13 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਦਸੰਬਰ ਕਲੰਡਰ|float=right}} '''13 ਦਸੰਬਰ''' ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
'''13 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 347ਵਾਂ ([[ਲੀਪ ਸਾਲ]] ਵਿੱਚ 348ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 18 ਦਿਨ ਬਾਕੀ ਹਨ।
== ਵਾਕਿਆ ==
*[[1577]]– [[ਸਰ ਫ਼ਰਾਂਸਿਸ ਡਰੇਕ]] ਦੁਨੀਆਂ ਦਾ ਚੱਕਰ ਲਾਉਣ ਵਾਸਤੇ [[ਪਲਾਈਮਾਊਥ]] [[ਇੰਗਲੈਂਡ]] ਤੋਂ 5 ਜਹਾਜ਼ ਲੈ ਕੇ ਚਲਿਆ | ਉਸ ਦੇ ਇਸ ਸਮੁੰਦਰੀ ਦੌਰੇ ਨੂੰ ਤਿੰਨ ਸਾਲ ਲੱਗੇ।
 
*[[1642]]– [[ਡੱਚ]] ਜਹਾਜ਼ਰਾਨ [[ਏਬਲ ਤਾਸਮਨ]] ਨੇ [[ਨਿਊਜ਼ੀਲੈਂਡ]] ਦੀ ਖੋਜ ਕੀਤੀ।
== ਛੂਟੀਆਂ ==
*[[1705]]– [[ਸਾਹਿਬਜ਼ਾਦੇ|ਛੋਟੇ ਸਾਹਿਬਜ਼ਾਦਿਆਂ]] ਅਤੇ [[ਮਾਤਾ ਗੁਜਰੀ]] ਜੀ ਦਾ ਸਸਕਾਰ।
 
*[[1862]]– [[ਅਮਰੀਕਾ]] ਵਿਚ [[ਫ਼੍ਰੈਡਰਿਕਸਬਰਗ]] ਵਿਚ ਹੋਈ ਲੜਾਈ ਵਿਚ ਉਤਰੀ ਸੂਬਿਆਂ ਦੀ ਫ਼ੌਜ ਦੇ 11000 ਫ਼ੌਜੀ ਮਾਰੇ ਗਏ।
*[[1924]]– ਬੱਬਰ [[ਸੁੰਦਰ ਸਿੰਘ ਹਯਾਤਪੁਰੀ]] ਦੀ ਮੁਕੱਦਮੇ ਦੌਰਾਨ ਜੇਲ ਵਿਚ ਮੌਤ।
*[[1937]]– [[ਜਾਪਾਨ]] ਨੇ [[ਚੀਨ]] ਦੇ ਸ਼ਹਿਰ [[ਨਾਨਕਿੰਗ]] 'ਤੇ ਕਬਜ਼ਾ ਕਰ ਲਿਆ। ਚੀਨੀ ਤਵਾਰੀਖ਼ ਵਿਚ ਇਸ ਘਟਨਾ ਨੂੰ '[[ਰੇਪ ਆਫ਼ ਨਾਨਕਿੰਗ]]' (ਨਾਨਕਿੰਗ ਨਾਲ ਜਬਰ-ਜਨਾਹ) ਦਾ ਨਾਂ ਦਿਤਾ ਗਿਆ ਹੈ।
*[[1973]]– [[ਅਰਬ ਦੇਸ਼]]ਾਂ ਵਲੋਂ ਤੇਲ ਦੀ ਸਪਲਾਈ ਬੰਦ ਕਾਰਨ ਪਛਮੀ ਦੇਸ਼ਾਂ ਵਿਚ ਵੱਡਾ ਸੰਕਟ ਆਇਆ।
*[[1981]]– [[ਪੋਲੈਂਡ]] 'ਚ [[ਸੌਲੀਡੈਰਟੀ]] ਦੇ ਆਗੂ [[ਲੇਕ ਵਾਲੇਸਾ]] ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਦੇਸ਼ 'ਚ [[ਮਾਰਸ਼ਲ ਲਾਅ]] ਲਾਗੂ ਕਰ ਦਿਤਾ ਗਿਆ ਜੋ 1983 ਤਕ ਜਾਰੀ ਰਿਹਾ।
*[[1988]]– [[ਯੂ.ਐਨ.ਓ.]] ਦਾ ਸੈਸ਼ਨ [[ਨਿਊਯਾਰਕ]] ਦੀ ਥਾਂ [[ਜਨੇਵਾ]] ਵਿਚ ਹੋਇਆ ਕਿਉਂਕਿ [[ਅਮਰੀਕਾ]] ਨੇ [[ਫ਼ਿਲਸਤੀਨੀ]] ਆਗੂ [[ਯਸਰ ਅਰਾਫ਼ਾਤ]] ਨੂੰ [[ਵੀਜ਼ਾ]] ਦੇਣ ਤੋਂ ਨਾਂਹ ਕਰ ਦਿਤੀ ਸੀ।
*[[1995]]– [[ਚੀਨ]] ਵਿਚ ਲੋਕਤੰਤਰ ਦੇ ਅਲੰਬਰਦਾਰ ਆਗੂ [[ਵੇਈ ਜ਼ਿੰਗਸਹੈਂਗ]], ਜੋ 16 ਸਾਲ ਤੋਂ ਜੇਲ ਵਿਚ ਸੀ, ਦੀ ਕੈਦ ਹੋਰ 14 ਸਾਲ ਵਧਾ ਦਿਤੀ ਗਈ।
*[[2001]]– [[ਭਾਰਤੀ ਸੰਸਦ]] 'ਤੇ ਹਥਿਆਰਬੰਦ ਹਮਲਾ।
== ਜਨਮ ==
==ਮੌਤ==
*[[2012]]– [[ਕੂਕਾ]] [[ਨਾਮਧਾਰੀ]] ਮੁਖੀ [[ਸਤਿਗੁਰੂ ਜਗਜੀਤ ਸਿੰਘ|ਜਗਜੀਤ ਸਿੰਘ]] ਦੀ ਮੌਤ ਹੋ ਗਈ।
 
[[ਸ਼੍ਰੇਣੀ:ਦਸੰਬਰ]]