1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
*[[10 ਜੁਲਾਈ]]– [[ਲੰਡਨ]] ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘[[ਅਫ਼ਰੀਕਨ ਈਵ]]’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ [[ਡੀ.ਐਨ.ਏ. ਟੈਸਟ]] ਦੇ ਆਧਾਰ ‘ਤੇ ਕੀਤਾ ਸੀ।
*[[11 ਦਸੰਬਰ]]– [[ਸਿੱਨ ਫ਼ੇਨ]] ਦਾ ਆਗੂ [[ਗੇਰੀ ਐਡਮਜ਼]] ਬਰਤਾਨਵੀ ਪ੍ਰਧਾਨ ਮੰਤਰੀ [[ਟੋਨੀ ਬਲੇਅਰ]] ਨੂੰ ਮਿਲਿਆ | ਪਿਛਲੇ 76 ਸਾਲ ਵਿਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
*[[11 ਦਸੰਬਰ]]– [[ਕਯੋਟੋ]] ([[ਜਾਪਾਨ]]) ਵਿਚ 150 ਮੁਲਕਾਂ ਦੇ ਨੁਮਾਇੰਦਿਆਂ ਨੇ [[ਗਲੋਬਲ ਵਾਰਮਿੰਗ]] ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
 
== ਜਨਮ==