1962: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
*[[6 ਨਵੰਬਰ]]– [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਨੇ [[ਸਾਊਥ ਅਫ਼ਰੀਕਾ]] ਦੀਆਂ 'ਐਪਾਰਥਾਈਡ' ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ।
*[[29 ਨਵੰਬਰ]]– [[ਅਲਜ਼ੀਰੀਆ]] ਨੇ ਕਮਿਊਨਿਸਟ ਪਾਰਟੀ ਤੇ ਪ੍ਰਤੀਬੰਧ ਕੀਤੀ |
*[[8 ਦਸੰਬਰ]]– [[ਨਿਊਯਾਰਕ]] ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
*[[9 ਦਸੰਬਰ]]--[[ਡੇਵਿਡ ਲੀਨ]] ਦੀ ਮਹਾਨ ਫ਼ਿਲਮ '[[ਲਾਰੈਂਸ ਆਫ਼ ਅਰਾਬੀਆ]]' ਦਾ [[ਲੰਡਨ]] 'ਚ ਪ੍ਰੀਮੀਅਮ ਹੋਇਆ।
*[[14 ਦਸੰਬਰ]] – [[ਨਾਸਾ]] ਦਾ [[ਮੈਰੀਨਰ-2]] [[ਸ਼ੁਕਰ]] [[ਗ੍ਰਹਿ]] ਦੇ ਨੇੜੇ ਪਹੁੰਚਣ ਵਾਲਾ ਪਹਿਲਾ [[ਉਪਗ੍ਰਹਿ]] ਬਣਿਆ।