1993: ਰੀਵਿਜ਼ਨਾਂ ਵਿਚ ਫ਼ਰਕ

1,624 bytes added ,  6 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
(Redirected page to ੧੯੯੩)
No edit summary
{{Year nav|1993}}
#REDIRECT [[੧੯੯੩]]
'''1993''' [[20ਵੀਂ ਸਦੀ]] ਅਤੇ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[27 ਮਾਰਚ]]– [[ਚੀਨ ਦੀ ਕਮਿਊਨਿਸਟ ਪਾਰਟੀ]] ਦਾ [[ਜਿਆਂਗ ਜ਼ੈਮਿਨ]] ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
* [[1 ਨਵੰਬਰ]] – [[ਮਾਸਤਰਿਖ ਸੁਲਾਹ]] ਦੁਆਰਾ [[ਯੂਰਪੀ ਸੰਘ]] ਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ
*[[8 ਨਵੰਬਰ]]– [[ਸਵੀਡਨ]] ਦੀ ਰਾਜਧਾਨੀ [[ਸਟਾਕਹੋਮ]] ਵਿੱਚ ਅਜਾਇਬ ਘਰ ਵਿੱਚੋਂ [[ਪਾਬਲੋ ਪਿਕਾਸੋ]] ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
*[[6 ਦਸੰਬਰ]]– [[ਅਮਰੀਕਾ]] ਦੇ [[ਬੋਸਟਨ]] ਸ਼ਹਿਰ ਦੇ ਸਾਬਕਾ ਪਾਦਰੀ [[ਜੇਮਜ਼ ਆਰ. ਪੋਰਟਰ]] ਨੂੰ 1960ਵਿਆਂ ਵਿਚ, [[ਐਟਲੀਬੌਰੋ]], [[ਨਿਊ ਬਰੈਡਫ਼ੋਰਡ]] ਅਤੇ [[ਫ਼ਾਲ ਰਿਵਰ]] ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ |
== ਜਨਮ==
== ਮਰਨ ==
{{ਸਮਾਂ-ਅਧਾਰ}}
 
[[ਸ਼੍ਰੇਣੀ:ਸਾਲ]]