1927: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
*[[12 ਨਵੰਬਰ]]– [[ਟਰਾਸਟਕੀ]] ਨੂੰ [[ਕਮਿਊਨਿਸਟ ਪਾਰਟੀ]] ਵਿੱਚੋਂ ਕੱਢ ਕੇ [[ਜੋਸਿਫ਼ ਸਟਾਲਿਨ]] [[ਰੂਸ]] ਦਾ ਮੁੱਖੀ ਬਣ ਗਿਆ।
*[[21 ਨਵੰਬਰ]]– [[ਅਮਰੀਕਾ]] ਦੇ ਸ਼ਹਿਰ [[ਕੋਲੋਰਾਡੋ]] ਵਿਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ।
*[[12 ਦਸੰਬਰ]]– ਕਮਿਊਨਿਸਟਾਂ ਨੇ [[ਚੀਨ]] ਦੇ ਨਗਰ [[ਕਾਂਟਨ]] 'ਤੇ ਕਬਜ਼ਾ ਕਰ ਲਿਆ।
== ਜਨਮ ==
* [[22 ਅਗਸਤ]] ਪੰਜਾਬ ਦੇ ਮਸਹੂਰ ਗਾਇਕ'''[[ਆਸਾ ਸਿੰਘ ਮਸਤਾਨਾ]]''' ਦਾ ਜਨਮ ਹੋਇਆ