ਹਸਰਤ ਮੋਹਾਨੀ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
|footnotes =
}}
'''ਹਸਰਤ ਮੋਹਾਨੀ''' (1 ਜਨਵਰੀ 1875 - 13 ਮਈ 1951)<ref>{{cite web | url=http://www.iloveindia.com/indian-heroes/hasrat-mohani.html | title=Hasrat Mohani | accessdate=੧੩ ਅਕਤੂਬਰ ੨੦੧੨}}</ref> (ਉਰਦੂ: مولانا حسرت موہانی ) ਉਰਦੂ ਸ਼ਾਇਰ, ਸੰਪਾਦਕ, ਸਿਆਸਤਦਾਨ, ਪਾਰਲੀਮੈਂਟੇਰੀਅਨ, ਹਿੰਦੁਸਤਾਨ ਦੀ ਕੌਮੀ ਮੁਕਤੀ ਲਹਿਰ ਮੋਹਰੀ ਆਗੂਆਂ ਵਿੱਚੋਂ ਇੱਕ ਸਨ।<ref>{{cite web | url=http://www.winentrance.com/general_knowledge/maulana-hasrat-mohani.html | title=Indian Freedom Fighter Maulana Hasrat Mohani Biography | accessdate=੧੩ ਅਕਤੂਬਰ ੨੦੧੨}}</ref> ਉਨ੍ਹਾਂ ਦੀ ਵਿਦਵਤਾ ਪੰਡਿਤ ਨਹਿਰੂ ਸਮੇਤ ਸਾਰੇ ਮੰਨਦੇ ਸਨ। ਗੁਲਾਮ ਅਲੀ ਦੀ ਗਾਈ ਮਸ਼ਹੂਰ ਗਜ਼ਲ ''"ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ ਹਮਕੋ ਅਬ.."'' ਉਨ੍ਹਾਂ ਦੀ ਹੀ ਲਿਖੀ ਹੈ।<ref>{{cite web | url=http://www.urduyouthforum.org/biography/Hasrat_Mohani_biography.php | title=Hasrat Mohani Biography | accessdate=੧੩ ਅਕਤੂਬਰ ੨੦੧੨}}</ref>''[[ਇਨਕਲਾਬ ਜ਼ਿੰਦਾਬਾਦ]]'' ਨਾਅਰਾ 1921 ਵਿਚ ਮੌਲਾਨਾ ਹਸਰਤ ਮੋਹਾਨੀ ਦੁਆਰਾ ਘੜਿਆ ਗਿਆ ਸੀ।
 
== ਜੀਵਨ ==