1950: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
*[[16 ਜੁਲਾਈ]] – [[ਰੀਓ ਡੀ ਜਨੇਰੀਓ]] [[ਬ੍ਰਾਜ਼ੀਲ]] ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ [[ਉਰੂਗੁਏ]] ਤੇ [[ਬ੍ਰਾਜ਼ੀਲ]] ਵਿੱਚਕਾਰ ਹੋਏ ਮੈਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਇਕੱਠ,99,854 ਲੋਕ) ਨੇ ਦੇਖਿਆ।
*[[30 ਨਵੰਬਰ]]– [[ਅਮਰੀਕਾ]] ਦੇ ਰਾਸ਼ਟਰਪਤੀ [[ਟਰੂਮੈਨ]] ਨੇ [[ਕੋਰੀਆ]] ਵਿਚ ਅਮਨ ਕਾਇਮ ਰੱਖਣ ਵਾਸਤੇ ਐਟਮ ਬੰਬ ਵਰਤਣ ਦੀ ਧਮਕੀ ਦਿਤੀ |
*[[9 ਦਸੰਬਰ]]--[[ਅਮਰੀਕਾ]] ਨੇ ਕਮਿਊਨਿਸਟ [[ਚੀਨ]] ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ।
*[[9 ਦਸੰਬਰ]]--[[ਅਮਰੀਕਾ]] ਨੇ [[ਹੈਰੀ ਗੋਲਡ]] ਨੂੰ [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]] ਨੂੰ [[ਐਟਮ ਬੰਬ]] ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ।
== ਜਨਮ ==
*[[18 ਅਕਤੂਬਰ ]]– ਭਾਰਤੀ ਫ਼ਿਲਮੀ ਕਲਾਕਾਰ [[ਓਮ ਪੁਰੀ]] ਦਾ ਜਨਮ।