1936: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up using AWB
No edit summary
ਲਾਈਨ 1:
{{Year nav|1936}}
'''1936 93''' [[20ਵੀਂ ਸਦੀ]] ਅਤੇ [[1930 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[15 ਜੂਨ]] – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
*[[11 ਦਸੰਬਰ]]– ਅਪਣੀ ਮਹਿਬੂਬਾ [[ਵਾਲਿਸ ਵਾਰਫ਼ੀਲਡ ਸਿੰਪਸਨ]] ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ [[ਐਡਵਰਡ ਅਠਵੇਂ]] ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
== ਜਨਮ==
*[[4 ਜੂਨ]]– [[ਭਾਰਤੀ]] ਫਿਲਮੀ ਕਲਾਕਾਰ [[ਨੂਤਨ]] ।