ਅਤੇ ਇੱਕ ਦਿਨਾਂ ਟੀਮ ਵਿੱਚ ਵਾਪਸੀ ਕਰਵਾ ਦਿਤੀ। 2004 ਵਿੱਚ ਹਰਭਜਨ ਸਿੰਘ ਨੇ ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਉਪਮਹਦੀਪ ਤੋਂ ਹੋਣ ਵਾਲੇ ਟੇਸਟ ਮੈਚਾਂ ਵਿੱਚ ਇੱਕ ਸਪਿੰਨਰ [[ਅਨਿਲ ਕੁੰਬਲੇ]] ਦੇ ਖੇਡਣ ਕਾਰਨ ਟੀਮ ਤੋਂ ਬਾਹਰ ਬੈਠਣਾ ਪਿਆ। 2006 ਦੌਰਾਨ ਅਤੇ 2007 ਦੇ ਸ਼ੁਰੂ ਵਿੱਚ ਹਰਭਜਨ ਨੇ ਆਪਣੀ ਵਧੀਆ ਗੇਂਦਬਾਜ਼ੀ ਰਾਹੀ ਵਿਕਟਾਂ ਲੈਣ ਕਾਰਨ ਗੇਂਦਬਾਜ਼ੀ ਔਸਤ ਵਿੱਚ ਸੁਧਾਰ ਕੀਤਾ ਪਰ ਉਸਦੀ ਗੇਂਦਬਾਜ਼ੀ ਨੂੰ ਟਿਪਣਿਆਂ ਦਾ ਸਾਹਮਣਾ ਕੀਤਾ। 2007 ਦੇ ਕ੍ਰਿਕਟ ਵਰਲਡ ਕੱਪ ਵਿੱਚ ਟੀਮ ਦੇ ਪਹਿਲੇ ਰਾਉਂਡ ਵਿੱਚ ਬਾਹਰ ਹੋ ਜਾਂ ਉੱਤੇ ਹਰਭਜਨ ਨੂੰ ਇੱਕ ਹੋਰ ਸਪਿੰਨਰ ਦੀ ਥਾਂ ਟੀਮ ਵਿੱਚ ਜਗਹ ਮਿਲ ਗਈ। ਪਰ ਇਸ ਨਾਲ ਹੋਰ ਵਿਵਾਦ ਖੜੇ ਹੋ ਗਏ। 2008 ਵਿੱਚ [[ਐਂਡ੍ਰਿਯੁ ਸਾਇਮੰਡ]] ਨੂੰ ਨਸਲੀ ਤੌਰ ਉੱਤੇ ਗਾਲੀ ਗਲੋਚ ਹੋਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਨੇ ਉਸਦੇ ਕ੍ਰਿਕਟ ਖੇਡਣ ਉੱਤੇ ਪਬੰਧੀ ਲਗਾ ਦਿੱਤੀ। ਹਰਭਜਨ ਸਿੰਘ ਦੇ ਅਪੀਲ ਕਰਨ ਨਾਲ ਪਬੰਧੀ ਖਤਮ ਕਰ ਦਿੱਤੀ ਗਈ ਪਰ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਤੋਂ ਬਾਅਦ ਸ੍ਰੀਸ਼ਾਂਤ ਦੇ ਥੱਪੜ ਮਾਰਨ ਕਾਰਨ ਬੀਸੀਸੀਆਈ ਵਲੋਂ ਲਗਾਈ ਪਬੰਧੀ ਦਾ ਸ਼ਿਕਾਰ ਹੋਣਾ ਪਿਆ। ਹਰਭਜਨ ਸਿੰਘ ਟੋਟਲ ਨੋਨਸਟੋਪ ਰੈਸਲਿੰਗ ਇੰਡੀਅਨ ਪ੍ਰਮੋਟਰ ਬਣਿਆ। 2011 ਦਾ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਮੈੰਬਰ ਰਿਹਾ।
ਹਰਭਜਨ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ, ਜਿਹੜਾ ਕੇ ਭਾਰਤ ਦਾ ਚੌਥਾ ਸਭ India's fourth highest civilian honour, in 2009.
|