ਅਫ਼ਰੀਕਾਂਸ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 45:
Afrikaans is variously described as a [[creole language|creole]], a partially creolised language, or a deviant variety of Dutch; see {{harvnb|Sebba|2007|p=116}}.</ref> ਇਹ ਸ਼ਬਦ ਡੱਚ ਸ਼ਬਦ "ਆਫ਼੍ਰੀਕਾਂਸ-ਹਾਲੈਂਡ" ਤੋਂ ਬਣਿਆ ਜਿਸ ਦਾ ਮਤਲਬ ਹੈ "ਅਫ਼ਰੀਕੀ ਡੱਚ"। ਦੱਖਣ ਅਫ਼ਰੀਕਾ ਵਿੱਚ ਵਸਣ ਵਾਲੇ ਡੱਚ ਲੋਕਾਂ ਦੇ ਵਾਰਸਾਂ ਅਤੇ ਦੱਖਣੀ ਅਫ਼ਰੀਕਾ ਦੇ [[ਰੰਗੀਨ ਲੋਕ|ਰੰਗੀਨ]] ਲੋਕਾਂ ਦੀ ਇਹ [[ਮਾਂ-ਬੋਲੀ|ਪਹਿਲੀ ਭਾਸ਼ਾ]] ਹੈ।

ਹਾਲਾਂਕਿ ਆਫ਼੍ਰੀਕਾਂਸ ਨੇ ਕਈ ਹੋਰ ਬੋਲੀਆਂ, ਜਿਵੇਂ [[ਪੁਰਤਗਾਲੀ ਭਾਸ਼ਾ|ਪੁਰਤਗਾਲੀ]], [[ਬਾਂਟੂ ਭਾਸ਼ਾਵਾਂ]], [[ਜਰਮਨ ਬਾਹਸ਼ਾਂਭਾਸ਼ਾ|ਜਰਮਨ]], [[ਮਲੇ ਭਾਸ਼ਾ|ਮਲੇ]] ਇਤਿਆਦਿ, ਤੋਂ ਸ਼ਬਦ ਅਪਣਾਏ ਹਨ ਪਰ ਅੰਦਾਜ਼ਨ 90 ਤੋਂ 95 ਫ਼ੀਸਦੀ ਆਫ਼੍ਰੀਕਾਂਸ ਸ਼ਬਦਾਵਲੀ ਦਾਦੀ ਸਰੋਤ ਡੱਚ ਹੈ।{{refn|Afrikaans borrowed from other languages such as Portuguese, Malay, Bantu and Khoisan languages; see {{harvnb|Sebba|1997|p=160}}, {{harvnb|Niesler|Louw|Roux|2005|p=459}}.

90 to 95% of Afrikaans vocabulary is ultimately of Dutch origin; see {{harvnb|Mesthrie|1995|p=214}}, {{harvnb|Mesthrie|2002|p=205}}, {{harvnb|Kamwangamalu|2004|p=203}}, {{harvnb|Berdichevsky|2004|p=131}}, {{harvnb|Brachin|Vincent|1985|p=132}}.|group="n"}}
ਇਸੇ ਕਰਕੇ , [[ਆਫ਼੍ਰੀਕਾਂਸ ਅਤੇ ਡੱਚ ਵਿਚਕਾਰ ਫ਼ਰਕ| ਡੱਚ ਨਾਲ਼ੋਂ ਫ਼ਰਕ]] ਆਫ਼੍ਰੀਕਾਂਸ ਦੇ ਡੂੰਘੇ ਰੂਪ-ਵਿਗਿਆਨ ਅਤੇ ਵਿਆਕਰਨ, ਅਤੇ ਅਜਿਹੇ ਹਿੱਜਿਆਂ ਵਿੱਚ ਹੈ ਜੋ ਮਿਆਰੀ ਡੱਚ ਉਚਾਰਨ ਦੀ ਬਜਾਇ ਆਫ਼੍ਰੀਕਾਂਸ ਉਚਾਰਨ ਜ਼ਾਹਰ ਕਰਦੇ ਹਨ।{{refn|For morphology; see {{harvnb|Holm|1989|p=338}}, {{harvnb|Geerts|Clyne|1992|p=72}}. For grammar and spelling; see {{harvnb|Sebba|1997|p=161}}.|group="n"}} ਦੋਹਾਂ ਬੋਲੀਆਂ ਵਿਚਾਲੇ ਇਕਾਇੱਕ ਵੱਡੀ [[ਸਾਂਝੀ ਸਮਝ]] ਵੀ ਹੈ — ਖ਼ਾਸ ਕਰ ਲਿਖਤੀ ਰੂਪ ਵਿੱਚ।{{refn|Dutch and Afrikaans share mutual intelligibility; see {{harvnb|Gooskens|2007|p=453}}, {{harvnb|Holm|1989|p=338}}, {{harvnb|Baker|Prys Jones|1997|p=302}}, {{harvnb|Egil Breivik|Håkon Jahr|1987|p=232}}.
For written mutual intelligibility; see {{harvnb|Sebba|2007|p=116}}, {{harvnb|Sebba|1997|p=161}}.|group="n"}}

ਦੱਖਣ ਅਫ਼ਰੀਕਾ ਵਿੱਚ ਤਕਰੀਬਨ 7 ਮਿਲੀਅਨ ਮੂਲ ਵਕਤਿਆਂ, ਜਾਂ ਅਬਾਦੀ ਦੇ 13.5% ਹਿੱਸੇ ਨਾਲ਼, ਇਹ ਦੇਸ਼ ਦੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।<ref name="statssa-2011-language-1">{{cite web|url=http://www.statssa.gov.za/Census2011/Products/Census_2011_Census_in_brief.pdf|title=Census 2011 – Home language|publisher=[[Statistics South Africa]]|accessdate=2 February 2010}}</ref> ਦੱਖਣ ਅਫ਼ਰੀਕਾ ਦੀਆਂ ਸਾਰੀਆਂ ਅਧਿਕਾਰਿਤ ਭਾਸ਼ਾਵਾਂ ਨਾਲ਼ੋਂ ਇਸਦਾ ਸਭ ਤੋਂ ਵੱਧ ਜੁਗਰਾਫ਼ੀਆਈ ਅਤੇ ਨਸਲੀ ਪਸਾਰਾ ਹੈ ਅਤੇ ਇਹ ਦੂਜੀ ਜਾਂ ਤੀਜੀ ਭਾਸ਼ਾ ਦੇ ਤੌਰ ਤੇ ਬਹੁਤਾਤ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ।{{refn|It has the widest geographical and racial distribution of all the official languages of South Africa; see {{harvnb|Webb|2003|pp=7, 8}}, {{harvnb|Berdichevsky|2004|p=131}}. It has by far the largest geographical distribution; see {{harvnb|Alant|2004|p=45}}.
It is widely spoken and understood as a second or third language; see {{harvnb|Deumert|Vandenbussche|2003|p=16}}, {{harvnb|Kamwangamalu|2004|p=207}}, {{harvnb|Myers-Scotton|2006|p=389}}, {{harvnb|Simpson|2008|p=324}}, {{harvnb|Palmer|2001|p=141}}, {{harvnb|Webb|2002|p=74}}, {{harvnb|Herriman|Burnaby|1996|p=18}}, {{harvnb|Page|Sonnenburg|2003|p=7}}, {{harvnb|Brook Napier|2007|pp=69, 71}}.
An estimated 40% have at least a basic level of communication; see {{harvnb|Webb|2003|p=7}} {{harvnb|McLean|McCormick|1996|p=333}}.|group="n"}} ਇਹ ਦੱਖਣ ਅਫ਼ਰੀਕਾ ਦੇ ਪੱਛਮੀ ਅੱਧ — [[ਨਾਰਥਨ ਕੇਪ]] ਅਤੇ [[ਪੱਛਮੀ ਕੇਪ]] ਸੂਬੇ — ਦੀ ਮੁੱਖ ਬੋਲੀ ਹੈ ਅਤੇ 75.8 ਫ਼ੀਸਦੀ [[ਰੰਗੀਨ ਲੋਕ|ਰੰਗੀਨ]] ਦੱਖਣ ਅਫ਼ਰੀਕੀਆਂ (3.4 ਮਿਲੀਅਨ ਲੋਕ), 60.8% ਚਿੱਟੇ ਦੱਖਣ ਅਫ਼ਰੀਕੀਆਂ (2.7 ਮਿਲੀਅਨ) ਦੀ ਪਹਿਲੀ ਭਾਸ਼ਾ ਹੈ ਅਤੇ 4.6% ਨਾਲ਼ [[ਏਸ਼ੀਆਈ ਦੱਖਣ ਅਫ਼ਰੀਕੀ|ਏਸ਼ੀਆਈ ਦੱਖਣ ਅਫ਼ਰੀਕੀਆਂ]] (58,000) ਵਿੱਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪਹਿਲੀ-ਭਾਸ਼ਾ ਹੈ। ਤਕਰੀਬਨ 1.5% ਕਾਲ਼ੇ ਦੱਖਣ ਅਫ਼ਰੀਕੀ (600,000 ਲੋਕ) ਇਸਨੂੰ ਆਪਣੀ ਪਹਿਲੀ ਭਾਸ਼ਾ ਦੇ ਤੌਰ ਤੇ ਬੋਲਦੇ ਹਨ।<ref name=superweb>{{cite web|title=Community profiles > Census 2011|url=http://interactive.statssa.gov.za/superweb|publisher=Statistics South Africa Superweb|accessdate=21 ਅਗਸਤ 2013}}</ref> [[ਬਾਂਟੂ ਭਾਸ਼ਾਵਾਂ]] ਬੋਲਣ ਵਾਲਿਆਂ ਦੀ ਵੱਡੀ ਗਿਣਤੀ ਅਤੇ [[ਦੱਖਣ ਅਫ਼ਰੀਕੀ ਅੰਗਰੇਜ਼ੀ|ਅੰਗਰੇਜ਼ੀ]]-ਬੋਲਦੇ ਦੱਖਣ ਅਫ਼ਰੀਕੀ ਵੀ ਇਸਨੂੰ ਆਪਣੀ ਦੂਜੀ ਭਾਸ਼ਾ ਦੇ ਤੌਰ ਤੇ ਬੋਲਦੇ ਹਨ। ਇਹ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਤਕਰੀਬਨ 10.3 ਮਿਲੀਅਨ ਇਸਨੂੰ ਦੂਜੀ ਭਾਸ਼ਾ ਦੇ ਤੌਰ ਤੇ ਸਿੱਖਦੇ ਹਨ। ਆਫ਼੍ਰੀਕਾਂਸ ਦੇ ਪਸਾਰੇ ਦਾ ਇੱਕ ਕਰਨਕਾਰਨ ਇਸਦੀ ਪਬਲਿਕ ਉੱਨਤੀ ਵੀ ਹੈ ਜਿਹਾ ਕਿ ਇਹ ਅਖ਼ਬਾਰਾਂ, ਰੇਡੀਓ ਪ੍ਰੋਗਰਾਮਾਂ, ਟੀ.ਵੀ. ਆਦਿ 'ਤੇ ਆਮ ਵਰਤੀ ਜਾਂਦੀ ਰਹੀ ਹੈ ਅਤੇ 1933 ਵਿੱਚ ਪੂਰੇ ਹੋਏ ਪਹਿਲੇ ਤਰਜਮੇ ਤੋਂ ਲੈ ਕੇ ਬਾਈਬਲ ਦੇ ਕਾਫ਼ੀ ਉਲਥਾ ਇਸ ਬੋਲੀ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਗੁਆਂਢੀ [[ਨਮੀਬੀਆ]] ਵਿੱਚ ਆਫ਼੍ਰੀਕਾਂਸ ਬਹੁਤਾਤ ਵਿੱਚ ਦੂਜੀ ਭਾਸ਼ਾ ਅਤੇ [[ਸਾਂਝੀ ਬੋਲੀ]] ਦੇ ਤੌਰ ਦੇ ਬੋਲੀ ਜਾਂਦੀ ਹੈ,{{refn|Some 85% of Namibians can understand Afrikaans; see {{harvnb|Bromber|Smieja|2004|p=73}}.
There are 152,000 native speakers of Afrikaans in Namibia; see {{harvnb|Deumert|Vandenbussche|2003|p=16}}.
Afrikaans is a lingua franca of Namibia; see {{harvnb|Deumert|2004|p=1}}, {{harvnb|Adegbija|1994|p=26}}, {{harvnb|Batibo|2005|p=79}}, {{harvnb|Donaldson|1993|p=xiii}}, {{harvnb|Deumert|Vandenbussche|2003|p=16}}, {{harvnb|Baker|Prys Jones|1997|p=364}}, {{harvnb|Domínguez|López|1995|p=399}}, {{harvnb|Page|Sonnenburg|2003|p=8}}, {{harvnb|CIA|2010}}.|group="n"}} ਜਦਕਿ ਮੂਲ ਬੋਲੀ ਵਜੋਂ ਇਹ 11% ਘਰਾਂ ਵਿੱਚ ਬੋਲੀ ਜਾਂਦੀ ਹੈ ਜੋ ਕਿ ਮੁੱਖ ਤੌਰ ਤੇ ਰਾਜਧਾਨੀ [[ਵਿੰਟਹੁਕ]] ਅਤੇ [[Hardap Region|Hardap]] ਅਤੇ [[ǁKaras Region|ǁKaras]] ਦੇ ਦੱਖਣੀ ਇਲਾਕਿਆਂ ਵਿੱਚ ਕੇਂਦਰਿਤ ਹਨ।{{refn|Afrikaans is spoken in 11 percent of Namibian households; see {{harvnb|Namibian Population Census|2001}}. In the Hardap Region it is spoken in 44% of households, in the ǁKaras Region by 40% of households, in the Khomas Region by 24% of households; see [http://www.npc.gov.na/census/index.htm Census Indicators, 2001]{{dead link|date=March 2015}} and click through to "Regional indicators". |group="n"}} ਹੁਣ ਇਹ ਨਮੀਬੀਆ ਦੀ "ਅਧਿਕਾਰਿਤ ਭਾਸ਼ਾ" ਨਹੀਂ ਸਮਝੀ ਜਾਂਦੀ ਪਰ ਇੱਕ ਪਛਾਣੀ ਹੋਈ ਖੇਤਰੀ ਬੋਲੀ ਹੈ; 1990 ਵਿੱਚ ਵਿੰਟਹੁਕ ਦੀ 25% ਅਬਾਦੀ ਘਰ ਵਿੱਚ ਆਫ਼੍ਰੀਕਾਂਸ ਬੋਲਦੀ ਸੀ।