ਅਫ਼ਰੀਕਾਂਸ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 111 interwiki links, now provided by Wikidata on d:q14196 (translate me)
ਦੁਬਾਰਾ ਲਿਖਿਆ
ਲਾਈਨ 1:
[[ਤਸਵੀਰ:Afrikaans ETN15 Spread.svg|thumb|right|250px]]
'''ਅਫ਼੍ਰੀਕਾਂਸ ਭਾਸ਼ਾ''' [[ਦੱਖਣੀ ਅਫ਼ਰੀਕਾ]] ਅਤੇ [[ਨਮੀਬੀਆ]] ਵਿੱਚ ਇੱਕ ਭਾਸ਼ਾ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 15 ਤੋਂ 23 ਮਿਲੀਅਨ ਦੇ ਦਰਮਿਆਨ ਹੈ।

{{Infobox language
{{ਛੋਟਾ}}
| name = ਆਫ਼੍ਰੀਕਾਂਸ
| pronunciation = {{IPA-af|ɐfriˈkɑːns|}}
| states = [[ਦੱਖਣੀ ਅਫ਼ਰੀਕਾ]], [[ਨਮੀਬੀਆ]]
| speakers = 7.1 ਮਿਲੀਅਨ
| date = 2011 ਦੀ ਮਰਦਮਸ਼ੁਮਾਰੀ
| ref = e18
| speakers2 = ਦੱਖਣੀ ਅਫ਼ਰੀਕਾ ਵਿੱਚ 10.3 ਮਿਲੀਅਨ [[ਦੂਜੀ ਭਾਸ਼ਾ ਬੁਲਾਰੇ]] (2002)<ref>Webb, Vic. 2002. "Language in South Africa: the role of language in national transformation, reconstruction and development." ''Impact: Studies in language and society,'' 14:78</ref>
| familycolor = ਇੰਡੋ-ਯੂਰਪੀਨ
| fam2 = [[ਜਰਮਨਿਕ ਭਾਸ਼ਾਵਾਂ|ਜਰਮਨਿਕ]]
| fam3 = [[ਪੱਛਮ ਜਰਮਨਿਕ ਭਾਸ਼ਾਵਾਂ|ਪੱਛਮ ਜਰਮਨਿਕ]]
| fam4 = [[Low Franconian languages|Low Franconian]]
| fam5 = [[ਡੱਚ ਭਾਸ਼ਾ|ਡੱਚ]]
| script = {{ublist|class=nowrap |[[Latin script|Latin]] using [[Afrikaans alphabet]] |[[Afrikaans Braille]]}}
| sign = [[Signed Afrikaans]]<ref>Aarons & Reynolds, "South African Sign Language" in Monaghan (ed.), ''Many Ways to be Deaf: International Variation in Deaf Communities'' (2003).</ref>
| nation = {{RSA}}
| agency = [[Die Taalkommissie]]
| minority = {{NAM}}
{{BOT}}
| iso1=af
| iso2=afr
| iso3=afr
| glotto=afri1274
|glottorefname= Afrikaans
| lingua=52-ACB-ba
[[ਤਸਵੀਰ:| map = Afrikaans ETN15 Spread.svg|thumb|right|250px]]
| mapcaption = ਗੂੜ੍ਹਾ ਨੀਲਾ ਖੇਤਰ ਆਫ਼੍ਰੀਕਾਂਸ-ਬੋਲਦੇ ਭਾਈਚਾਰਿਆਂ ਨੂੰ ਵਿਖਾਉਂਦਾ ਹੈ
| notice=IPA

'''ਆਫ਼੍ਰੀਕਾਂਸ''' ({{IPAc-en|ˌ|aː|f|r|ɨ|ˈ|k|ɑː|n|(t)|s}} or {{IPAc-en|-|ˈ|k|ɑː|n|z}})<ref>{{citation|last=Wells|first=John C.|year=2008|title=Longman Pronunciation Dictionary|edition=3rd|publisher=Longman|isbn=9781405881180}}</ref><ref>{{citation|last=Roach|first=Peter|year=2011|title=Cambridge English Pronouncing Dictionary|edition=18th|place=Cambridge|publisher=ਕੇਮਬ੍ਰਿਜ ਯੂਨੀਵਰਸਿਟੀ ਪ੍ਰੈਸ |isbn=9780521152532}}</ref> ਦੱਖਣ ਅਫ਼ਰੀਕਾ ਦੀਆਂ ਬੋਲੀਆਂ ਵਿੱਚੋਂ ਇੱਕ ਬੋਲੀ ਹੈ। ਇਹ ਇੱਕ ਪੱਛਮ ਜਰਮਨਿਕ ਭਾਸ਼ਾ ਹੈ ਜੋ [[ਦੱਖਣ ਅਫ਼ਰੀਕਾ]], [[ਨਮੀਬੀਆ]], ਅਤੇ ਕੁਝ-ਕੁਝ, [[ਬੋਟਸਵਾਨਾ]] ਅਤੇ [[ਜ਼ਿੰਬਾਬਵੇ]] ਵਿੱਚ ਬੋਲੀ ਜਾਂਦੀ ਹੈ। ਇਹ [[ਦੱਖਣ ਹਾਲੈਂਡ]] ਦੀ<ref>[http://www.dbnl.org/tekst/kloe004herk01_01/kloe004herk01_01.pdf Herkomst en groei van het Afrikaans - G.G. Kloeke (1950)]</ref><ref>[http://citeseerx.ist.psu.edu/viewdoc/download?rep=rep1&type=pdf&doi=10.1.1.222.5044 The origin of Afrikaans pronunciation: a comparison to west Germanic languages and Dutch dialects - Wilbert Heeringa, Febe de Wet (2007)]</ref> [[ਡੱਚ ਭਾਸ਼ਾ]] ਵਿਚੋਂ ਨਿੱਕਲੀ ਹੈ<ref>K. Pithouse, C. Mitchell, R. Moletsane, Making Connections: Self-Study & Social Action, p.91</ref><ref name=Heese1971>{{cite book
| publisher = A. A. Balkema
| publication-place = Cape Town
| title = Die herkoms van die Afrikaner, 1657–1867
| ol = 5361614M
| author = J. A. Heese
| edition =
| publication-date = 1971
| oclc = 1821706
| language = ਆਫ਼੍ਰੀਕਾਂਸ
| trans_title = The origin of the Afrikaner
}}</ref> ਅਤੇ ਮੁੱਖ ਤੌਰ ਤੇ ਦੱਖਣ ਅਫ਼ਰੀਕਾ ਵਿੱਚ ਆ ਵਸੇ ਡੱਚ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇੱਥੇ 18ਵੀਂ ਸਾਡੀ ਵਿੱਚ ਇਸਦੀ ਉੱਨਤੀ ਸ਼ੁਰੂ ਹੋਈ।<ref name="coetzee">{{Cite book|url=http://www.dbnl.org/arch/coet003stan01_01/pag/coet003stan01_01.pdf |title=Standaard Afrikaans |accessdate=2014-09-17 |work=Abel Coetzee |publisher=Afrikaner Pers |year=1948 }}</ref> ਸੋ ਇਸ ਤਰਾਂ, ਇਹ ਡੱਚ ਦੀ ਇੱਕ [[ਧੀ ਭਾਸ਼ਾ]] ਹੈ ਜਿਸਨੂੰ ਪਹਿਲਾਂ "ਕੇਪ ਦੀ ਡੱਚ" (ਕੇਪ ਡੱਚ, ਇੱਥੇ ਆਏ ਪਹਿਲੇ ਡੱਚ ਲੋਕਾਂ ਨੂੰ ਵੀ ਕਿਹਾ ਜਾਂਦਾ ਸੀ) ਜਾਂ "ਕਿਚਨ ਡੱਚ" (ਆਫ਼੍ਰੀਕਾਂਸ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਲਈ ਵਰਤਿਆ ਜਾਂਦਾ ਇੱਕ ਅਨਾਦਰਜਨਕ ਸ਼ਬਦ) ਕਿਹਾ ਜਾਂਦਾ ਸੀ।<ref group="n">Afrikaans is a daughter language of Dutch; see {{harvnb|Booij|1995|p=2}}, {{harvnb|Jansen|Schreuder|Neijt|2007|p=5}}, {{harvnb|Mennen|Levelt|Gerrits|2006|p=1}}, {{harvnb|Booij|2003|p=4}}, {{harvnb|Hiskens|Auer|Kerswill|2005|p=19}}, {{harvnb|Heeringa|de Wet|2007|pp=1, 3, 5}}.

Afrikaans was historically called Cape Dutch; see {{harvnb|Deumert|Vandenbussche|2003|p=16}}, {{harvnb|Conradie|2005|p=208}}, {{harvnb|Sebba|1997|p=160}}, {{harvnb|Langer|Davies|2005|p=144}}, {{harvnb|Deumert|2002|p=3}}, {{harvnb|Berdichevsky|2004|p=130}}.

Afrikaans is rooted in seventeenth century dialects of Dutch; see {{harvnb|Holm|1989|p=338}}, {{harvnb|Geerts|Clyne|1992|p=71}}, {{harvnb|Mesthrie|1995|p=214}}, {{harvnb|Niesler|Louw|Roux|2005|p=459}}.

Afrikaans is variously described as a [[creole language|creole]], a partially creolised language, or a deviant variety of Dutch; see {{harvnb|Sebba|2007|p=116}}.</ref> ਇਹ ਸ਼ਬਦ ਡੱਚ ਸ਼ਬਦ "ਆਫ਼੍ਰੀਕਾਂਸ-ਹਾਲੈਂਡ" ਤੋਂ ਬਣਿਆ ਜਿਸ ਦਾ ਮਤਲਬ ਹੈ "ਅਫ਼ਰੀਕੀ ਡੱਚ"। ਦੱਖਣ ਅਫ਼ਰੀਕਾ ਵਿੱਚ ਵਸਣ ਵਾਲੇ ਡੱਚ ਲੋਕਾਂ ਦੇ ਵਾਰਸਾਂ ਅਤੇ ਦੱਖਣੀ ਅਫ਼ਰੀਕਾ ਦੇ [[ਰੰਗੀਨ ਲੋਕ|ਰੰਗੀਨ]] ਲੋਕਾਂ ਦੀ ਇਹ [[ਮਾਂ-ਬੋਲੀ|ਪਹਿਲੀ ਭਾਸ਼ਾ]] ਹੈ।

ਹਾਲਾਂਕਿ ਆਫ਼੍ਰੀਕਾਂਸ ਨੇ ਕਈ ਹੋਰ ਬੋਲੀਆਂ, ਜਿਵੇਂ [[ਪੁਰਤਗਾਲੀ ਭਾਸ਼ਾ|ਪੁਰਤਗਾਲੀ]], [[ਬਾਂਟੂ ਭਾਸ਼ਾਵਾਂ]], [[ਜਰਮਨ ਬਾਹਸ਼ਾਂ|ਜਰਮਨ]], [[ਮਲੇ ਭਾਸ਼ਾ|ਮਲੇ]] ਇਤਿਆਦਿ, ਤੋਂ ਸ਼ਬਦ ਅਪਣਾਏ ਹਨ ਪਰ ਅੰਦਾਜ਼ਨ 90 ਤੋਂ 95 ਫ਼ੀਸਦੀ ਆਫ਼੍ਰੀਕਾਂਸ ਸ਼ਬਦਾਵਲੀ ਦਾ ਸਰੋਤ ਡੱਚ ਹੈ।{{refn|Afrikaans borrowed from other languages such as Portuguese, Malay, Bantu and Khoisan languages; see {{harvnb|Sebba|1997|p=160}}, {{harvnb|Niesler|Louw|Roux|2005|p=459}}.

90 to 95% of Afrikaans vocabulary is ultimately of Dutch origin; see {{harvnb|Mesthrie|1995|p=214}}, {{harvnb|Mesthrie|2002|p=205}}, {{harvnb|Kamwangamalu|2004|p=203}}, {{harvnb|Berdichevsky|2004|p=131}}, {{harvnb|Brachin|Vincent|1985|p=132}}.|group="n"}}
ਇਸੇ ਕਰਕੇ , [[ਆਫ਼੍ਰੀਕਾਂਸ ਅਤੇ ਡੱਚ ਵਿਚਕਾਰ ਫ਼ਰਕ| ਡੱਚ ਨਾਲ਼ੋਂ ਫ਼ਰਕ]] ਆਫ਼੍ਰੀਕਾਂਸ ਦੇ ਡੂੰਘੇ ਰੂਪ-ਵਿਗਿਆਨ ਅਤੇ ਵਿਆਕਰਨ, ਅਤੇ ਅਜਿਹੇ ਹਿੱਜਿਆਂ ਵਿੱਚ ਹੈ ਜੋ ਮਿਆਰੀ ਡੱਚ ਉਚਾਰਨ ਦੀ ਬਜਾਇ ਆਫ਼੍ਰੀਕਾਂਸ ਉਚਾਰਨ ਜ਼ਾਹਰ ਕਰਦੇ ਹਨ।{{refn|For morphology; see {{harvnb|Holm|1989|p=338}}, {{harvnb|Geerts|Clyne|1992|p=72}}. For grammar and spelling; see {{harvnb|Sebba|1997|p=161}}.|group="n"}} ਦੋਹਾਂ ਬੋਲੀਆਂ ਵਿਚਾਲੇ ਇਕਾ ਵੱਡੀ [[ਸਾਂਝੀ ਸਮਝ]] ਵੀ ਹੈ — ਖ਼ਾਸ ਕਰ ਲਿਖਤੀ ਰੂਪ ਵਿੱਚ।{{refn|Dutch and Afrikaans share mutual intelligibility; see {{harvnb|Gooskens|2007|p=453}}, {{harvnb|Holm|1989|p=338}}, {{harvnb|Baker|Prys Jones|1997|p=302}}, {{harvnb|Egil Breivik|Håkon Jahr|1987|p=232}}.
For written mutual intelligibility; see {{harvnb|Sebba|2007|p=116}}, {{harvnb|Sebba|1997|p=161}}.|group="n"}}

ਦੱਖਣ ਅਫ਼ਰੀਕਾ ਵਿੱਚ ਤਕਰੀਬਨ 7 ਮਿਲੀਅਨ ਮੂਲ ਵਕਤਿਆਂ, ਜਾਂ ਅਬਾਦੀ ਦੇ 13.5% ਹਿੱਸੇ ਨਾਲ਼, ਇਹ ਦੇਸ਼ ਦੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।<ref name="statssa-2011-language-1">{{cite web|url=http://www.statssa.gov.za/Census2011/Products/Census_2011_Census_in_brief.pdf|title=Census 2011 – Home language|publisher=[[Statistics South Africa]]|accessdate=2 February 2010}}</ref> ਦੱਖਣ ਅਫ਼ਰੀਕਾ ਦੀਆਂ ਸਾਰੀਆਂ ਅਧਿਕਾਰਿਤ ਭਾਸ਼ਾਵਾਂ ਨਾਲ਼ੋਂ ਇਸਦਾ ਸਭ ਤੋਂ ਵੱਧ ਜੁਗਰਾਫ਼ੀਆਈ ਅਤੇ ਨਸਲੀ ਪਸਾਰਾ ਹੈ ਅਤੇ ਇਹ ਦੂਜੀ ਜਾਂ ਤੀਜੀ ਭਾਸ਼ਾ ਦੇ ਤੌਰ ਤੇ ਬਹੁਤਾਤ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ।{{refn|It has the widest geographical and racial distribution of all the official languages of South Africa; see {{harvnb|Webb|2003|pp=7, 8}}, {{harvnb|Berdichevsky|2004|p=131}}. It has by far the largest geographical distribution; see {{harvnb|Alant|2004|p=45}}.
It is widely spoken and understood as a second or third language; see {{harvnb|Deumert|Vandenbussche|2003|p=16}}, {{harvnb|Kamwangamalu|2004|p=207}}, {{harvnb|Myers-Scotton|2006|p=389}}, {{harvnb|Simpson|2008|p=324}}, {{harvnb|Palmer|2001|p=141}}, {{harvnb|Webb|2002|p=74}}, {{harvnb|Herriman|Burnaby|1996|p=18}}, {{harvnb|Page|Sonnenburg|2003|p=7}}, {{harvnb|Brook Napier|2007|pp=69, 71}}.
An estimated 40% have at least a basic level of communication; see {{harvnb|Webb|2003|p=7}} {{harvnb|McLean|McCormick|1996|p=333}}.|group="n"}} ਇਹ ਦੱਖਣ ਅਫ਼ਰੀਕਾ ਦੇ ਪੱਛਮੀ ਅੱਧ — [[ਨਾਰਥਨ ਕੇਪ]] ਅਤੇ [[ਪੱਛਮੀ ਕੇਪ]] ਸੂਬੇ — ਦੀ ਮੁੱਖ ਬੋਲੀ ਹੈ ਅਤੇ 75.8 ਫ਼ੀਸਦੀ [[ਰੰਗੀਨ ਲੋਕ|ਰੰਗੀਨ]] ਦੱਖਣ ਅਫ਼ਰੀਕੀਆਂ (3.4 ਮਿਲੀਅਨ ਲੋਕ), 60.8% ਚਿੱਟੇ ਦੱਖਣ ਅਫ਼ਰੀਕੀਆਂ (2.7 ਮਿਲੀਅਨ) ਦੀ ਪਹਿਲੀ ਭਾਸ਼ਾ ਹੈ ਅਤੇ 4.6% ਨਾਲ਼ [[ਏਸ਼ੀਆਈ ਦੱਖਣ ਅਫ਼ਰੀਕੀ|ਏਸ਼ੀਆਈ ਦੱਖਣ ਅਫ਼ਰੀਕੀਆਂ]] (58,000) ਵਿੱਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪਹਿਲੀ-ਭਾਸ਼ਾ ਹੈ। ਤਕਰੀਬਨ 1.5% ਕਾਲ਼ੇ ਦੱਖਣ ਅਫ਼ਰੀਕੀ (600,000 ਲੋਕ) ਇਸਨੂੰ ਆਪਣੀ ਪਹਿਲੀ ਭਾਸ਼ਾ ਦੇ ਤੌਰ ਤੇ ਬੋਲਦੇ ਹਨ।<ref name=superweb>{{cite web|title=Community profiles > Census 2011|url=http://interactive.statssa.gov.za/superweb|publisher=Statistics South Africa Superweb|accessdate=21 ਅਗਸਤ 2013}}</ref> [[ਬਾਂਟੂ ਭਾਸ਼ਾਵਾਂ]] ਬੋਲਣ ਵਾਲਿਆਂ ਦੀ ਵੱਡੀ ਗਿਣਤੀ ਅਤੇ [[ਦੱਖਣ ਅਫ਼ਰੀਕੀ ਅੰਗਰੇਜ਼ੀ|ਅੰਗਰੇਜ਼ੀ]]-ਬੋਲਦੇ ਦੱਖਣ ਅਫ਼ਰੀਕੀ ਵੀ ਇਸਨੂੰ ਆਪਣੀ ਦੂਜੀ ਭਾਸ਼ਾ ਦੇ ਤੌਰ ਤੇ ਬੋਲਦੇ ਹਨ। ਇਹ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਤਕਰੀਬਨ 10.3 ਮਿਲੀਅਨ ਇਸਨੂੰ ਦੂਜੀ ਭਾਸ਼ਾ ਦੇ ਤੌਰ ਤੇ ਸਿੱਖਦੇ ਹਨ। ਆਫ਼੍ਰੀਕਾਂਸ ਦੇ ਪਸਾਰੇ ਦਾ ਇੱਕ ਕਰਨ ਇਸਦੀ ਪਬਲਿਕ ਉੱਨਤੀ ਵੀ ਹੈ ਜਿਹਾ ਕਿ ਇਹ ਅਖ਼ਬਾਰਾਂ, ਰੇਡੀਓ ਪ੍ਰੋਗਰਾਮਾਂ, ਟੀ.ਵੀ. ਆਦਿ 'ਤੇ ਆਮ ਵਰਤੀ ਜਾਂਦੀ ਰਹੀ ਹੈ ਅਤੇ 1933 ਵਿੱਚ ਪੂਰੇ ਹੋਏ ਪਹਿਲੇ ਤਰਜਮੇ ਤੋਂ ਲੈ ਕੇ ਬਾਈਬਲ ਦੇ ਕਾਫ਼ੀ ਉਲਥਾ ਇਸ ਬੋਲੀ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਗੁਆਂਢੀ [[ਨਮੀਬੀਆ]] ਵਿੱਚ ਆਫ਼੍ਰੀਕਾਂਸ ਬਹੁਤਾਤ ਵਿੱਚ ਦੂਜੀ ਭਾਸ਼ਾ ਅਤੇ [[ਸਾਂਝੀ ਬੋਲੀ]] ਦੇ ਤੌਰ ਦੇ ਬੋਲੀ ਜਾਂਦੀ ਹੈ,{{refn|Some 85% of Namibians can understand Afrikaans; see {{harvnb|Bromber|Smieja|2004|p=73}}.
There are 152,000 native speakers of Afrikaans in Namibia; see {{harvnb|Deumert|Vandenbussche|2003|p=16}}.
Afrikaans is a lingua franca of Namibia; see {{harvnb|Deumert|2004|p=1}}, {{harvnb|Adegbija|1994|p=26}}, {{harvnb|Batibo|2005|p=79}}, {{harvnb|Donaldson|1993|p=xiii}}, {{harvnb|Deumert|Vandenbussche|2003|p=16}}, {{harvnb|Baker|Prys Jones|1997|p=364}}, {{harvnb|Domínguez|López|1995|p=399}}, {{harvnb|Page|Sonnenburg|2003|p=8}}, {{harvnb|CIA|2010}}.|group="n"}} ਜਦਕਿ ਮੂਲ ਬੋਲੀ ਵਜੋਂ ਇਹ 11% ਘਰਾਂ ਵਿੱਚ ਬੋਲੀ ਜਾਂਦੀ ਹੈ ਜੋ ਕਿ ਮੁੱਖ ਤੌਰ ਤੇ ਰਾਜਧਾਨੀ [[Windhoek]] ਅਤੇ [[Hardap Region|Hardap]] ਅਤੇ [[ǁKaras Region|ǁKaras]] ਦੇ ਦੱਖਣੀ ਇਲਾਕਿਆਂ ਵਿੱਚ ਕੇਂਦਰਿਤ ਹਨ।{{refn|Afrikaans is spoken in 11 percent of Namibian households; see {{harvnb|Namibian Population Census|2001}}. In the Hardap Region it is spoken in 44% of households, in the ǁKaras Region by 40% of households, in the Khomas Region by 24% of households; see [http://www.npc.gov.na/census/index.htm Census Indicators, 2001]{{dead link|date=March 2015}} and click through to "Regional indicators". |group="n"}} ਹੁਣ ਇਹ ਨਮੀਬੀਆ ਦੀ "ਅਧਿਕਾਰਿਤ ਭਾਸ਼ਾ" ਨਹੀਂ ਸਮਝੀ ਜਾਂਦੀ ਪਰ ਇੱਕ ਪਛਾਣੀ ਹੋਈ ਖੇਤਰੀ ਬੋਲੀ ਹੈ; 1990 ਵਿੱਚ [[Windhoek]] ਦੀ 25% ਅਬਾਦੀ ਘਰ ਵਿੱਚ ਆਫ਼੍ਰੀਕਾਂਸ ਬੋਲਦੀ ਸੀ।

ਆਫ਼੍ਰੀਕਾਂਸ ਵਕਤਿਆਂ ਦੀ ਅੰਦਾਜ਼ਨ ਗਿਣਤੀ 15 ਤੋਂ 23 ਮਿਲੀਅਨ ਦੇ ਵਿਚਕਾਰ ਹੈ।<ref name="speakers" group="n">What follows are estimations. Afrikaans has 16.3 million speakers; see {{harvnb|de Swaan|2001|p=216}}. Afrikaans has a total of 16 million speakers; see {{harvnb|Machan|2009|p=174}}. About 9 million people speak Afrikaans as a second or third language; see {{harvnb|Alant|2004|p=45}}, {{harvnb|Proost|2006|p=402}}. Afrikaans has over 5 million native speakers and 15 million second language speakers; see {{harvnb|Réguer|2004|p=20}}. Afrikaans has about 6 million native and 16 million second language speakers; see {{harvnb|Domínguez|López|1995|p=340}}. In South Africa, over 23 million people speak Afrikaans, of which a third are first-language speakers; see {{harvnb|Page|Sonnenburg|2003|p=7}}. L2 "Black Afrikaans" is spoken, with different degrees of fluency, by an estimated 15 million; see {{harvnb|Stell|2008{{ndash}}2011|p=1}}.</ref>

==ਹਵਾਲੇ==
{{ਹਵਾਲੇ}}

[[ਸ਼੍ਰੇਣੀ:ਦੱਖਣੀ ਅਫ਼ਰੀਕਾ ਦੀਆਂ ਭਾਸ਼ਾਵਾਂ]]