1917: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Year nav|1917}}
'''1917 91''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[6 ਨਵੰਬਰ]]– [[ਅਕਤੂਬਰ ਰੈਵਲੂਸ਼ਨ]] ਦੇ [[ਬੌਲਸ਼ੈਵਿਕ]] ਆਗੂਆਂ ਨੇ, [[ਵਲਾਦੀਮੀਰ ਲੈਨਿਨ]] ਅਤੇ [[ਲਿਓਨ ਟਰਾਟਸਕੀ]] ਦੀ ਅਗਵਾਈ ਹੇਠ, [[ਪੈਟਰੋਗਰਾਡ]] ਉੱਤੇ ਕਬਜ਼ਾ ਕਰ ਲਿਆ।
*[[7 ਨਵੰਬਰ]]– [[ਅਕਤੂਬਰ ਇਨਕਲਾਬ]] ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ [[ਵਲਾਦੀਮੀਰ ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾ ਕਰ ਲਿਆ ਗਿਆ ਸੀ।
*[[10 ਦਸੰਬਰ]]--[[ਰੈੱਡ ਕਰਾਸ|ਇੰਟਰਨੈਸ਼ਨਲ ਰੈੱਡ ਕਰਾਸ]] ਨੂੰ [[ਨੋਬਲ ਸ਼ਾਂਤੀ ਇਨਾਮ]] ਦਿਤਾ ਗਿਆ।
*[[6 ਦਸੰਬਰ]]– [[ਨੋਵਾ ਸਕੋਸ਼ੀਆ]] [[ਕੈਨੇਡਾ]] 'ਚ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਵਿਚ 1600 ਲੋਕ ਮਾਰੇ ਗਏ |
== ਜਨਮ==
== ਮਰਨ ==